India Punjab

SUPER CM ਦੀ ਨਿਯੁਕਤੀ ਨੂੰ ਹਾਈਕੋਰਟ ‘ਚ ਚੁਣੌਤੀ !

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਐਡਵੋਕੇਟ ਜਗਮੋਹਨ ਸਿੰਘ ਭੱਟੀ ਨੇ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ

Read More
India

ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ‘ਚ ਸਿੱਖਾਂ ਨੂੰ ਕਦੋਂ ਤੇ ਕਿਉਂ ਸ਼ਾਮਲ ਕੀਤਾ ਗਿਆ ? ਜਾਣੋ ਇਤਿਹਾਸ

ਸਿਰਫ਼ ਸਿੱਖ ਜਾਟ ਤੇ ਰਾਜਪੂਤ ਹੀ ਰਾਸ਼ਟਰਪਤੀ ਗਾਰਡ ਵਿੱਚ ਸ਼ਾਮਲ ਹੋ ਸਕਦਾ ਹੈ ‘ਦ ਖ਼ਾਲਸ ਬਿਊਰੋ : 1947 ਦੀ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ-ਇੱਕ ਚੀਜ਼ ਦਾ ਬਟਵਾਰਾ ਹੋਇਆ। ਰਾਸ਼ਟਰਪਤੀ ਦੀ ਸੁਰੱਖਿਆ ਲਈ ਤੈਨਾਤ PGB ਦਾ ਵੀ ਬਟਵਾਰਾ ਹੋਇਆ। ਆਜ਼ਾਦੀ ਤੋਂ ਬਾਅਦ PGB ਗਾਰਡ ਨੂੰ 2:1 ਅਨੁਪਾਤ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ ਗਿਆ।

Read More
Punjab

ਸ਼੍ਰੋਮਣੀ ਕਮੇਟੀ ਨੇ ਵਪਾਰੀਆਂ ਨੂੰ ਤਾੜਿਆ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲ ਵੇਚਣ ਵਾਲਿਆਂ ਨੂੰ ਤਾੜਿਆ ਹੈ। ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਅਤੇ ਦੁਕਾਨਦਾਰਾਂ ਦੇ ਨਾਂ ਦਿੱਤੇ ਇੱਕ ਸੁਨੇਹੇ ਵਿੱਚ ਕਿਹਾ ਹੈ ਕਿ ਖੰਡਾ ਸਾਹਿਬ, ੴ ਅਤੇ ਗੁਰਬਾਣੀ ਦੀਆਂ ਤੁਕਾਂ ਵਾਲੇ ਰੁਮਾਲ ਵੇਚਣ ਤੋਂ ਵਰਜ ਦਿੱਤਾ ਹੈ। ਉਨ੍ਹਾਂ ਨੇ

Read More
India

ਕਾਮਨਵੈਲਥ ਖੇਡਾਂ: ਪਹਿਲੀ ਵਾਰ ਮਹਿਲਾ ਕ੍ਰਿਕਟ ਦੀ ਐਂਟਰੀ,ਪੰਜਾਬ ਦੀ ਇਸ ਖਿਡਾਰਣ ਹੱਥ ਕਮਾਨ

28 ਜੁਲਾਈ ਨੂੰ ਬਰਮਿੰਗਮ ਵਿੱਚ ਕਾਮਨਵੈਲਥ ਖੇਡਾ ਸ਼ੁਰੂ ਹੋਣ ਜਾ ਰਹੀਆਂ ਹਨ ‘ਦ ਖ਼ਾਲਸ ਬਿਊਰੋ : 28 ਜੁਲਾਈ ਨੂੰ ਬਰਮਿੰਘਮ ਵਿੱਚ ਸ਼ੁਰੂ ਹੋਣ ਵਾਲੀ ਕਾਮਨਵੈਲਥ ਖੇਡਾਂ ਦੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਣ ਹੋ ਗਈ ਹੈ। ਟੀਮ ਇੰਡੀਆ ਦੀ ਕਮਾਨ ਪੰਜਾਬ ਦੀ ਖਿਡਾਰਣ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ । BCCI ਨੇ ਕਾਮਨਵੈਲਥ ਖੇਡਾਂ

Read More
Punjab

ਠੱ ਗੀ ਨੇ ਨਿਗ ਲ ਲਿਆ ਨੌਜਵਾਨ

‘ਦ ਖ਼ਾਲਸ ਬਿਊਰੋ : ਪੈਸੇ ਦੇ ਕੇ ਵੀ ਨੌਕਰੀ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਮਜੀਠਾ ਦੇ ਪਿੰਡ ਨੰਗਲ ਪਨੂੰਆ ਦਾ 21 ਸਾਲਾ ਨੌਜਵਾਨ ਰਾਘਵ ਸ਼ਰਮਾ ਜਿਹੜਾ ਕਿ ਡਰਾਇਵਰੀ ਦੀ ਨੌਕਰੀ ਕਰਦਾ ਸੀ, ਨੇ ਅੰਮ੍ਰਿਤਰ ਕਾਰਪੋਰੇਸ਼ਨ ਵਿੱਚ ਨੌਕਰੀ ਲੈਣ ਲਈ ਮਨਦੀਪ ਸਿੰਘ ਨਾਂ ਦੇ ਵਿਅਕਤੀ ਨੂੰ ਕਥਿਤ ਤੌਰ

Read More
India

ਬੀਜੇਪੀ ਦਾ OPEATION LOTUS 5 ਸੂਬਿਆਂ ‘ਚ ਸ਼ੁਰੂ, ਪੰਜਾਬ ‘ਚ ਵੀ ਅਲਰਟ !

ਮਹਾਰਾਸ਼ਟਰ ਵਿੱਚ ਬੀਜੇਪੀ ਸ਼ਿਵਸੈਨਾ ਨੂੰ ਤੋੜ ਕੇ ਮੁੜ ਤੋਂ OPERATION LOUTUS ਦੇ ਜ਼ਰੀਏ ਵਜ਼ਾਰਤ ਵਿੱਚ ਆਈ ‘ਦ ਖ਼ਾਲਸ ਬਿਊਰੋ : ਮਹਾਰਾਸ਼ਟਰਾ ਵਿੱਚ operation lotus ਸਫ਼ਲ ਹੋਣ ਤੋਂ ਬਾਅਦ ਹੁਣ ਬੀਜੇਪੀ ਦੀਆਂ ਨਜ਼ਰਾਂ ਦੇਸ਼ ਦੇ ਉਨ੍ਹਾਂ ਸੂਬਿਆਂ ਵਿੱਚ ਨੇ ਜਿੱਥੇ ਗੈਰ ਬੀਜੇਪੀ ਸਰਕਾਰ ਹੈ ਜਾਂ ਫਿਰ ਚੋਣਾਂ ਨਜ਼ਦੀਕ ਹਨ। ਇਹ ਸੂਬੇ ਗੋਆ, ਹਿਮਾਚਲ ਪ੍ਰਦੇਸ਼, ਗੁਜਰਾਤ, ਰਾਜਸਥਾਨ,

Read More
Punjab

ਅਕਾਲੀ ਤੇ ਕਾਂਗਰਸ ਸਰਕਾਰ ‘ਚ ਵੱਡਾ ਚਿਹਰਾ ਰਹੇ ਇਸ ਉਦਯੋਗਪਤੀ ਦੀ ਹੁਣ ਮਾਨ ਸਰਕਾਰ ‘ਚ ਐਂਟਰੀ,ਮਿਲਿਆ ਕੈਬਨਿਟ ਰੈਂਕ

ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਆਮ ਆਦਮੀ ਦੀ ਸਰਕਰਾ ਵਿੱਚ ਕੈਬਨਿਟ ਰੈਂਕ ਵਾਲਾ ਅਹੁਦਾ ਮਿਲਿਆ ‘ਦ ਖ਼ਾਲਸ ਬਿਊਰੋ : 2002 ਦੀ ਕੈਪਟਨ ਸਰਕਾਰ ਵੇਲੇ ਟਰਾਈਡੈਂਟ ਗਰੁੱਪ ਸਭ ਤੋਂ ਵੱਧ ਸੁਰਖੀਆਂ ਵਿੱਚ ਰਿਹਾ ਹੈ । ਫਤਿਹਗੜ੍ਹ ਚੰਨਾ ਪਿੰਡ ਵਿੱਚ ਟਰਈਡੈਂਟ ਗਰੁੱਪ ਵੱਲੋਂ ਸਨਅਤ ਲਗਾਉਣ ਦੇ ਲਈ ਕਿਸਾਨਾਂ ਦੀ ਜ਼ਮੀਨੀ ਐਕਵਾਇਰ ਕਰਨ ਦੇ ਖਿਲਾਫ ਵੱਡੀ

Read More
Punjab

ਸਰਕਾਰ ਫਿਰ ਪਲਟੀ ਆਪਣੇ ਫੈਸਲੇ ਤੋਂ

ਸਰਕਾਰੀ ਬੱਸਾਂ ਤੋਂ ਨਹੀਂ ਹੱਟਣਗੀਆਂ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਇੱਕ ਵਾਰ ਫਿਰ ਆਪਣੇ ਫੈਸਲੇ ਤੋਂ ਪਿੱਛੇ ਹੱਟ ਗਈ ਹੈ।  ਪੰਜਾਬ ਸਰਕਾਰ ਨੇ ਧਾਰਮਿਕ ਜਥੇਬੰਦੀਆਂ ਦੇ ਵਿਰੋਧ ਅੱਗੇ ਝੁਕਦਿਆਂ ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹਟਾਉਣ ਦੇ ਹੁਕਮ ਵਾਪਸ ਲੈ ਲਏ ਹਨ। ਪੰਜਾਬ ਸਰਕਾਰ ਵੱਲੋਂ ਇੱਕ ਸ਼ਿਕਾਇਤ

Read More
Punjab

ਕੈਪਟਨ ਨੇ ਮੱਤੇਵਾੜਾ ਜੰਗਲ ‘ਤੇ ਪੰਜਾਬ ਸਰਕਾਰ ਦੇ ਫੈਸਲੇ ਦਾ ਕੀਤਾ ਵਿਰੋਧ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੱਤੇਵਾੜਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਰੱਦ ਕੀਤੇ ਜਾਣ ‘ਤੇ ਅਫਸੋਸ ਜ਼ਾਹਰ ਕੀਤਾ ਹੈ। ਉਹਨਾਂ ਨੇ ਇਸ ਨੂੰ ਸਭ ਤੋਂ ਪਿਛਾਖੜੀ ਅਤੇ ਘੱਟ ਨਜ਼ਰੀਏ ਵਾਲਾ ਫੈਸਲਾ ਕਰਾਰ ਦਿੱਤਾ ਹੈ। ਕੈਪਟਨ ਨੇ ਸਪੱਸ਼ਟ ਕੀਤਾ ਕਿ ਟੈਕਸਟਾਈਲ ਪਾਰਕ ਮੱਤੇਵਾੜਾ ਜੰਗਲੀ ਖੇਤਰ ਦੇ ਅੰਦਰ ਨਹੀਂ ਆਉਣਾ

Read More
Punjab

ਚੰਡੀਗੜ੍ਹ ‘ਤੇ ਕਿਸ ਨੇ ਗੋਢੇ ਟੇਕੇ ? ਮਾਨ ਤੇ ਅਕਾਲੀ ਦਲ ਦੇ ਨਵੇਂ ਦਾਅਵਿਆਂ ਦਾ ਕੀ ਸੱਚ ? ਪੜੋ ਤੇ ਦਿਓ ਰਾਏ

ਮੁੱਖ ਮੰਤਰੀ ਨੇ ਪਰਿਵਾਰ ਸਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਦ ਖ਼ਾਲਸ ਬਿਊਰੋ : ਅਕਾਲੀ ਆਗੂਆਂ ਵੱਲੋਂ ਸੂਬੇ ਦੀ ਰਾਜਧਾਨੀ ਦੇ ਮੁੱਦੇ ‘ਤੇ ਕੀਤੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਰੀਆਂ ਖਰੀਆਂ ਸੁਣਾਈਆ ਤਾਂ ਅਕਾਲੀ ਦਲ ਵੱਲੋਂ ਤਗੜਾ ਜਵਾਬ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਪੰਜਾਬੀ ਇਹ ਭਲੀ-ਭਾਂਤ ਜਾਣਦਾ ਹੈ

Read More