Punjab

ਸਿੱਖ ਆਪਣੀ ਧਰਤੀ ‘ਤੇ ਮੁੜ ਹੋਏ ਬੇਗਾਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਿੱਖਾਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਾਉਣ ਦੀਆਂ ਖ਼ਬਰਾਂ ਤਾਂ ਸੁਣਨ ਨੂੰ ਮਿਲੀਆਂ ਹਨ ਪਰ ਅੱਜ ਸਿੱਖਾਂ ਦੇ ਆਪਣੇ ਸੂਬੇ ਪੰਜਾਬ ਦੇ ਜ਼ਿਲ੍ਹਾ ਬਠਿੰਡੇ ਵਿੱਚ ਸਿੱਖ ਵਿਦਿਆਰਥੀਆਂ ਨੂੰ ਓਪਰੇਪਣ ਦਾ ਅਹਿਸਾਸ ਕਰਾਉਣ ਦੀ ਘਟਨਾ ਵਾਪਰ ਗਈ ਹੈ।  ਬਠਿੰਡਾ ਦੇ

Read More
Punjab

ਪੰਜਾਬ ‘ਚ ਮਾਂ ਬੋਲੀ ਪੰਜਾਬੀ ਬਣੂ ਪਟਰਾਣੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਾਅਵਾ ਹੈ ਕਿ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਸੂਬੇ ਦੇ ਸਾਰੇ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਹੋਰ ਥਾਵਾਂ ਤੇ ਲਿਖੀਆਂ ਜਾਂਦੀਆਂ ਪੱਟੀਆਂ,ਸਾਈਨ ਬੋਰਡਾਂ ਆਦਿ ਉਪਰ ਪੰਜਾਬੀ ਭਾਸ਼ਾ ਪਹਿਲ ਦੇ ਅਧਾਰ ਤੇ ਲਿਖਣ ਲਈ ਅਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ

Read More
Punjab

ਦਾਰੂ ਨੇ ਧੀ ਅਤੇ ਪਤਨੀ ਡਕਾਰੀਆਂ

‘ਦ ਖ਼ਾਲਸ ਬਿਊਰੋ : ਬਠਿੰਡਾ ਨੇੜੇ ਪੈਂਦੇ ਪਿੰਡ ਤਿਉਣ ਵਿੱਚ ਦਿਲ ਦਹਿਲਾਉਣ ਵਾਲੀ ਇੱਕ ਘਟ ਨਾ ਸਾਹਮਣੇ ਆਈ ਹੈ। ਘਰੇਲੂ ਕਲੇਸ਼ ਦੇ ਚਲਦਿਆਂ ਪਤੀ ਨੇ ਸ਼ਰਾ ਬ ਪੀ ਕੇ ਆਪਣੀ ਪਤਨੀ ਅਤੇ ਧੀ ਦਾ ਬੜੀ ਬੇਰਹਿਮੀ ਨਾਲ ਕ ਤਲ ਕਰ ਦਿੱਤਾ।  ਘਰ ਦੇ ਚੌਥੇ ਮੈਂਬਰ ਅਤੇ ਨੌਜਵਾਨ ਪੁੱਤ ਨੇ ਭੱਜ ਕੇ ਜਾਨ ਬਚਾਈ ਹੈ। ਮ੍ਰਿ

Read More
Punjab

ਪੰਜਾਬ ਸਰਕਾਰ ਅੰਦਰ ਸਭ ਅੱਛਾ ਨਹੀਂ ਹੈ

ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਉੱਤੇ ਅਦਾਲਤਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਕੇਸਾਂ ਦਾ ਪੈਰਵੀ ਨਾਂ ਕਰਨ ਦੇ ਦੋਸ਼ ਲੱਗਦੇ ਆ ਰਹੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੇਸ ਹੋਵੇ ਜਾਂ ਫਿਰ ਨਸ਼ੇ ਦੇ ਤਸਕਰਾਂ ਸਮੇਤ ਰੇਤ ਮਾਫੀਆ ਨੂੰ ਨੱਥ ਪਾਉਣ ਅਤੇ ਸਾਬਕਾ ਪੁਲਿਸ ਮੁਖੀ

Read More
India

ITR ਦੀ ਅਖੀਰਲੀ ਤਰੀਕ ਤੋਂ 5 ਦਿਨ ਪਹਿਲਾਂ ਵੱਡੀ ਖ਼ਬਰ ! ਇਸ ਵਾਰ ਢਿਲ ਦੇ ਮੂਡ ‘ਚ ਨਹੀਂ ਸਰਕਾਰ

3 ਸਾਲ ਤੋਂ ਲਗਾਤਾਰ ਸਰਕਾਰ ITR ਦੀ ਤਰੀਕ ਵਧਾ ਰਹੀ ਸੀ ‘ਦ ਖ਼ਾਲਸ ਬਿਊਰੋ : ਕੋਵਿਡ ਦੀ ਵਜ੍ਹਾ ਕਰਕੇ ਸਰਕਾਰ ਪਿਛਲੇ 3 ਸਾਲਾਂ ਤੋਂ ITR ਦਾਖਲ ਕਰਨ ਦੀ ਤਰੀਕ ਨੂੰ ਵਧਾ ਰਹੀ ਸੀ ਪਰ ਇਸ ਵਾਰ ਸਰਕਾਰ ਕੁਝ ਹੋਰ ਹੀ ਮੂਡ ਵਿੱਚ ਨਜ਼ਰ ਆ ਰਹੀ ਹੈ। 31 ਜੁਲਾਈ ਨੂੰ ITR ਫਾਈਲ ਕਰਨ ਦੀ ਅਖੀਰਲੀ ਤਰੀਕ

Read More
India

ਕਾਮਨਵੈਲਥ ਗੇਮਸ ‘ਚ ਭਾਰਤ ਨੂੰ ਝਟਕਾ ! ਇਸ ਵਜ੍ਹਾ ਨਾਲ ਨੀਰਜ ਚੋਪੜਾ ਗੇਮਸ ਤੋਂ ਬਾਹਰ

ਓਲੰਪਿਕ ਵਿੱਚ ਭਾਰਤ ਨੂੰ ਐਥਲੀਟ ਵਿੱਚ ਨੀਰਜ ਚੋਪੜਾ ਨੇ ਪਹਿਲਾਂ ਗੋਲਡ ਮੈਡਲ ਜਿਤਾਇਆ ਸੀ ‘ਦ ਖ਼ਾਲਸ ਬਿਊਰੋ : ਕਾਮਨਵੈਲਥ ਗੇਮਸ (Comman wealth Games) ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਓਲੰਪਿਕ ਵਿੱਚ ਗੋਲਡ ਮੈਡਲ ਜੇਤੂ ਐਥਲੀਟ ਨੀਰਜ ਚੋਪੜਾ ਤੋਂ ਭਾਰਤ ਨੂੰ ਗੋਲਡ ਮੈਡਲ ਦੀ ਪੂਰੀ ਉਮੀਦ ਸੀ ਪਰ ਵਰਲਡ ਐਥਲੇਟਿਕਸ ਚੈਂਪੀਅਨਸ਼ਿਪ ਦੇ

Read More
Punjab

ਸਿਆਸਤ ਤੇ ਕਿਸਾਨਾਂ ਦੇ ਇਨਸਾਫ਼ ਨਾਲ ਜੁੜੀਆਂ 2 ਵੱਡੀਆਂ ਖ਼ਬਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਅੱਜ ਦੂਸਰੀ ਵਾਰ ਪੁੱਛਗਿੱਛ ਕੀਤੀ। ਅੱਜ ਕਰੀਬ ਸਵੇਰੇ 11 ਵਜੇ ਸੋਨੀਆ ਗਾਂਧੀ ਈਡੀ ਦਫ਼ਤਰ ਪਹੁੰਚੇ। ਇਸ ਦੌਰਾਨ ਦੇਸ਼ ਭਰ ਵਿੱਚ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਸੰਸਦ ਭਵਨ ਵਿੱਚ ਗਾਂਧੀ ਦੀ ਮੂਰਤੀ

Read More
India

2 ਵਾਰ ਮੌ ਤ ਨੂੰ ਮਾਤ ਦਿੱਤੀ,’84 ਦੇ ਪੀੜਤ ਇਸ ਸਿੱਖ ਦੇ ਖ਼ਾਸ ਜਜ਼ਬੇ ਨੂੰ ਸਨਅਤਕਾਰ ਮਹਿੰਦਰਾ ਨੇ ਦੱਸਿਆ ਆਪਣਾ ‘start up hero’

‘ਦ ਖ਼ਾਲਸ ਬਿਊਰੋ : ਹਿੰਮਤ,ਸਬਰ ਤੇ ਸੰਤੋਖ ਇੰਨਾਂ ਤਿੰਨਾਂ ਗੁਣਾਂ ਨੂੰ ਕਿਸੇ ਇੱਕ ਸ਼ਖ਼ਸ ਵਿੱਚ ਵੇਖਣਾ ਹੈ ਤਾਂ ਤੁਹਾਨੂੰ ਦਿੱਲੀ ਦੇ ਪਰਮਜੀਤ ਸਿੰਘ ਦੀ ਪਿਛਲੇ 35 ਸਾਲਾਂ ਦੀ ਸੰਘਰਸ਼ ਦੀ ਕਹਾਣੀ ਸੁਣਨੀ ਹੋਵੇਗੀ । ਭਾਰਤ ਦੇ ਸਭ ਤੋਂ ਵੱਡੇ ਸਨਅਤਕਾਰਾਂ ਵਿੱਚੋਂ ਇੱਕ ਮਹਿੰਦਰਾ ਗਰੁੱਪ ਦੇ ਮਾਲਿਕ ਆਨੰਦ ਮਹਿੰਦਰਾ ਨੇ ਜਦੋਂ ਪਰਮਜੀਤ ਸਿੰਘ ਬਾਰੇ ਜਾਣਿਆ ਤਾਂ

Read More
Punjab

ਪੰਜਾਬ ਦੇ ਐਡਵੋਕੇਟ ਜਨਰਲ ਦਾ ਅਸਤੀਫ਼ਾ, ਇਹ ਹੋਣਗੇ ਨਵੇਂ AG

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਮੋਲ ਰਤਨ ਸਿੱਧੂ ਨੇ ਆਪਣੇ ਨਿੱਜੀ ਕਾਰਨ ਕਰਕੇ ਅਸਤੀਫਾ ਦਿੱਤਾ ਹੈ। ਸਿੱਧੂ ਵੱਲੋਂ 19 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਗਿਆ ਸੀ। ਉਹਨਾਂ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਆਪਣੇ ਨਿੱਜੀ ਕਾਰਨਾਂ

Read More
Khalas Tv Special Punjab

ਪੰਜਾਬ ਦੀ ਹਰਿਆਲੀ ਖਾ ਗਏ ਸੂਬੇ ਦੇ ਰਾਖੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਜੰਗਲਾਤ ਸਰਵੇਖਣ ਤੋਂ ਮਨੁੱਖਤਾ ਨੂੰ ਹਲੂਣ ਕੇ ਰੱਖ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ ਸਭ ਤੋਂ ਘੱਟ ਹੈ। ਪੰਜਾਬ ਵਿੱਚੋਂ 456 ਵਰਗ ਕਿਲੋਮੀਟਰ ਤੱਕ ਜੰਗਲਾਤ ਏਰੀਆ ਖੁਰ ਗਿਆ ਹੈ ਜਦਕਿ ਹਰਿਆਣਾ ਵਿੱਚੋਂ 139 ਵਰਗ ਕਿਲੋਮੀਟਰ ਅਤੇ ਹਿਮਾਚਲ ਵਿੱਚੋਂ

Read More