Punjab

ਪੰਜਾਬ ‘ਚ ਬਿਜਲੀ ਸੰਕਟ, ਗੋਇੰਦਵਾਲ ਸਾਹਿਬ ਪਲਾਂਟ ‘ਚ ਕੋਲਾ ਖਤਮ

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਬਿਜਲੀ ਸੰਕਟ ਗਹਿਰਾਉਣ ਦੀ ਸੰਭਾਵਨਾ ਬਣ ਗਈ ਹੈ। ਇਸ ਦਾ ਕਾਰਨ ਥਰਮਲ ਪਲਾਂਟਾਂ ਦਾ ਕੋਲੇ ਦਾ ਸੰਕਟ ਹੈ। ਪੰਜਾਬ ਦੇ ਗੋਇੰਦਵਾਲ ਸਾਹਿਬ ਪਲਾਂਟ ਵਿੱਚ ਕੋਲਾ ਖਤਮ ਹੋ ਗਿਆ ਹੈ। ਉੱਥੇ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਵੀ ਸਿਰਫ਼ 4 ਦਿਨ ਦਾ ਕੋਲਾ

Read More
Punjab

ਪੰਜਾਬ ਦੀ ਵਿੱਤੀ ਹਾਲਤ ਬਹੁਤ ਸੰਜੀਦਗੀ ਵਾਲਾ ਮਸਲਾ:ਸਿੱਧੂ

‘ਦ ਖਾਲਸ ਬਿਊਰੋ:ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪੰਜਾਬ ਦੀ ਵਿੱਤੀ ਹਾਲਤ ਨੂੰ ਲੈ ਕੇ ਮੌਜੂਦਾ ਆਪ ਸਰਕਾਰ ਤੇ ਵਰੇ।ਉਹਮਾਂ ਕਿਹ ਕਿ ਇਹ ਇੱਕ ਬਹੁਤ ਸੰਜੀਦਗੀ ਵਾਲਾ ਮਸਲਾ ਹੈ।ਆਪ ਤੇ ਵਰਦਿਆਂ ਉਹਨਾਂ ਸਵਾਲ ਚੁਕਿਆ ਕਿ ਆਪ ਨੇ ਹਿਮਾਚਲ ਤੇ ਗੁਜਰਾਤ ਵਿੱਚ ਆਉਣ ਵਾਲੀਆਂ ਚੋਣਾਂ ਦੀ ਇਸ਼ਤਿਹਾਰ

Read More
Punjab

ਮਜੀਠੀਆ ਹਾਲੇ ਰਹਿਣਗੇ ਜੇ ਲ੍ਹ ‘ਚ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਆਗੂ ਬਿਕਰਮ ਸਿੰਘ ਮਜੀਠੀਆ ਦੀ ਨ ਸ਼ਾ ਤਸਕ ਰੀ ਦੇ ਮਾਮਲੇ ਵਿੱਚ ਅੱਜ ਮੋਹਾਲੀ ਅਦਾਲਤ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋਈ। ਅਦਾਲਤ ਵਲੋਂ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ 4 ਮਈ ਤੱਕ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਮਜੀਠੀਆ ਦੇ ਖ਼ਿਲਾ ਫ਼ ਨ ਸ਼ਾ ਤਸਕ ਰੀ ਦਾ

Read More
India

ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਲਾਲ ਕਿਲੇ ਤੋਂ ਕਰਨਗੇ ਸੰਬੋਧਨ

‘ਦ ਖ਼ਾਲਸ ਬਿਊਰੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 21 ਅਪ੍ਰੈਲ ਨੂੰ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਮੌਕੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ। ਕੇਂਦਰੀ ਸਭਿਆਚਾਰਕ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀਮੰਤਰਾਲੇ ਨੇ ਕਿਹਾ ਕਿ

Read More
India

ਜੰ ਮੂ ਕ ਸ਼ਮੀਰ ਦੇ ਕੁਪਵਾੜਾ ਜਿਲ੍ਹੇ ‘ਚ ਗੋ ਲਾ ਬਾ ਰੂਦ ਬਰਾਮਦ

‘ਦ ਖ਼ਾਲਸ ਬਿਊਰੋ : ਜੰ ਮੂ-ਕਸ਼ ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ (ਐੱਲਓਸੀ) ਨਾਲ ਲੱਗਦੇ ਪਿੰਡ ਵਿੱਚੋਂ ਸੁਰੱਖਿਆ ਬਲਾਂ ਨੇ ਹਥਿ ਆਰਾਂ ਅਤੇ ਗੋ ਲਾ ਬਾ ਰੂਦ ਦਾ ਜ਼ ਖ਼ੀਰਾ ਜ਼ਬਤ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਕਰਨਾਹ ਤਹਿਸੀਲ ਦੇ ਤਾੜ ਪਿੰਡ ‘ਚ ਤਲਾਸ਼ੀ ਮੁਹਿੰਮ ਦੌਰਾਨ 10 ਪਿਸ ਤੌਲ, 17 ਪਿਸ ਤੌਲ ਮੈਗ ਜ਼ੀਨ,

Read More
India

ਹਰਿਆਣਾ ਦੇ ਚਾਰ ਜਿਲ੍ਹਿਆਂ ਵਿੱਚ ਮਾਸਕ ਲਾਉਣਾ ਲਾਜ਼ਮੀ

‘ਦ ਖ਼ਾਲਸ ਬਿਊਰੋ : ਦੇਸ਼ ਦੇ ਕਈ ਸੂਬਿਆਂ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਦ ਰਹੇ ਹਨ। ਕਰੋਨਾ ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਹੋਏ ਹਰਿਆਣਾ  ਦੇ ਸਿਹਤ ਮੰਤਰੀ ਅਨਿਲ ਵਿਜੇ ਨੇ ਚਾਰ ਜ਼ਿਲ੍ਹਿਆਂ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੇ ਝੱਜਰ ਵਿਚ ਜਨਤਕ ਥਾਵਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਹੈ। ਹਰਿਆਣਾ ਵਿੱਚ ਕੋਵਿਡ-19 ਦੇ

Read More
Punjab

“ਨੀ ਮੈਂ ਸੱਸ ਕੁੱਟਣੀ” ਨੂੰ ਲੈ ਕੇ ਭੁਲੇਖਾ !

‘ਦ ਖਾਲਸ ਬਿਊਰੋ:ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਪੰਜਾਬੀ ਫਿਲਮ “ਨੀ ਮੈਂ ਸੱਸ ਕੁੱਟਣੀ” ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਫਿਲਮ ਵਿੱਚ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਨੀਸ਼ਾ ਬਾਨੋ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਫਿਲਮ ਦੇ ਨਾਂ ਸੱਸ ਕੁੱਟਣੀ ਨੂੰ ਲੈ ਕੇ ਥੋੜੀ ਜਿਹੀ ਉਲਝਣ ਹੈ, ਸਿਰਲੇਖ ਨੂੰ ਲੈ ਕੇ ਹੀ ਵਿਵਾਦ ਖੜਾ ਹੋ ਚੁੱਕਿਆ ਹੈ। ਬਾਨੋ

Read More
Punjab

ਪੰਜਾਬ ਸਿਰ ਚੜੇ ਕਰਜ਼ੇ ਦੀ ਦਰਦਮਈ ਦਾਸਤਾਨ

‘ਦ ਖ਼ਾਲਸ ਬਿਊਰੋ : ਪੰਜ ਆਬਾ ਦੀ ਧਰਤੀ ਸਿਰ ਚੜੇ ਕਰਜ਼ੇ ਨਾਲੋਂ ਕਰਜ਼ਾ ਚੜਨ ਦੀ ਦਾਸਤਾਨ ਵਧੇਰੇ ਦੁਖਦਾਈ ਹੈ। ਦੇਸ਼ ਦਾ ਢਾਲ ਬਣੇ ਸਰਹੱਦੀ ਸੂਬੇ ਸਿਰੋਂ ਕਰਜ਼ਾਤਾਂ ਸ਼ਾਇਦ ਲਹਿ ਜਾਵੇ ਪਰ ਕਰਜ਼ਾ ਲੈਣ ਵੇਲੇ ਹੰਢਾਏ ਦਰਦ ਦੀ ਚੀਸ ਹਾਲੇ ਵੀ ਮੱਠੀ ਨਹੀਂ ਪੈ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀਂ ਵਿਅੰਗ ਕਸਦਿਆਂ

Read More
India

ਸ੍ਰੀਲੰਕਾ ਵਰਗਾ ਹੋਣ ਵਾਲਾ ਹੈ ਪੰਜਾਬ ਦਾ ਹਾਲ:ਅਨਿਲ ਵਿੱਜ

‘ਦ ਖਾਲਸ ਬਿਊਰੋ:ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੰਜਾਬ ਸਰਕਾਰ ਦੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦੇ ਐਲਾਨ ‘ਤੇ ਤੰਜ ਕੱਸਿਆ ਹੈ। ਵਿੱਜ ਨੇ ਕਿਹਾ ਕਿ ਪੰਜਾਬ ਦਾ ਹਾਲ ਸ੍ਰੀਲੰਕਾ ਵਰਗਾ ਹੋਣ ਵਾਲਾ ਹੈ। ਮੁਫ਼ਤ ਸਹੂਲਤਾਂ ਦੇਣ ਵਾਲੇ ਸੂਬੇ ਅਤੇ ਦੇਸ਼ ਖੋਖਲੇ ਹੋ ਰਹੇ ਹਨ। ਲੋਕਾਂ ਨੂੰ ਰੋਟੀ ਵੀ ਨਹੀਂ ਖਵਾ ਸਕਣਗੇ।

Read More
Punjab

ਬੈਂਕ ਨੇ ਵਾਪਸ ਲਏ ਕਿਸਾਨਾਂ ਉਤੇ ਦਰਜ ਕੇਸ

‘ਦ ਖਾਲਸ ਬਿਊਰੋ:ਜਲਾਲਾਬਾਦ ਵਿੱਚ ਕੁੱਝ ਕਿਸਾਨਾਂ ਨੂੰ ਸਹਿਕਾਰਤਾ ਬੈਂਕ ਵਾਲਿਆਂ ਨੇ ਉਨ੍ਹਾਂ ‘ਤੇ ਕੇਸ ਦਰਜ ਕਰਵਾ ਕੇ ਉਨ੍ਹਾਂ ਨੂੰ ਗ੍ਰਿਫਤਾਕ ਕਰਵਾ ਦਿੱਤਾ ਸੀ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਬੈਂਕ ਦੇ ਬਾਹਰ ਧਰਨਾ ਲਗਾ ਦਿੱਤਾ ਸੀ ਅਤੇ ਬੈਂਕ ਮੁਲਾਜ਼ਮਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬਾਅਦ ਵਿੱਚ ਬੈਂਕ ਅਤੇ ਕਿਸਾਨਾਂ ਵਿਚਾਲੇ ਸਮਝੌਤਾ ਹੋ ਗਿਆ ਅਤੇ ਕਿਸਾਨਾਂ

Read More