India Punjab

ਪੰਜਾਬ ਤੇ ਰਾਜਸਥਾਨ ਨੂੰ ਲੈ ਕੇ ਵੱਡਾ ਅਲਰਟ !

‘ਦ ਖ਼ਾਲਸ ਬਿਊਰੋ :- ਪੰਜਾਬ ਤੇ ਰਾਜਸਥਾਨ ਨੂੰ ਲੈ ਕੇ ਦੇਸ਼ ਦੇ ਖੁਫੀਆ ਵਿਭਾਗ ਨੇ ਇੱਕ ਵੱਡਾ ਅਲਰਟ ਜਾਰੀ ਕੀਤਾ ਹੈ। ਦੇਸ਼ ਦੇ ਖੁਫੀਆ ਵਿਭਾਗ ਨੇ ਵੱਡਾ ਅਲਰਟ ਜਾਰੀ ਕਰਦਿਆਂ ਪ੍ਰਗਟਾਵਾ ਕੀਤਾ ਹੈ ਕਿ ਰਾਜਸਥਾਨ ਅਤੇ ਪੰਜਾਬ ਦਾ ਸਰਹੱਦੀ ਖੇਤਰ ਖਾਲਿ ਸਤਾਨੀ ਸਮਰਥਕਾਂ ਦੇ ਕੱਟੜ ਤੱਤ ਦਾ ਗੜ੍ਹ ਬਣ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਿਕ ਰਾਜਸਥਾਨ

Read More
Punjab

ਮਾਨ ਦੇ ਕੈਬਨਿਟ ਮੰਤਰੀਆਂ ਨੇ ਨਿਯੁਕਤੀ ਪੱਤਰ ਵੰਡੇ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ  ਦੇਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਕੈਬਨਿਟ ਮੰਤਰੀਆਂ ਬ੍ਰਹਮ ਸ਼ੰਕਰ ਜਿੰਪਾ ਅਤੇ ਚੇਤਨ ਸਿੰਘ ਜੌੜੇਮਾਜਰਾ ਨੇ ਅੱਜ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵਿੱਚ 205 ਨਰਸਾਂ ਅਤੇ 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ

Read More
Punjab

ਰਾਜਾ ਵੜਿੰਗ ਬਚ ਨਿਕਲੇ “ਸ਼ੇਰ ਦੇ ਜਬਾੜੇ ” ਚੋਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀਦੀ ਸਰਕਾਰ ਨੇ ਕਾਂਗਰਸੀਆਂ ਦੇ ਕਥਿਤ ਤੌਰ ‘ਤੇ ਭ੍ਰਿਸ਼ਟ ਸਾਬਕਾ ਮੰਤਰੀਆਂ ਨੂੰ ਜਾੜ ਹੇਠ ਲੈਣਾ ਸ਼ੁਰੂ ਕੀਤਾ ਹੈ। ਸਾਧੂ ਸਿੰਘ ਧਰਮਸੋਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ। ਉਨ੍ਹਾਂ ਤੋਂ ਬਾਅਦ ਸੰਗਤ ਸਿੰਘ ਗਿਲਜੀਆਂ ਆਪਣੀ ਜਾਨ ਬਚਾਉਂਦੇ ਫਿਰਦੇ ਹਨ। ਉਂਝ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਦੇ ਸਿਹਤ

Read More
India

ਰੇਤ ਮਾ ਫੀਆ ਨੇ ਦਰੜ ਦਿੱਤਾ ਡੀਐਸਪੀ

‘ਦ ਖ਼ਾਲਸ ਬਿਊਰੋ : ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਹਰਿਆਣਾ ਦੇ ਨੂਹ ਵਿੱਚ ਡੀਐਸਪੀ ਨੂੰ ਰੇਤ ਮਾ ਫੀਆਂ ਕਥਿਤ ਤੌਰ ‘ਤੇ ਗੱਡੀ ਹੇਠ ਦੇ ਦਰ ੜ ਦਿੱਤਾ ਹੈ ।  ਨਾਜਾਇਜ਼ ਮਾਈਨਿੰਗ ਰੋਕਣ ਲਈ ਸਾਹਮਣੇ ਆਏ ਡੀ.ਐੱਸ.ਪੀ. ਦਾ ਹਰਿਆਣਾ ਵਿੱਚ ਸ਼ਰੇ ਆਮ ਕੀਤਾ ਗਿਆ ਪਹਿਲਾ ਕਤ ਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ

Read More
India International Punjab

ਰਵੀ ਸਿੰਘ ਦੀ ਕਿਡਨੀ ਦਾ ਸਫਲ OPERATION,ਇਹ ਮਹਿਲਾ ਬਣੀ ਡੋਨਰ,ਸੰਗਤਾਂ ਨੂੰ ਅਹਿਮ ਅਪੀਲ

ਖਾਲਸਾ ਏਡ ਦੇ ਮੁਖੀ ਨੇ ਰਵੀ ਸਿੰਘ ਲੰਮੇ ਵਕਤ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ‘ਦ ਖ਼ਾਲਸ ਬਿਊਰੋ : Khalsa aid ਦੇ ਮੁਖੀ ਰਵੀ ਸਿੰਘ ਦੀ ਕਿਡਨੀ ਬਿਮਾਰੀ ਨਾਲ ਜੁੜੀ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਸਫਲ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਹੋ ਗਿਆ ਹੈ। ਰਵੀ ਸਿੰਘ ਦੇ Facebook ਪੇਜ ‘ਤੇ ਖਾਲਸਾ ਏਡ ਵੱਲੋਂ

Read More
Punjab

ਸਿਮਰਜੀਤ ਸਿੰਘ ਮਾਨ ਦੇ ਬਿਆਨ ‘ਤੇ ਡੀਸੀ ਨੂੰ ਮੰਗ ਪੱਤਰ  

‘ਦ ਖ਼ਾਲਸ ਬਿਊਰੋ : ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ ਹੀਦ ਭਗਤ ਸਿੰਘ ਦੇ ਨਾਂ ਕੀਤੀ ਟਿੱਪਣੀ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ।  ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ  ਕਿ ਉਹ ਭਗਤ ਸਿੰਘ ਨੂੰ ਸ਼ ਹੀਦ ਨਹੀਂ ਮੰਨਦੇ  ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਭਗਤ ਸਿੰਘ ਦੇ ਚਾਹੁਣ ਵਾਲਿਆਂ ਵਿੱਚ ਇਸ

Read More
Punjab

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੀ ਘਟੀ ਗਿਣਤੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਇਸ ਸਾਲ ਦੋ ਲੱਖ ਤੋਂ ਵੱਧ ਦਾਖਲੇ ਘਟੇ ਹਨ। ਉਂਜ 2016-17 ਤੋਂ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖ਼ਲੇ ਵਧਣੇ ਸ਼ੁਰੂ ਹੋਏ ਸਨ ਪਰ ਲੰਘੇ ਦੋ ਵਰ੍ਹਿਆਂ ਤੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਤੇਜ਼ੀ ਨਾਲ ਵਧੀ ਸੀ। ਹੁਣ ਨਵੀਂ ਸਰਕਾਰ ਦੇ ਪਹਿਲੇ ਵਰ੍ਹੇ ਹੀ ਸਰਕਾਰੀ ਸਕੂਲਾਂ ’ਚ

Read More
Punjab

ਪੰਜਾਬ ‘ਚ ਮੀਂਹ ‘ਤੇ ORANGE ALERT,ਇੰਨੇ ਦਿਨ ਤੇਜ਼ ਮੀਂਹ,ਜਾਣੋ ਸੰਤਰੀ ਅਲਰਟ ਦਾ ਮਤਲਬ

ਪੰਜਾਬੀਆਂ ਨੂੰ ਲੰਮੇ ਸਮੇਂ ਤੋਂ ਹੁੰਮਸ ਸਤਾ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਗਰਮੀ ਵੱਧ ਗਈ ਹੀ ਪਰ ਹੁਣ ਮੌਸਮ ਵਿਭਾਗ ਨੇ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ ‘ਦ ਖ਼ਾਲਸ ਬਿਊਰੋ :- ਗਰਮੀ ਦਾ ਮੌਸਮ ਪੰਜਾਬ ਵਿੱਚ ਆਪਣਾ ਤਗੜਾ ਅਸਰ ਵਿਖਾ ਰਿਹਾ ਹੈ। ਮੌਨਸੂਨ ਸ਼ੁਰੂ ਹੋ ਗਿਆ ਹੈ ਪਰ ਮੀਂਹ ਤੋਂ ਬਾਅਦ ਹੁੰਮਸ ਵੱਧ

Read More
India Punjab

ਫ਼ੌਜ ਭਰਤੀ ਦੀ ਨਵੀਂ ਸਕੀਮ ਬਾਰੇ ਨਵਾਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਦੀ ਫ਼ੌਜ ਭਰਤੀ ਨੂੰ ਲੈ ਕੇ ਨਵੀਂ ਸਕੀਮ ਦੇ ਖਿਲਾਫ ਸਾਰੀਆਂ ਪਟੀਸ਼ਨਾਂ ‘ਤੇ ਹੁਣ ਸਿਰਫ਼ ਦਿੱਲੀ ਹਾਈ ਕੋਰਟ ਹੀ ਸੁਣਵਾਈ ਕਰੇਗੀ। ਦੇਸ਼ ਦੀ ਸਰਬਉੱਚ ਅਦਾਲਤ ਨੇ ਇਸ ਦੇ ਨਾਲ ਪੈਂਡਿੰਗ ਤਿੰਨ ਪਟੀਸ਼ਨਾਂ ਨੂੰ ਸੁਣਵਾਈ ਲਈ ਦਿੱਲੀ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕੇਂਦਰ

Read More
India International Khaas Lekh Punjab

ਡਾਲਰ ਨੇ ਹੋਰ ਦਰੜਿਆ ਰੁਪਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਹਫ਼ਤੇ ਦੇ ਅੰਤ ‘ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 80.0125 ‘ਤੇ ਪਹੁੰਚ ਗਈ ਹੈ, ਜੋ ਕਿ 80 ਦੇ ਅੰਕੜੇ ਤੋਂ ਸਿਰਫ ਕੁਝ ਪੈਸੇ ਹੀ ਦੂਰ ਹੈ। ਰੁਪਏ ‘ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।

Read More