ਵਰਚੁਅਲ ਚਰਚਾ ਰੱਦ ਕਰਕੇ ਪੁ ਲਿਸ ਨੇ ਸੰਭਾਲਿਆ ਮੌਕਾ
‘ਦ ਖ਼ਾਲਸ ਬਿਊਰੋ : ਤਰਨ ਤਾਰਨ ਪ੍ਰਸ਼ਾਸਨ ਨੇ ਉੱਥੇ ਹੋਣ ਵਾਲੀ ਡੇਰਾ ਸਿਰਸਾ ਵੱਲੋਂ ਵਰਚੁਅਲੀ ਕਰਵਾਈ ਜਾਣ ਵਾਲੀ ਨਾਮ ਚਰਚਾ ਸਿੱਖ ਜਥੇਬੰਦੀਆਂ ਦੇ ਤਿੱਖੇ ਵਿਰੋਧ ਮਗਰੋਂ ਰੱਦ ਕਰਵਾਉਣੀ ਪਈ। ਦੋਵੇਂ ਧਿਰਾਂ ਦਰਮਿਆਨ ਕਿਸੇ ਸੰਭਾਵੀ ਤਕਰਾਰ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਇਨਾਤ ਕੀਤੇ ਗਏ ਸਨ। ਇਸ ਮੌਕੇ ਐੱਸਪੀ (ਹੈੱਡਕੁਆਰਟਰ) ਵਿਸ਼ਾਲਜੀਤ ਸਿੰਘ