“ਬਰਫ਼ੀ ਦੇ ਪੀਸ ਘੱਟ ਸੀ ਚਮਚੇ ਜ਼ਿਆਦਾ”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੋਣਾਂ ਤੋਂ ਪਹਿਲਾਂ ਅਤੇ ਬਾਅਦ ਕਾਂਗਰਸ ਵਿੱਚ ਪੈਦਾ ਹੋਏ ਕਲੇਸ਼ ਕਾਫ਼ੀ ਸੁਰਖੀਆਂ ਵਿੱਚ ਰਿਹਾ ਹੈ। ਆਏ ਦਿਨ ਹੀ ਕਾਂਗਰਸ ਦਾ ਕੋਈ ਨਾ ਕੋਈ ਮੁੱਦਾ ਸੁਰਖੀਆਂ ਵਿੱਚ ਰਹਿੰਦਾ ਹੈ, ਉਹ ਚਾਹੇ ਗੰਭੀਰ ਹੋਵੇ ਤਾਂ ਚਾਹੇ ਮਜ਼ਾਕ ਦਾ ਪਾਤਰ। ਅੱਜ ਫਿਰ ਸੋਸ਼ਲ ਮੀਡੀਆ ਉੱਤੇ ਕਾਂਗਰਸੀਆਂ ਦਾ ਖੂਬ ਮਜ਼ਾਕ ਉੱਡ ਰਿਹਾ ਹੈ