ਹੁਣ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੋ ਨੇ ਕਿਸਾਨਾਂ ‘ਤੇ ਪਾਇਆ ਵੱਡਾ ਬੋਝ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ ਇਫ਼ਕੇ ਨੇ ਡੀਏਪੀ ਖਾਦ ਦੀਆਂ ਕੀਮਤਾਂ ਨੂੰ 40 ਫ਼ੀਸਦੀ ਤੱਕ ਵਧਾ ਦਿੱਤਾ ਹੈ। ਹੁਣ ਨਵੇਂ ਰੇਟ ਅਨੁਸਾਰ ਇਫ਼ਕੋ ਦਾ ਡੀਏਪੀ ਖਾਦ ਦਾ ਪ੍ਰਤੀ 50 ਕਿਲੋ ਬੈਗ 1900 ਰੁਪਏ ’ਚ ਮਿਲੇਗਾ, ਜਦ ਕਿ ਪਹਿਲਾਂ ਇਹ 1200 ਰੁਪਏ ਵਿੱਚ ਮਿਲਦਾ ਸੀ। ਇਫ਼ਕੋ ਦੇ ਮਾਰਕਟਿੰਗ ਡਾਇਰੈਕਟਰ
