ਸੋਸ਼ਲ ਮੀਡੀਆ ‘ਤੇ ਕਥਾਵਾਚਕ ਜਸਵੰਤ ਸਿੰਘ ਦੀ ਗ੍ਰਿਫ ਤਾਰੀ ਖਿਲਾ ਫ਼ ਮੁਹਿੰਮ,ਸਿੰਘ ਸਾਹਿਬ ਦਾ ਜ਼ਮਾਨਤ ਤੋਂ ਇਨਕਾਰ
ਇਸਾਈ ਪਾਦਰੀ ਨੇ ਭਿੱਖੀਵਿੰਡ ਥਾਣੇ ਵਿੱਚ ਦਰਜ ਕਰਵਾਇਆ ਸੀ ਕੇਸ ‘ਦ ਖ਼ਾਲਸ ਬਿਊਰੋ : ਤਰਨਤਾਰਨ ਦੇ ਭਿੱਖੀਵਿੰਡ ਪੁ ਲਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਮਸ਼ਹੂਰ ਕਥਾਵਾਚਕ ਗਿਆਨੀ ਜਸਵੰਤ ਸਿੰਘ ਦੀ ਗ੍ਰਿਫ ਤਾਰੀ ਦੇ ਨਿਰਦੇਸ਼ ਦਿੱਤੇ ਹਨ।ਪੁਲਿਸ ਨੇ ਕਿਹਾ ਕਿ ਉਹ ਜ਼ਮਾਨਤ ਲੈਣ ਜਾਂ ਫਿਰ ਗ੍ਰਿਫ ਤਾਰੀ ਦੇਣ। ਢਾਈ ਸਾਲ ਪਹਿਲਾਂ ਗਿਆਨੀ ਜਸਵੰਤ