Punjab

ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਲਈ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਡ ਵਧਾਉਣ ਲਈ ਦਿੱਤੀ ਰਾਹਤ ਦੀ ਮਿਆਦ ਹੋਰ ਵਧਾ ਦਿੱਤੀ ਹੈ। ਹੁਣ ਕਿਸਾਨ 15 ਸਤੰਬਰ ਤੱਕ ਸਕੀਮ ਦਾ ਲਾਹਾ ਲੈ ਸਕਦੇ ਹਨ। ਦਰਅਸਲ, ਮੁੱਖ ਮੰਤਰੀ ਮਾਨ

Read More
India Punjab

ਸਿਮਰਨਜੀਤ ਸਿੰਘ ਮਾਨ ਥਾਣੇ ਪਹੁੰਚੇ!

ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱ ਤਵਾ ਦੀ ਕਹਿਣ ‘ਤੇ ਵਿਵਾਦ ਕਾਫ਼ੀ ਭਖ ਗਿਆ ਹੈ ‘ਦ ਖ਼ਾਲਸ ਬਿਊਰੋ : ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਨੂੰ ਅੱ ਤ ਵਾਦੀ ਕਹਿਣ ਦਾ ਮਾਮਲਾ ਲਗਾਤਾਰ ਭੱਖ ਦਾ ਰਿਹਾ ਹੈ। ਪੰਜਾਬ ਤੋਂ ਬਾਅਦ ਦਿੱਲੀ ਵਿੱਚ ਵੀ ਬੀਜੇਪੀ ਨੇ ਮਾਨ ਖਿਲਾਫ਼ ਥਾਣਿਆਂ ਵਿੱਚ

Read More
Punjab

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਧ ਮਕੀ ਤੋਂ ਬਾਅਦ ਸੁਰੱਖਿਆ ‘ਤੇ ਘਿਰੀ ਪੁਲਿਸ !

ਪਿਤਾ ਨੇ ਇਲ ਜ਼ਾਮ ਲਗਾਇਆ ਸੀ ਕਿ ਪਾਕਿਸਤਾਨ ਦੇ ਨੰਬਰਾਂ ਤੋਂ ਉਨ੍ਹਾਂ ਨੂੰ ਧਮ ਕੀ ਮਿਲ ਰਹੀ ਹੈ ‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨ ਤੋਂ ਮਿਲੀ ਧ ਮਕੀ ਤੋਂ ਬਾਅਦ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਜਿਸ ‘ਤੇ ਹੁਣ ਮਾਨਸਾ ਦੇ SSP ਗੌਰਵ

Read More
India Punjab

ਸਕੂਲ ਪ੍ਰਬੰਧਕਾਂ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਇੱਕ ਸਕੂਲ ਵਿੱਚ ਕਕਾਰਾਂ ਉੱਤੇ ਪਾਬੰਦੀ ਲਾਉਣ ਦੇ ਜਾਰੀ ਕੀਤੇ ਤੁਗਲਕੀ ਫੈਸਲੇ ਨੇ ਸਿੱਖਾਂ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਸਿੱਖਾਂ ਵਿੱਚ ਰੋਸ ਦੀ ਲਹਿਰ ਦੌੜ ਜਾਣ ਤੋਂ ਬਾਅਦ ਬਰੇਲੀ ਦੇ ਸੇਂਟ ਫਰਾਂਸਿਸ ਸਕੂਲ ਦੇ ਪ੍ਰਬੰਧਕਾਂ ਨੂੰ ਸਕੂਲ ਵਿੱਚ ਪੜਦੇ ਬੱਚਿਆਂ ਦੇ ਕਕਾਰ ਪਹਿਨਣ ਉੱਤੇ ਪਾਬੰਦੀ

Read More
Punjab

‘ਬਾਦਲਾਂ ਵਾਂਗ ਹੀ ਖ਼ਤਮ ਹੋ ਜਾਣਗੇ SGPC ਪ੍ਰਧਾਨ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ !

‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਐਸਜੀਪੀਸੀ ਦੇ ਕਮਜ਼ੋਰ ਹੋਣ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਟਵੀਟ ਕਰਦਿਆਂ ਬਿਆਨ ਦਿੱਤਾ ਹੈ। ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ  “ਜਥੇਦਾਰ ਸਾਹਿਬ ਐਸ.ਜੀ.ਪੀ.ਸੀ ਕਮਜ਼ੋਰ ਹੋਈ ਨਹੀਂ ਹੈ, ਐਸ.ਜੀ.ਪੀ.ਸੀ ਨੂੰ ਕਮਜ਼ੋਰ ਕੀਤਾ ਗਿਆ ਹੈ ਤੇ ਇਸ ਦਾ ਰੁਤਬਾ ਖਤਮ

Read More
Punjab

ਅਦਾਲਤ ਨੇ ਸ ਜ਼ਾ ਦੀ ਥਾਂ ਸੇਵਾ ਦੀ ਡਿਊਟੀ ਦੇਣ ਦਾ ਰਾਹ ਚੁਣਿਆ

‘ਦ ਖ਼ਾਲਸ ਬਿਊਰੋ : ਮਾਨਸਾ ਦੇ ਥਾਣਾ ਬਰੇਟਾ ਪੁਲਿਸ ਵੱਲੋਂ ਦਰਜ NDPS ਦੇ ਮਾਮਲੇ ਵਿੱਚ ਨਾਮਜ਼ਦ ਇੱਕ ਨਾਬਾਲਿਗ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਸਹੀ ਰਸਤੇ ਤੋਰਨ ਲਈ ਇੱਕ ਮਹੀਨਾ ਪਿੰਗਲਵਾੜਾ ਵਿਚ ਸੇਵਾ ਕਰਨ ਦੇ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਇਸ ਨਾਬਾਲਿਗ ਨੂੰ ਠੂਠਿਆਂਵਾਲੀ ਰੋਡ ਉੱਤੇ ਸਥਿਤ ਪਿੰਗਲਵਾੜੇ ਵਿੱਚ ਪਹੁੰਚਾ ਦਿੱਤਾ ਹੈ, ਜਿੱਥੇ ਉਸਨੇ ਪਿੰਗਲਵਾੜੇ

Read More
India Punjab

ਐਸਜੀਪੀਸੀ ਆਪਣੇ ਪੱਧਰ ’ਤੇ ਕੇਸਾਂ ਦੀ ਜਾਂਚ ਕਰੇਗੀ : SGPC ਪ੍ਰਧਾਨ

ਦੇਸ਼ ਭਰ ਵਿੱਚ ਵੱਸਦੇ ਸਿੱਖਾਂ ਨੂੰ ਇੱਕਜੁੱਟ ਹੋਣ ਦੀ ਕੀਤੀ ਅਪੀਲ ‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੇਸ਼ ਅੰਦਰ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਠੱਲ੍ਹਣ ਲਈ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਵੱਸਦੇ ਸਿੱਖਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ

Read More
India Punjab

ਚੰਡੀਗੜ੍ਹ MC ਨੇ CM ਮਾਨ ਦੇ ਸਰੁੱਖਿਆ ਮੁਲਾ ਜ਼ਮਾਂ ਦਾ ਕੀਤਾ 10 ਹਜ਼ਾਰ ਦਾ ਚਲਾਨ,ਇਹ ਸੀ ਵਜ੍ਹਾ

CRPF ਦੀ 113 ਬਟਾਲੀਅਨ ਦੇ DSP ਨਾਂ ਭੇਜਿਆ ਗਿਆ ਚਲਾਨ ‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਨੇ ਇੱਕ ਵਾਰ ਮੁੜ ਤੋ ਸਾਬਿਤ ਕਰ ਦਿੱਤਾ ਹੈ ਕਿ ਨਿਯਮਾਂ ਦਾ ਪਾਲਨ ਕਰਵਾਉਣ ਸਮੇਂ ਉਸ ਦੇ ਸਾਹਮਣੇ ਜਿੰਨੀ ਵੀ ਵੱਡੀ ਹਸਤੀ ਕਿਉਂ ਨਾ ਹੋਵੇ ਪਿੱਛੇ ਨਹੀਂ ਹੱਟਦੇ । ਚੰਡੀਗੜ੍ਹ ਵਿੱਚ ਸਖ਼ਤ ਟਰੈਫਿਕ ਨਿਯਮਾਂ ਲਈ ਪਹਿਲਾਂ ਤੋਂ ਜਾਣਿਆ ਜਾਂਦਾ ਹੈ

Read More
India International Punjab

NIA ਨੇ ਨਿੱਝਰ ਦੀ ਗ੍ਰਿਫ ਤਾਰੀ ਲਈ ਰੱਖਿਆ 10 ਲੱਖ ਦਾ ਇਨਾਮ

 ‘ਦ ਖ਼ਾਲਸ ਬਿਊਰੋ : ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਹਰਦੀਪ ਸਿੰਘ ਨਿੱਝਰ ਨੂੰ ਭਗੌੜਾ ਖ਼ਾਲਿ ਸਤਾਨ ਅੱਤ ਵਾਦੀ ਕਰਾਰ ਦੇ ਕੇ ਉਸ ਦੀ ਗ੍ਰਿਫ ਤਾਰੀ ਲਈ 10 ਲੱਖ ਰੁਪਏ ਦੇ ਇਨਾਮ ਰੱਖ ਦਿੱਤਾ ਹੈ। ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਫਿਲੌਰ ਸਬ-ਡਵੀਜ਼ਨ ਦੇ ਪਿੰਡ ਭਾਰਸਿੰਘਪੁਰਾ ਦੇ ਵਾਸੀ ਉੱਤੇ ਸ਼ਿਵ ਮੰਦਰ ਦੇ ਪੁਜਾਰੀ ਦਾ ਕ ਤ ਲ ਕਰਨ

Read More
India

ਰਾਜਸਥਾਨ ‘ਚ ਇੱਕ ਸਿੱਖ ਨਾਲ ਵਾਪਰੀ ਤ੍ਰਾਸਦੀ

‘ਦ ਖ਼ਾਲਸ ਬਿਊਰੋ :- ਰਾਜਸਥਾਨ ਦੇ ਅਲਵਰ ਤੋਂ ਇੱਕ ਬੇਹੱਦ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਾਬਕਾ ਗ੍ਰੰਥੀ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਉਸ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 21 ਜੁਲਾਈ ਦੀ ਸ਼ਾਮ ਨੂੰ ਵਾਪਰੀ ਹੈ। ਪੁਲਿਸ ਨੇ ਇਸ

Read More