India Punjab

ਜੇ ਹਾਲੇ ਵੀ ਫਾਸਟੈਗ (Fastag) ਨਹੀਂ ਲਗਵਾਇਆ ਤਾਂ ਦੁੱਗਣੀ ਹੋਵੇਗੀ ਜੇਬ੍ਹ ਢਿੱਲੀ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਕੇਂਦਰ ਸਰਕਾਰ ਦੇ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ 15 ਫਰਵਰੀ ਦੀ ਅੱਧੀ ਰਾਤ ਤੋਂ ਸਾਰੇ ਨੈਸ਼ਨਲ ਹਾਈਵੇਅਜ਼ ‘ਤੇ ਫਾਸਟੈਗ ਜ਼ਰੀਏ ਹੀ ਟੋਲ ਫ਼ੀਸ ਦਾ ਭੁਗਤਾਨ ਕਰਨ ਦਾ ਐਲ਼ਾਨ ਕੀਤਾ ਹੈ। ਜੇਕਰ ਹਾਲੇ ਵੀ ਕਿਸੇ ਨੇ ਫਾਸਟਟੈਗ ਨਹੀਂ ਲਗਵਾਇਆ ਹੈ ਤਾਂ ਦੁੱਗਣਾ ਟੋਲ ਅਦਾ ਕਰਨਾ ਪਵੇਗਾ। ਮੰਤਰਾਲੇ ਅਨੁਸਾਰ 15 ਫਰਵਰੀ ਦੀ ਅੱਧੀ

Read More
Punjab

ਪੰਜਾਬ ‘ਚ ਪੈਰੋਲ ‘ਤੇ ਗਏ ਕੈਦੀ ਹੋ ਜਾਣ ਸਾਵਧਾਨ, 17 ਫਰਵਰੀ ਨੂੰ ਹੋ ਸਕਦਾ ਹੈ ਬਿਸਤਰਾ ਗੋਲ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਪੰਜਾਬ ‘ਚ ਲਗਾਤਾਰ ਕੋਰੋਨਾ ਦੇ ਮਾਮਲੇ ਘਟ ਰਹੇ ਹਨ। ਇਸਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਕੈਦੀਆਂ ਦੀ ਪੈਰੋਲ ਦੀ ਤਰੀਕ ਅੱਗੇ ਨਾ ਵਧਾਉਣ ਦਾ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ  ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਅਜੈ ਤਿਵਾੜੀ ਦੀ ਪ੍ਰਧਾਨਗੀ ਵਾਲੀ ਕਮੇਟੀ ਨੇ ਪੈਰੋਲ ’ਤੇ ਭੇਜੇ ਗਏ ਸਾਰੇ ਕੈਦੀਆਂ ਨੂੰ ਮੁੜ

Read More
India International Punjab

ਟਵਿੱਟਰ ਨੇ ਹੁਣ ਬਲਾਕ ਕੀਤਾ ਗੁਰਪ੍ਰੀਤ ਆਰਟਿਸਟ ਦਾ ਖਾਤਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਟਵਿੱਟਰ ਹੀ ਨਹੀਂ ਸੋਸ਼ਲ ਮੀਡਿਆ ਦੇ ਕਿਸੇ ਵੀ ਪਲੇਟਫਾਰਮ ‘ਤੇ ਲੋਕਾਂ ਨੂੰ ਆਪਣੇ ਖਾਤਿਆਂ ਰਾਹੀਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਮਹਿੰਗੀਆਂ ਪੈ ਰਹੀਆਂ ਹਨ। ਪਿਛਲੇ ਦਿਨੀਂ ਟਵਿੱਟਰ ਨੇ ਟਰੈਕਟਰ ਟੂ ਟਵਿੱਟਰ ਨਾਂ ਦੇ ਖਾਤੇ ਨੂੰ ਬੈਨ ਕਰ ਦਿੱਤਾ ਸੀ, ਹੁਣ ਟਵਿੱਟਰ ਵੱਲੋਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਫੋਟੋਆਂ ਬਣਾਉਣ ਵਾਲੇ ਗੁਰਪ੍ਰੀਤ

Read More
India International Punjab

ਜੰਮੂ ਪੁੱਲਿਸ ਨੇ ਬਰਾਮਦ ਕੀਤੀ ਸਾਢੇ ਛੇ ਕਿੱਲੋ ਆਈਈਡੀ, ਵੱਡਾ ਹਮਲਾ ਨਾਕਾਮ

ਪੁਲਵਾਮਾ ਹਮਲੇ ਦੀ ਬਰਸੀ ਮੌਕੇ ਕਰਨਾ ਸੀ ਵੱਡਾ ਧਮਾਕਾ, ਚੰਡੀਗੜ੍ਹ ਵਿੱਚ ਪੜ੍ਹਾਈ ਕਰਦਾ ਹੈ ਆਈਈਡੀ ਨਾਲ ਫੜਿਆ ਮੁਲਜ਼ਮ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਜੰਮੂ ਸ਼ਹਿਰ ਅੰਦਰ ਅੱਜ ਇੱਕ ਵੱਡਾ ਖਤਰਾ ਟਲਿਆ ਹੈ। ਜੰਮੂ ਪੁਲਿਸ ਨੇ ਅਨੰਤਨਾਗ ਪੁਲਿਸ ਨਾਲ ਮਿਲ ਕੇ ਇੱਕ ਸ਼ਾਂਝੇ ਅਪਰੇਸ਼ਨ ਦੌਰਾਨ ਕਰੀਬ ਸਾਢੇ ਕਿੱਲੋ ਆਈਈਡੀ ਬਰਾਮਦ ਕੀਤਾ ਹੈ। ਜੰਮੂ ਦੇ ਆਈਜੀ ਨੇ ਜਾਣਕਾਰੀ ਦਿੰਦਿਆਂ

Read More
India International Khaas Lekh Punjab

1 ਮਿੰਟ 42 ਸੈਕੰਡ ਦੀ ਵੀਡਿਓ ‘ਚ ਪੁਲਵਾਮਾ ਹਮਲੇ ਦੀ ਚੀਸ

ਦੇਸ਼ ਅੱਜ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਦੇ ਰਿਹਾ ਹੈ ਹੰਝੂਆਂ ਨਾਲ ਭਰੀ ਸ਼ਰਧਾਂਜਲੀ ‘ਬਿਠਾ ਕਰ ਪਾਸ ਬੱਚੋਂ ਕੋ ਜੋ ਕਲ ਕਿੱਸੇ ਸੁਨਾਤਾ ਥਾ,ਉਸੇ ਕਿੱਸਾ ਬਨਾਨੇ ਕੋ, ਕਿਆ ਜਾਇਜ਼ ਯੇ ਧਮਾਕਾ ਥਾ।ਪਹੁੰਚਾ ਘਰ ਜੋ ਉਸਕੇ ਥਾ, ਵੋ ਤਾਬੂਤ ਖਾਲੀ ਥਾ,ਉਠਾ ਜੋ ਉਸਕੀ ਚੌਖ਼ਟ ਸੇ, ਬਹੁਤ ਭਾਰੀ ਜਨਾਜ਼ਾ ਥਾ।’‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਇਹ ਸਿਰਫ ਇੱਕ ਚਾਰ ਮਿਸਰਿਆਂ

Read More
India Punjab

ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਸੈੱਲ ਨੇ ਲੋੜਵੰਦ ਕਿਸਾਨਾਂ ਲਈ ਵਕੀਲਾਂ ਦੇ ਨੰਬਰ ਕੀਤੇ ਜਾਰੀ

‘ਦ ਖ਼ਾਲਸ ਬਿਊਰੋ :- ਸੰਯੁਕਤ ਕਿਸਾਨ ਮੋਰਚਾ ਦੇ ਲੀਗਲ ਸੈੱਲ ਤੇ ਪੈਨਲ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਂਚ ਵਿੱਚ ਪੇਸ਼ ਹੋਣ ਲਈ  ਨੋਟਿਸ ਭੇਜੇ ਜਾ ਰਹੇ ਹਨ। ਇਨ੍ਹਾਂ ਦੇ ਮੱਦੇਨਜ਼ਰ ਵਕੀਲਾਂ ਦਾ ਇੱਕ ਪੈਨਲ ਬਣਾਇਆ ਗਿਆ ਹੈ। ਕਿਸਾਨ ਮੋਰਚਾ ਵੱਲੋਂ ਜਾਰੀ ਇਸ ਸੂਚੀ ਅਨੁਸਾਰ ਲੋੜਵੰਦ ਕਿਸਾਨ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਕੇ ਵਕੀਲਾਂ ਦੇ ਮਾਧਿਅਮ

Read More
India Punjab

21 ਫਰਵਰੀ ਨੂੰ ਖੇਤੀ ਕਾਨੂੰਨਾਂ ਵਿਰੁੱਧ ਨਿਕਲੇਗੀ ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ

‘ਦ ਖ਼ਾਲਸ ਬਿਊਰੋ :- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਬਰਨਾਲਾ ਵਿੱਚ ਖੇਤੀ ਕਾਨੂੰਨਾਂ ਵਿਰੁੱਧ 21 ਫਰਵਰੀ ਨੂੰ ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਹੈ। ਰੈਲੀ ਵਿੱਚ ਇਕੱਠ ਦੀ ਗਿਣਤੀ ਦੋ ਲੱਖ ਤੋਂ ਵੱਧ ਵਧਾਉਣ ਦਾ ਟੀਚਾ ਰੱਖਿਆ ਹੈ। ਕੁੱਲ 2 ਲੱਖ ਦੇ ਟੀਚੇ ਵਿੱਚੋਂ ਕਿਸਾਨ ਅਤੇ ਖੇਤ-ਮਜ਼ਦੂਰ

Read More
India Punjab

ਤਿੰਨ ਤਖਤਾਂ ਦੀ ਪੈਦਲ ਯਾਤਰਾ ਕਰਕੇ ਸਿੰਘੂ ਬਾਰਡਰ ਪਹੁੰਚਿਆ ਨੌਜਵਾਨ ਜਗਦੀਪ ਸਿੰਘ

‘ਦ ਖ਼ਾਲਸ ਬਿਊਰੋ :- ਤਿੰਨ ਤਖ਼ਤਾਂ ਦੀ ਪੈਦਲ ਯਾਤਰਾ ਕਰਨ ਮਗਰੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਚੀਮਾ ਦਾ 38 ਸਾਲਾ ਨੌਜਵਾਨ ਜਗਦੀਪ ਸਿੰਘ ਸਿੰਘੂ ਬਾਰਡਰ ਪਹੁੰਚਿਆ ਹੈ। ਜਗਦੀਪ ਸਿੰਘ ਆਪਣੇ ਪਿੰਡ ਤੋਂ ਸਤੰਬਰ 2020 ਨੂੰ ਪੈਦਲ ਤੁਰਿਆ ਸੀ। ਜਗਦੀਪ ਸਿੰਘ ਹਾਲੇ ਤੱਕ ਤਿੰਨ ਤਖ਼ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ

Read More
India International Punjab

‘ਪੁਲਿਸ ਨੇ ਕਕਾਰਾਂ ਦੀ ਬੇਅਦਬੀ ਕੀਤੀ, ਗੰਦ ਬਕਿਆ, ਸੋਚ ਕੇ ਨਮੋਸ਼ੀ ਆਉਂਦੀ ਹੈ….’

ਤਿਹਾੜ ‘ਚੋਂ ਰਿਹਾਅ ਹੋਏ ਗੁਰਮੁੱਖ ਸਿੰਘ ਤੇ ਜੀਤ ਸਿੰਘ ਦੇ ਜੋ ਬੁੱਢੇ ਹੱਡਾਂ ਨੇ ਸਹੀਆਂ… ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਤਿਹਾੜ ਜੇਲ੍ਹ ਚੋਂ ਜ਼ਮਾਨਤ ‘ਤੇ ਰਿਹਾ ਹੋਏ ਸਾਬਕਾ ਫੌਜੀਆਂ ਗੁਰਮੁੱਖ ਸਿੰਘ ਤੇ ਜੀਤ ਸਿੰਘ ਨੇ ਜੋ ਮੀਡਿਆ ਸਾਹਮਣੇ ਆਪਣੀ ਹੱਡ ਬੀਤੀ ਦੱਸੀ ਹੈ, ਉਸਨੂੰ ਸੁਣ ਕੇ ਇੱਕੋ ਸ਼ਬਦ ਮੂਹੋਂ ਨਿਕਲਦਾ ਹੈ, ਅੱਤ ਦਰਜੇ ਦੀ ਤਾਨਾਸ਼ਾਹ ਤੇ ਬੇਸ਼ਰਮ

Read More
Punjab

ਪੰਜਾਬ ਨਗਰ ਕੌਂਸਲ ਚੋਣਾਂ: ਪੱਟੀ ‘ਚ ਗੋਲੀ ਚੱਲਣ ਦੀਆਂ ਖਬਰਾਂ, ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹੰਗਾਮਾ

‘ਦ ਖ਼ਾਲਸ ਬਿਊਰੋ :- ਪੱਟੀ ਵਿੱਚ ਵੋਟਿੰਗ ਦੌਰਾਨ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋਈ ਅਤੇ ਫਾਇਰਿੰਗ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਜ਼ਖਮੀ ਵੀ ਹੋਇਆ ਹੈ। ਕਾਂਗਰਸ ‘ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਫਾਇਰਿੰਗ ਹੋਣ ਤੋਂ

Read More