‘ਠੱਗ ਲਾਇਫ ਤੇ ਗੋਲਡ ਮੀਡੀਆ’ ਵਾਲੇ ਨਿਕਲੇ ਗੈਂਗਸਟਰ, ਪੁਲਿਸ ਨੇ ਦਬੋਚੇ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮੁਹਾਲੀ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ ਤਿੰਨ ਮੈਂਬਰਾਂ ਨੂੰ 2 ਪਿਸਟਲ, 9 ਅਣਚੱਲੇ ਕਾਰਤੂਸ ਤੇ ਹੋਰ ਗੋਲੀ ਸਿੱਕਾ ਸਣੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਦੀਪ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਉਰਫ ਖੱਟੂ ਅਤੇ ਅਰਸਦੀਪ ਸਿੰਘ ਉਰਫ ਅਰਸ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਇਹ