Punjab

ਬੰਦੀ ਸਿੰਘਾਂ ਦੀ ਰਿਹਾਈ ਲਈ SGPC ਵੱਲੋਂ ਪੋਸਟਰ ਮੁਹਿੰਮ ਸ਼ੁਰੂ

‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਤੇ ਇਨਸਾਫ਼

Read More
Punjab

ਜੇਲ੍ਹ ‘ਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿੱਚ ਡੋਪ ਟੈਸਟ ਕਰਵਾਏ ਗਏ ਹਨ, ਜਿਸਦੇ ਬਹੁਤ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸੰਗਰੂਰ ਜੇਲ੍ਹ ਵਿੱਚ ਹਰ ਤੀਜਾ ਕੈਦੀ ਨਸ਼ੇ ਦਾ ਆਦੀ ਹੈ। 966 ਕੈਦੀਆਂ ਵਿੱਚੋਂ 340 ਕੈਦੀ ਡੋਪ ਟੈਸਟ ਵਿਚ ਪਾਜ਼ੀਟਿਵ ਪਾਏ ਗਏ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਜੇਲ੍ਹਾਂ ਵਿੱਚ ਬੰਦ

Read More
Punjab

ਪੰਜਾਬ ਦੀ ਇਸ ਸਰਕਾਰੀ ਲਿਸਟ ‘ਚ ਕੇਜਰੀਵਾਲ ‘ਸੁਪਰੀਮ’ ਮਾਨ ਦੂਜੇ ‘ਤੇ, ਫਿਰ ਚੱਢਾ ! ਖਹਿਰਾ ਦਾ ਤੰਜ ‘ਮਾਨ ਸਾਬ੍ਹ ਰੀਡ ਦੀ ਹੱਡੀ ਕਾਇਮ ਕਰੋ’

ਪੰਜਾਬ ਸਰਕਾਰ ਵੱਲੋਂ ਦਿੱਤੀ ਗਈ Z+ ਸੁਰੱਖਿਆ ਦੀ ਲਿਸਟ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਚੁੱਕੇ ਸਵਾਲ ‘ਦ ਖ਼ਾਲਸ ਬਿਊਰੋ :- ਹੁਣ ਤੱਕ ਵਿਰੋਧੀ ਧਿਰਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਪੁਲਿਸ ਦੇ ਸੈਂਕੜੇ ਜਵਾਨ ਸੁਰੱਖਿਆ ਵਿੱਚ ਰੱਖਣ ਦਾ ਇਲਜ਼ਾਮ ਲਗਾਉਂਦੇ ਸਨ ਪਰ ਪਹਿਲੀ ਵਾਰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਲਿਸਟ ਨੂੰ ਜਨਤਕ

Read More
Punjab

ਪ੍ਰਿਅਵਰਤ ਫੌਜੀ,ਕਸ਼ਿਸ਼ ਤੇ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਨੇ ਲਿਆ 29 ਜੁਲਾਈ ਤੱਕ ਰਿ ਮਾਂਡ ‘ਤੇ

ਮਾਮਲਾ ਫ ਰਾਰ ਹੋਣ ਤੋਂ ਬਾਅਦ ਆਲਟੋ ਕਾਰ ਖੋਹਣ ਦਾ ਖਾਲਸ ਬਿਊਰੋ:ਸਿੱਧੂ ਮੂਸੇ ਵਾਲਾ ਮਾਮਲੇ ਵਿੱਚ ਨਾਮਜ਼ਦ ਸ਼ਾਰਪ ਸ਼ੂ ਟਰ ਪ੍ਰਿਅਵਰਤ ਫੌਜੀ ਤੇ ਦੀਪਕ ਨੂੰ ਮਾਨਸਾ ਪੁਲਿਸ ਨੇ ਮੁੜ 29 ਜੁਲਾਈ ਤੱਕ ਰਿਮਾਂਡ ‘ਤੇ ਲੈ ਲਿਆ ਹੈ। ਪਹਿਲਾਂ ਇਹਨਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪਰ ਹੁਣ ਮੁੜ ਇੱਕ ਹੋਰ ਕੇਸ ਦੇ

Read More
Khalas Tv Special Punjab

5 ਵਜ੍ਹਾ ਨਾਲ ਪੰਜਾਬ ਦੇ 5ਵੇਂ AG ਵਿਨੋਦ ਘਈ ਦੀ ਕੁਰਸੀ ਖ਼ ਤਰੇ ‘ਚ ! ਮਾਨ-ਕੇਜਰੀਵਾਲ ਦੀ ਮੀਟਿੰਗ ‘ਤੇ ਨਜ਼ਰਾਂ

ਅਨਮੋਲ ਰਤਨ ਸਿੰਘ ਸਿੱਧੂ ਨੇ 19 ਜੁਲਾਈ ਨੂੰ AG ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਸਰਕਾਰ ਨੇ 26 ਜੁਲਾਈ ਨੂੰ ਕੀਤਾ ਮਨਜ਼ੂਰ ‘ਦ ਖ਼ਾਲਸ ਬਿਊਰੋ :- ਦਿੱਲੀ ਵਿੱਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਹਿਮ ਮੀਟਿੰਗ ਹੋ ਰਹੀ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਇਸ ਮੀਟਿੰਗ ਵਿੱਚ ਸ਼ਾਮਲ ਹਨ।

Read More
Punjab

ਖਰਚਾ ਘੱਟ ਕਰਨ ਲਈ ਮਾਨ ਸਰਕਾਰ ਨੇ ਲੱਭਿਆ ਇਹ ਫਾਰਮੂਲਾ !

ਕਾਂਗਰਸ ਸਰਕਾਰ ਨੇ 2021 ਵਿੱਚ ਖੇਤਰੀ ਡਿਪਟੀ ਡਾਇਰੈਕਟਰ ਦੀਆਂ 6 ਅਸਾਮੀਆਂ ਨੂੰ ਖਤਮ ਕਰ ਦਿੱਤਾ ਸੀ ‘ਦ ਖ਼ਾਲਸ ਬਿਊਰੋ :- ਭਗਵੰਤ ਮਾਨ ਸਰਕਾਰ ਨੇ ਸਰਕਾਰੀ ਖਰਚਾ ਘੱਟ ਕਰਨ ਦੇ ਲਈ ਅਹਿਮ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਸਥਾਨਕ ਸਰਕਾਰਾਂ ਬਾਰੇ ਮੰਤਰਾਲੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਦੀ ਪੋਸਟ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ। ਪੰਜਾਬ

Read More
India Punjab

ਲੋਕਸਭਾ ‘ਚ MP ਮਾਨ ਨੇ ਸਿੱਖਾਂ ਨਾਲ ਜੁੜਿਆ ਅਹਿਮ ਮੁੱਦਾ ਚੁੱਕਿਆ,ਸਰਕਾਰ ਵੱਲੋਂ ਮਿਲਿਆ ਇਹ ਜਵਾਬ

ਸੰਗਰੂਰ ਜ਼ਿਮਨੀ ਚੋਣ ਜਿੱਤ ਕੇ ਸਿਮਰਨਜੀਤ ਸਿੰਘ ਮਾਨ ਲੋਕਸਭਾ ਪਹੁੰਚੇ ਹਨ ‘ਦ ਖ਼ਾਲਸ ਬਿਊਰੋ :- ਭਾਰਤ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਲੱਖਾਂ ਕੇਸ ਪੈਂਡਿੰਗ ਹਨ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ, ਜੱਜਾਂ ਦੀ  ਘੱਟ ਗਿਣਤੀ ਹੋਣਾ। ਨਿਚਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਕਈ ਵਾਰ ਸਰਕਾਰ ਅਤੇ

Read More
Punjab

7 ਮੌ ਤਾਂ ਲਈ ਲੁਧਿਆਣਾ MC ‘ਤੇ ਲੱਗਿਆ 100 ਕਰੋੜ ਦਾ ਜੁਰਮਾਨਾ,ਮਹੀਨੇ ਅੰਦਰ ਨਹੀਂ ਭਰਨ ‘ਤੇ ਹੋਵੇਗੀ ਕਾਰਵਾਈ

20 ਅਪ੍ਰੈਲ 2022 ਵਿੱਚ ਝੁੱਗੀ ਵਿੱਚ ਅੱ ਗ ਲੱਗਣ ਨਾਲ 7 ਲੋਕਾਂ ਦੀ ਮੌ ਤ ਹੋ ਗਈ ਸੀ ‘ਦ ਖ਼ਾਲਸ ਬਿਊਰੋ :- NGT ਯਾਨੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਲੁਧਿਆਣਾ ਨਗਰ ਨਿਗਮ ‘ਤੇ 100 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਇਸ ਨੂੰ ਇੱਕ ਮਹੀਨੇ ਦੇ ਅੰਦਰ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਸਾਲ

Read More
Punjab

ਮਾਨ ਸਰਕਾਰ ਦਾ ਕੈਬਨਿਟ ਮੰਤਰੀ ਕੋ ਰੋਨਾ ਪਾਜ਼ੀਟਿਵ, ਪੰਜਾਬ ਦੇ 2 ਸ਼ਹਿਰਾਂ ‘ਚ ਕੋ ਵਿਡ ਦੀ ਰਫ਼ਤਾਰ ਚਿੰ ਤਾ ਜਨਕ

ਪੰਜਾਬ ਵਿੱਚ ਕੋ ਰੋਨਾ ਐਕਟਿਵ ਕੇਸਾਂ ਦੀ ਗਿਣਤੀ 2,688 ਤੱਕ ਪਹੁੰਚੀ ‘ਦ ਖ਼ਾਲਸ ਬਿਊਰੋ :- ਭਗਵੰਤ ਮਾਨ ਸਰਕਾਰ ਦੀ 28 ਜੁਲਾਈ ਨੂੰ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਹੈ ਕਿ ਚਾਰ ਅਹਿਮ ਮੰਤਰਾਲੇ ਸੰਭਾਲ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਨੇ ਟਵੀਟ

Read More
Punjab

ਵਿਵਾਦਾਂ ‘ਚ ਘਿਰੇ ਨਵੇਂ AG ਘਈ, ਦਾਦੂਵਾਲ ਨੇ ਹਟਾਉਣ ਦੀ ਕੀਤੀ ਮੰਗ, ਸੌਦਾ ਸਾਧ ਨਾਲ ਦੱਸਿਆ ਲਿੰਕ

HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵਿਨੋਦ ਘਈ ਨੂੰ ਹਟਾਉਣ ਦੀ ਕੀਤੀ ਮੰਗ ‘ਦ ਖ਼ਾਲਸ ਬਿਊਰੋ :- 9 ਮਹੀਨੇ ਦੇ ਅੰਦਰ ਪੰਜਾਬ ਨੂੰ ਮਿਲੇ  5ਵੇਂ ਐਡਵੋਕੇਟ ਜਨਰਲ ਵਿਨੋਦ ਘਈ ਵੀ  ਵਿਵਾਦਾਂ ਵਿੱਚ ਘਿਰ ਦੇ ਹੋਏ ਨਜ਼ਰ ਆ ਰਹੇ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵਿਨੋਦ ਘਈ ‘ਤੇ ਗੰਭੀਰ

Read More