ਕੇਂਦਰ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ, ਰਾਸ਼ਨ ਕਾਰਡ ਨਾਲ ਜੁੜੀ ਹਰ ਸਮੱਸਿਆ ਹੋਵੇਗੀ ਹੱਲ
‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਨਾਲ ਜੁੜੀ ਹਰ ਸਮੱਸਿਆ ਲਈ ਸ਼ਿਕਾਇਤ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਤਾਂ ਜੋ ਸਬਸਿਡੀ ਵਾਲਾ ਰਾਸ਼ਨ ਗ਼ਰੀਬਾਂ ਤੱਕ ਪਹੁੰਚ ਸਕੇ। ਕੇਂਦਰ ਸਰਕਾਰ ਗ਼ਰੀਬ ਲੋਕਾਂ ਲਈ ਅਨਾਜ ਭੰਡਾਰਨ ਵਿੱਚ ਸ਼ਾਮਲ ਰਾਸ਼ਨ ਡੀਲਰਾਂ ਨਾਲ ਅਸਰਦਾਰ ਤਰੀਕੇ ਨਾਲ ਨਜਿੱਠਣ ਲਈ ਹਰ ਕੋਸ਼ਿਸ਼ ਕਰ ਰਹੀ ਹੈ। ਜੇ ਕੋਈ ਰਾਸ਼ਨ ਕਾਰਡ