Punjab

ਬਿਜਲੀ ਦੇ ਬਿਲ ਨੂੰ ‘ਜ਼ੀਰੋ’ ਕਰਨ ਵਾਲਾ ਭਗਵੰਤ ਮਾਨ ਦਾ ਨਵਾਂ ਐਲਾਨ !ਖੁਸ਼ ਹੋ ਜਾਣਗੇ ਪੰਜਾਬੀ

ਜੁਲਾਈ ਤੋਂ ਪੰਜਾਬ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ ਹੈ ‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ 1 ਜੁਲਾਈ ਤੋਂ 2 ਮਹੀਨੇ ਵਿੱਚ 600 ਯੂਨਿਟ ਫ੍ਰੀ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਨੂੰ ਕੈਬਨਿਟ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਸ ਵਾਅਦੇ ਨੂੰ ਪੂਰਾ ਕਰਨ

Read More
India Punjab

ਕੇਜਰੀਵਾਲ ਦੇ ਘਰ ਦੇ ਅੱਗੇ ਅਧਿਆਪਕਾਂ ਵੱਲੋਂ ਧਰਨਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਰੈਗੂਲਰ ਅਧਿਆਪਕਾਂ ਵੱਲੋਂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਗਿਆ। ਅਧਿਆਪਕਾਂ ਵਿੱਚ ਰੋਸ ਹੈ ਕਿ, ਉਨ੍ਹਾਂ ਨੂੰ ਕਰੀਬ 6 ਸਾਲ ਪਹਿਲੋਂ ਸਰਕਾਰ ਦੇ ਵਲੋਂ ਪ੍ਰਰੌਪਰ ਚੈਨਲ ਰਾਹੀਂ ਰੈਗੂਲਰ ਕਰ ਦਿੱਤਾ ਗਿਆ ਸੀ  ਪਰ ਉਨ੍ਹਾਂ ਦੀਆਂ ਤਨਖ਼ਾਹਾਂ 3-4 ਸਾਲ ਬਾਅਦ 65000 ਤੋਂ ਘਟਾ ਕੇ

Read More
India

ਰਾਸ਼ਟਰਪਤੀ ਉਮੀਦਵਾਰ ਦੀ ਹਿਮਾਇਤ ‘ਤੇ AAP ਨੇ ਪੱਤੇ ਖੋਲ੍ਹੇ,ਪਰ ਮੁੜ ਹੋਈ ਪੰਜਾਬ ਦੀ ਅਣਦੇਖੀ !

18 ਜੁਲਾਈ ਨੂੰ ਰਾਸ਼ਟਰਪਤੀ ਚੋਣ ਦੇ ਲਈ ਵੋਟਿੰਗ ਹੋਵੇਗੀ,21 ਜੁਲਾਈ ਭਾਰਤ ਨੂੰ ਮਿਲੇਗਾ ਨਵਾਂ ਰਾਸ਼ਟਰਪਤੀ ‘ਦ ਖ਼ਾਲਸ ਬਿਊਰੋ : 18 ਜੁਲਾਈ ਨੂੰ ਭਾਰਤ ਦੇ ਨਵੇਂ ਰਾਸ਼ਟਰਪਤੀ ਦੇ ਲਈ ਵੋਟਿੰਗ ਹੋਵੇਗੀ। 21 ਜੁਲਾਈ ਦੇਸ਼ ਨੂੰ ਨਵਾਂ ਰਾਸ਼ਟਰਪਤੀ ਮਿਲ ਜਾਵੇਗਾ । ਮੁਕਾਬਲਾ NDA ਉਮੀਦਵਾਰ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਅਤੇ UPA ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ

Read More
Punjab

ਪੰਜਾਬ ਪੁਲਿਸ ਨੇ ਬੇਕਸੂਰਾਂ ਦੇ ਫੇਰਿਆ ਪਟਾ, ਡੀਐਸਪੀ ਨੇ ਤਿੰਨ ਛੋਟੇ ਥਾਣੇਦਾਰ ਕਰ ਦਿੱਤੇ ਮੁਅੱਤਲ

ਇਨਸਾਫ ਲਈ ਮਾਪਿਆਂ ਨੂੰ ਥਾਣੇ ਮੂਹਰੇ ਦੇਣਾ ਪਿਆ ਧਰਨਾ ‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਆਪਣੇ ਜ਼ਿਆਦਤੀਆਂ ਕਰਕੇ ਅਕਸਰ ਹੀ ਵਿਵਾਦਾਂ ਵਿੱਚ ਰਹਿੰਦੀ ਹੈ। ਇਸ ਵਾਰ ਗੁਰਦਾਸਪੁਰ ਪੁਲਿਸ ਦੇ ਤਿੰਨ ਕਰਮਚਾਰੀਆਂ ਉੱਪਰ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈਣ ਤੋ ਬਾਅਦ ਉਹਨਾਂ ਨਾਲ ਬੁਰੀ ਤਰਾਂ ਨਾਲ ਕੁੱ ਟ ਮਾ ਰ ਕਰਨ ਦਾ ਦੋ ਸ਼

Read More
India

ਪੰਜਾਬੀਆਂ ਦੀ ਆਵਾਜ਼ ਬਣੇ ਰਾਜਪਾਲ ਮਲਿਕ ਦਾ ਵੱਡਾ ਖੁਲਾਸਾ,ਰਿਟਾਇਰ ਹੁੰਦੇ ਮੇਰੇ ਨਾਲ ਹੋਵੇਗਾ ਇਹ ਸਲੂਕ !

ਮੇਘਾਲਿਆ ਦੇ ਰਾਜਪਾਲ ਮਲਿਕ 30 ਸਤੰਬਰ ਨੂੰ ਰਿਟਾਇਰ ਹੋਣ ਜਾ ਰਹੇ ਹਨ ‘ਦ ਖ਼ਾਲਸ ਬਿਊਰੋ : ਕਿਸਾਨ ਅੰਦੋਲਨ ਦੇ ਹੱਕ ਵਿੱਚ ਸਭ ਤੋਂ ਵੱਡੀ ਆਵਾਜ਼ ਬਣੇ ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਰਿਟਾਇਰਮੈਂਟ ਦੇ 2 ਮਹੀਨੇ ਪਹਿਲਾਂ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ 75 ਦਿਨ ਬਾਅਦ ਜਦੋਂ ਉਹ ਰਿਟਾਇਰ ਹੋਣਗੇ ਤਾਂ ਉਨ੍ਹਾਂ ਤੋਂ CBI

Read More
Punjab

ਧਰਨਿਆਂ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚੀ ਤਾਂ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਦੋ ਨੌਜਵਾਨਾਂ ਨੇ ਚੁੱਕਿਆ ਆਹ ਕਦਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਬੇਰੁਜ਼ਗਾਰ ਨੌਜਵਾਨਾਂ ਕੋਲ ਨੌਕਰੀ ਪਾਉਣ ਦੇ ਲਈ ਲੱਗਦਾ ਹੈ ਕਿ ਧਰਨਿਆਂ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਆਏ ਦਿਨ ਹੀ ਕਦੇ ਕਿਸੇ ਥਾਂ ਅਤੇ ਕਦੇ ਕਿਸੇ ਥਾਂ ਧਰਨੇ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਕਿਤੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਦੇ ਨਾਲ ਝੜਪ ਤਾਂ ਕਿਤੇ ਗ੍ਰਿਫਤਾਰੀਆਂ ਦੀ ਖ਼ਬਰ।

Read More
Punjab

ਬਟਨ ਦਬਾਉਂਦੇ ਹੀ ਅੰਮ੍ਰਿਤਸਰ ਦੇ ਡਾਕਟਰ ਨੂੰ ਲੱਗਿਆ 19.5 ਲੱਖ ਚੂਨਾ !

ਡਾਕਟਰ ਦੇ ਮੋਬਾਈਲ ਫੋਨ ‘ਤੇ ਭੇਜਿਆ ਸੀ ਮੈਸੇਜ ਉਸ ‘ਤੇ ਕਲਿੱਕ ਕਰਦੇ ਹੀ 19.5 ਲੱਕ ਖਾਤੇ ਨਿਕਲ ਗਏ ‘ਦ ਖ਼ਾਲਸ ਬਿਊਰੋ : Online ਪੈਸੇ ਦੇ ਲੈਣ-ਦੇਣ ਨੇ ਜ਼ਿੰਦਗੀ ਆਸਾਨ ਜ਼ਰੂਰ ਬਣਾ ਦਿੱਤੀ ਹੈ ਪਰ ਕੁੱਝ ਸ਼ਾਤਰ ਦਿਮਾਗ ਨੇ ਕਈ ਘਰਾਂ ਨੂੰ ਕੰਗਾਲ ਵੀ ਕਰ ਦਿੱਤਾ ਹੈ,ਅੰਮ੍ਰਿਤਸਰ ਵਿੱਚ ਵੀ ਆਨਲਾਈਨ ਫਰਾਡ ਦਾ ਇੱਕ ਮਾਮਲਾ ਸਾਹਮਣੇ ਆਇਆ

Read More
Punjab

ਡਿਗਰੀ ਤੋਂ ਬਾਅਦ ਨੌਕਰੀ ਨਹੀਂ, ਛੇੜਨਾ ਪੈ ਜਾਂਦਾ ਸੰਘਰਸ਼ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਿਗਰੀ ਲੈਣ ਤੋਂ ਅਗਲੇ ਦਿਨ ਵਿਦਿਆਰਥੀ ਦਾ ਸੰਘਰਸ਼ ਸ਼ੁਰੂ ਹੋ ਜਾਂਦਾ ਹੈ। ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਕਰਕੇ ਕਈ ਮਾਪੇ ਆਪਣੇ ਬੱਚਿਆਂ ਨੂੰ ਰੁਜ਼ਗਾਰ ਦੇ ਲਈ ਵਿਦੇਸ਼ ਭੇਜਦੇ ਹਨ। ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਇੱਕ ਨੌਜਵਾਨ ਲੜਕੀ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ

Read More
Punjab Religion

ਕੌਣ ਹੈ ਖ਼ਾਲਸਾ ਪੰਥ ਦਾ ਰੋਲ ਮਾਡਲ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਕੌਮ ਦੇ ਹੀਰੇ, ਅਮਰ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ। ਜਥੇਦਾਰ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਨੇ ਕੇਸਾਂ ਸੁਆਸਾਂ ਦੇ ਨਾਲ ਸਿੱਖੀ ਨਿਬਾਈ ਸੀ

Read More