India Punjab

ਹੁਣ ਕੇਜਰੀਵਾਲ ਦੀਆਂ ਪੰਜਾਬ ਦੇ ਅਧਿਆਪਕਾਂ ਨੂੰ 8 ਗਾਰੰਟੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਪੰਜਾਬ ਵਿੱਚ ਸਿੱਖਿਆ ਸਿਸਟਮ ਨੂੰ ਲੈ ਕੇ ਚੰਨੀ ਸਰਕਾਰ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਹਾਲ ਬਹੁਤ ਮਾੜਾ ਹੈ। ਕਈ ਸਕੂਲਾਂ ਵਿੱਚ ਪੜਾਉਣ ਲਈ ਅਧਿਆਪਕ ਹੀ

Read More
India International

ਬੁਲਗਾਰੀਆ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੁਲਗਾਰੀਆ ਵਿੱਚ ਇੱਕ ਬੱਸ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਲੋਕਲ ਸਮੇਂ ਅਨੁਸਾਰ ਦੋ ਵਜੇ ਦੇ ਕਰੀਬ ਵਾਪਰਿਆ ਹੈ। ਹਾਦਸਾ ਬੋਸੇਰਕ ਪਿੰਡ ਦੇ ਨੇੜੇ ਹੋਇਆ ਹੈ। ਦੇ ਗ੍ਰਹਿ ਮੰਤਰਾਲੇ ਦੇ ਫਾਇਰ ਸੇਫਟੀ ਵਿਭਾਗ ਦੇ ਪ੍ਰਮੁੱਖ

Read More
India International Punjab

ਦਿਲ ‘ਤੇ ਹੱਥ ਰੱਖਕੇ ਦੇਖਿਓ ਬਾਬੇ ਦਾ ਆਹ ਜੱਗੋਂ ਤੇਰਵਾਂ ਵਿਸ਼ਵ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੁਨੀਆਂ ਉੱਤੇ ਰਿਕਾਰਡ ਬਣਾਉਣ ਵਾਲੇ ਲੋਕਾਂ ਦੀ ਬੇਸ਼ੱਕ ਘਾਟ ਨਹੀਂ ਹੈ, ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਦੇ ਰਿਕਾਰਡ ਦੇਖ ਕੇ ਤੁਸੀਂ ਤ੍ਰੇਲੋ-ਤ੍ਰੇਲੀ ਹੋ ਜਾਂਦੇ ਹੋ। ਜ਼ਰਾ ਸੋਚ ਕੇ ਦੇਖੋ ਕਿ ਕੋਈ ਵਿਅਕਤੀ 63 ਕਿੱਲੋ ਦੀ ਔਰਤ ਨੂੰ ਆਪਣੀ ਦਾਹੜੀ ਨਾਲ ਚੁੱਕ ਲਵੇ, ਤਾਂ ਦੇਖ ਕੇ ਤੁਹਾਡੀ ਹਾਲਤ ਕਿਹੋ

Read More
India Punjab

ਹੌਲਦਾਰ ਤੇਜਿੰਦਰ ਸਿੰਘ ਨੂੰ ਵੀਰ ਚੱਕਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਦੌਰਾਨ ਚੀਨੀ ਸੈਨਿਕਾਂ ਦੀ ਕੋਸ਼ਿਸ਼ ਨੂੰ ਅਸਫਲ ਕਰਨ ਵਾਲੇ ਹੌਲਦਾਰ ਤੇਜਿੰਦਰ ਸਿੰਘ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਏਐੱਨਆਈ ਦੀ ਖਬਰ ਮੁਤਾਬਿਕ ਉਸਨੂੰ ਰਾਸ਼ਟਰਪਤੀ ਭਵਨ ਵਿਚ ਪ੍ਰੋਗਰਾਮ ਦੌਰਾਨ ਇਹ ਸਨਮਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਦਿੱਤਾ ਗਿਆ। ਇਹ ਵੀ ਦੱਸ

Read More
India International Punjab

ਸੁਧੀਰ ਚੌਧਰੀ ਦਾ ਦੁਬਈ ਦੌਰਾ ਹੋਇਆ ਰੱਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਬਈ ਚਾਰਟਰਡ ਅਕਾਊਟੈਂਟਸ ਦੇ ਪ੍ਰੋਗਰਾਮ ‘ਤੇ ਬੁਲਾਰੇ ਵਜੋਂ ਜਾ ਰਹੇ ਸੁਧੀਰ ਚੌਧਰੀ ਨੂੰ ਉਸ ਵਕਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅੱਤਵਾਦੀ ਐਲਾਨਦਿਆਂ ਮੁਸਲਮਾਨਾਂ, ਸਿੱਖਾਂ ਅਤੇ ਦਲਿਤਾਂ ਦੇ ਕਤ ਲੇਆਮ ਦਾ ਭਾਗੀਦਾਰ ਦੱਸਿਆ, ਜਿਸ ਕਰਕੇ ਸੁਧੀਰ ਦਾ ਦੁਬਈ ਦੌਰਾ ਰੱਦ ਹੋ ਗਿਆ।

Read More
India Punjab

ਬ੍ਰਾਡਕਾਸਟਿੰਗ ਅਥਾਰਿਟੀ ਦੀ ਮੀਡੀਆ ਘਰਾਂ ਨੂੰ ਤਾੜਨਾ

‘ਦ ਖ਼ਾਲਸ ਬਿਊਰੋ :- ਭਾਰਤ ਸਰਕਾਰ ਦੇ ਨਿਊਜ਼ ਬਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡ ਅਥਾਰਿਟੀ ਨੇ ਜ਼ੀ ਨਿਊਜ਼ ਦੇ ਖਿਲਾਫ ਮਿਲੀ ਇੱਕ ਸ਼ਿਕਾਇਤ ਨੂੰ ਗੰਭੀਰਤਾ ਦੇ ਨਾਲ ਲਿਆ ਹੈ। ਸ਼ਿਕਾਇਤ ਅਨੁਸਾਰ ਜ਼ੀ ਨਿਊਜ਼ ਵੱਲੋਂ 19, 20 ਅਤੇ 26 ਜਨਵਰੀ ਨੂੰ ਕਿਸਾਨੀ ਅੰਦੋਲਨ ਨਾਲ ਸਬੰਧਿਤ ਦੋ ਇਤਰਾਜ਼ਯੋਗ ਪ੍ਰੋਗਰਾਮ ਪ੍ਰਸਾਰਿਤ ਕੀਤਾ ਗਿਆ ਸੀ। ਇਨ੍ਹਾਂ ਦੋ ਪ੍ਰੋਗਰਾਮਾਂ ਤਾਲ ਠੋਕ ਕੇ

Read More
India Punjab

ਸਾਡੀ ਸਰਕਾਰ ਬਣੀ ਤਾਂ ਆਟੋ ਚਾਲਕਾਂ ਲਈ ਪੰਜਾਬ ‘ਚ ਕਾਰਪੋਰੇਸ਼ਨ ਬਣਾਵਾਂਗਾ : ਕੇਜਰੀਵਾਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਅੰਦਰ ਵੀ ਅਜਿਹਾ ਕਾਰਪੋਰੇਸ਼ਨ ਬਣਾਵਾਂਗੇ, ਜਿਸ ਵਿਚ ਆਟੋ ਵਾਲੇ ਸਭ ਤੋਂ ਉਪਰ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਟੋ ਤੇ ਟੈਕਸੀ ਚਾਲਕ ਖੁਦ ਪਾਲਿਸੀ ਬਣਾਉਣਗੇ। ਕੇਜਰੀਵਾਲ ਲੁਧਿਆਣਾ ਵਿਚ ਆਟੋ ਚਾਲਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ

Read More
India International Punjab

ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹਨ ਤਾਂ ਆਸਟ੍ਰੇਲੀਆ ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ:- ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟ੍ਰੇਲੀਆ ਆ ਸਕਦੇ ਹਨ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਗਰਮੀਆਂ ਵਿੱਚ ਆਮਦ ਲਈ ਰਾਹ ਖੋਲ੍ਹੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ

Read More
Punjab

ਮੋਦੀ ਨੇ ਕਿਸਾਨਾਂ ਦੇ ਕੰਡੇ ਚੁਗੇ-ਅਮਰਿੰਦਰ ਸਿੰਘ

‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੋਦੀ ਲੋਕਾਂ ਦੀ ਗੱਲ ਸੁਣਦੇ ਹਨ। ਆਪਣੀ ਇਕ ਲਿਖਤ ਵਿੱਚ ਮੋਦੀ ਗੁਣਗਾਉਂਦਿਆਂ ਉਨ੍ਹਾਂ ਕਿਹਾ ਕਿ ਮੋਦੀ ਆਪਣੇ ਫੈਸਲੇ ਦੇ ਪੱਕੇ ਹਨ ਅਤੇ

Read More
Punjab

CM ਕੇਜਰੀਵਾਲ ਤੇ CM ਚੰਨੀ ਵਿੱਚ ਲੱਗੀ ਐਲਾਨਾਂ ਦੀ ਦੌੜ

‘ਦ ਖ਼ਾਲਸ ਟੀਵੀ ਬਿਊਰੋ:- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੋਗਾ ਵਿਚ ਸੰਬੋਧਨ ਕਰਦਿਆਂ ਆਪਣੀ ਪੰਜਾਬ ਫੇਰੀ ਦੇ ਪਹਿਲੇ ਦਿਨ ਕਿਸਾਨ ਅੰਦੋਲਨ ਫਤਿਹ ਹੋਣ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਇਕ ਵੱਡਾ ਐਲਾਨ ਕਰਨ ਲਈ ਆਇਆ ਹਾਂ। ਉਨ੍ਹਾਂ ਕਿਹਾ ਕਿ ਪੈਸੇ ਵਿਚ ਵੱਡੀ ਤਾਕਤ ਹੁੰਦੀ ਹੈ, ਪੈਸਾ ਹੋਵੇ ਤਾਂ

Read More