ਰੋਹਤਕ ਦੇ ਜਾਟ ਕਾਲਜ ‘ਚ ਹੋਈ ਫਾਇਰਿੰਗ ‘ਚ 5 ਮੌਤਾਂ, ਕਾਤਲ ‘ਤੇ ਇੱਕ ਲੱਖ ਦਾ ਇਨਾਮ
‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਜਾਟ ਕਾਲਜ ਵਿੱਚ ਫਾਇਰਿੰਗ ਦੀ ਘਟਨਾ ਵਾਪਰੀ ਹੈ, ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਇਹ ਘਟਨਾ ਕਾਲਜ ਦੇ ਜਿਮ ਵਿੱਚ ਵਾਪਰੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੋਕ ਪਹਿਲਵਾਨ ਸਨ ਅਤੇ ਗੋਲੀ ਕਾਲਜ ਵਿੱਚ ਰੈਸਲਰਾਂ ਦੇ ਦੂਜੇ ਗਰੁੱਪ ਵੱਲੋਂ ਚਲਾਈ ਗਈ