ਭਾਰਤ ਲਈ ਖ਼ੁਸ਼ੀ ਦੀ ਖ਼ਬਰ, ਨੀਰਜ ਚੋਪੜਾ ਨੇ ਤੋੜੇ ਰਿਕਾਰਡ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟ੍ਰੈਕ ਐਂਡ ਫ਼ੀਲਡ ‘ਚ ਭਾਰਤ ਨੇ ਪਹਿਲਾ ਓਲੰਪਿਕਸ ਮੈਡਲ ਜਿੱਤ ਲਿਆ ਹੈ। ਐਥਲੀਟ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ‘ਚ ਗੋਲਡ ਮੈਡਲ ਜਿੱਤਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ 87.58 ਮੀਟਰ ਦੀ ਥ੍ਰੋਅ ਦੇ ਨਾਲ ਭਾਰਤ ਦੀ ਝੋਲੀ ਵਿੱਚ ਪਹਿਲਾ ਗੋਲਡ ਮੈਡਲ ਪਾਇਆ ਹੈ। ਭਾਰਤ ਨੂੰ ਓਲੰਪਿਕ ਜੈਵਲਿਨ ਥ੍ਰੋਅ