SGPC ਵੱਲੋਂ ਹੁਣ ਸੰਗਤ ਨੂੰ ਲੱਗੇਗਾ ਮੁਫਤ ਕਰੋਨਾ ਟੀਕਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਕਰੋਨਾ ਵੈਕਸੀਨ ਦੇ ਕੀਤੇ ਜਾ ਰਹੇ ਪ੍ਰਬੰਧ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਅਸੀਂ ਪੰਜ ਹਜ਼ਾਰ ਸੰਗਤ ਨੂੰ ਕਰੋਨਾ ਵੈਕਸੀਨ ਲਗਾਵਾਂਗੇ ਪਰ ਪਹਿਲਾਂ ਢਾਈ ਹਜ਼ਾਰ ਸੰਗਤ ਨੂੰ ਕਰੋਨਾ ਵੈਕਸੀਨ ਲਗਾਈ ਜਾਵੇਗੀ। ਇਹ ਕਰੋਨਾ ਵੈਕਸੀਨ ਲਗਾ