India Punjab

ਕੇਂਦਰੀ ਵਿੱਤ ਮੰਤਰਾਲੇ ਨੇ ਕੀਤੇ ਨਵੇਂ ਪੀਐੱਫ ਨਿਯਮ ਲਾਗੂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੇਂਦਰੀ ਵਿੱਤ ਮੰਤਰਾਲੇ ਨੇ ਪੀਐੱਫ ਖਾਤਿਆਂ ਵਿੱਚ ਜਮਾਂ ਰਕਮ ਦੇ ਬਿਆਜ ਉੱਤੇ ਟੈਕਸ ਲਗਾਉਣ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਆਮਦਨ ਕਰ ਕਾਨੂੰਨ ਵਿੱਚ 25ਵੀਂ ਸੋਧ ਤਹਿਤ ਜੋੜੀ ਗਈ ਧਾਰਾ 9ਡੀ ਮੁਤਾਬਿਕ ਪੀਐੱਫ ਖਾਤਿਆਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸਰਕਾਰ ਨੇ ਫਾਈਨੈਂਸ ਐਕਟ-2021 ਵਿੱਚ ਹੀ ਇਹ ਪ੍ਰਬੰਧ ਜੋੜਿਆ

Read More
India Punjab

ਪੰਜਾਬ ‘ਚ ਕਿਉਂ ਡਰੇ-ਡਰੇ ਘੁੰਮਦੇ ਨੇ ਸਿਆਸੀ ਲੀਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਵੱਲੋਂ ਸਿਆਸੀ ਪਾਰਟੀਆਂ ਦਾ ਵਿਰੋਧ ਜਾਰੀ ਹੈ। ਮਾਨਸਾ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੀ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਭਾਰੀ ਪੁਲਿਸ ਫੋਰਸ ਦੇ ਵਿਚਕਾਰ ਆਪਣੇ ਕੰਮ ਕਰਨੇ ਪੈ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਵੀ ਕਿਸਾਨਾਂ ਨੇ ਕਾਲੀਆਂ

Read More
India Punjab

ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਸਾਰਾ ਹਰਿਆਣਾ : ਚੜੂਨੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮੋਗਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀਚਾਰਜ ਦੇ ਬਾਅਦ ਆਪਣਾ ਪ੍ਰਤੀਕਰਮ ਦਿੰਦਿਆਂ ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਸਰਕਾਰ ਦਾ ਇਹ ਤਸ਼ੱਦਦ ਨਿੰਦਰਣਯੋਗ ਹੈ। ਪ੍ਰਸ਼ਾਸਨ ਦਾ ਇਸ ਤਰ੍ਹਾਂ ਨਿਹੱਥੇ ਕਿਸਾਨਾਂ ਉੱਤੇ ਵਾਰ ਕਰਨਾ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ

Read More
Punjab

ਯੂਥ ਅਕਾਲੀ ਦਲ ਨੇ ਖੋਲ੍ਹੀ ‘ਕੈਪਟਨ ਦੀ ਹੱਟੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਨੂੰ ਘਰ-ਘਰ ਨੌਕਰੀ, ਆਟਾ ਦਾਲ ਦੇ ਨਾਲ ਨਾਲ ਘਿਓ-ਸ਼ੱਕਰ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਵਾਅਦੇ ਪੂਰੇ ਨਾ ਹੋਣ ਉੱਤੇ ਯੂਥ ਅਕਾਲੀ ਦਲ ਨੇ ਮਾਨਸਾ ਵਿੱਚ ਕੈਪਟਨ ਸਰਕਾਰ ਨੂੰ ਉਨ੍ਹਾਂ ਦੇ ਵਾਅਦੇ ਯਾਦ ਦਿਵਾਉਣ ਲਈ ਕੈਪਟਨ ਦੀ ਹੱਟੀ ਲਗਾ ਕੇ

Read More
India Punjab

ਕਿਸਾਨਾਂ ਦੀ ਹਰਿਆਣਾ ਪ੍ਰਸ਼ਾਸਨ ਨੂੰ ਚਿਤਾਵਨੀ, SDM ‘ਤੇ ਆਹ ਪਰਚਾ ਦਰਜ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਕਰਨਾਲ ‘ਚ ਕਿਸਾਨ ਦੇ ਸਿਰ ਪਾੜਨ ਦਾ ਹੁਕਮ ਦੇਣ ਵਾਲੇ ਐੱਸਡੀਐੱਮ ਆਯੂਸ਼ ਸਿਨਹਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਜੇਕਰ ਐੱਸਡੀਐੱਮ ਖ਼ਿਲਾਫ਼ ਕੇਸ ਦਰਜ ਨਾ ਕੀਤਾ ਗਿਆ ਅਤੇ ਇਸ ਵਿੱਚ ਸ਼ਾਮਿਲ ਹੋਰਨਾਂ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਕਿਸਾਨਾਂ ਨੇ 7

Read More
International

ਨਿਊਜਰਸੀ ਤੇ ਨਿਊਯਾਰਕ ਵਿੱਚ ਹੜ੍ਹ! 9 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਪੂਰਵੀ ਕਿਨਾਰਿਆਂ ਉੱਤੇ ਭਾਰੀ ਮੀਂਹ ਪੈਣ ਨਾਲ ਤੂਫਾਨ ਤੇ ਮੀਂਹ ਨਾਲ ਹੜ ਵਰਗੇ ਹਾਲਾਤ ਹਨ।ਮੀਡੀਆ ਰਿਪੋਰਟਾਂ ਅਨੁਸਾਰ 9 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ਤੇ ਨਿਊਜਰਸੀ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਇਕ ਘੰਟੇ ਵਿੱਚ ਤਿੰਨ ਇੰਚ ਤੋਂ 8 ਇੰਚ ਮੀਂਹ ਪਿਆ ਦੱਸਿਆ ਗਿਆ ਹੈ। ਸ਼ਹਿਰ ਦੇ ਕਈ ਰਸਤਿਆਂ

Read More
India Punjab

‘ਬਾਲਿਕਾ ਵਧੂ’ ਨਾਲ ਮਸ਼ਹੂਰ ਹੋਏ ਸੀ ਸਿਧਾਰਥ ਸ਼ੁਕਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-40 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਤੇ ਆਪਣੇ ਫਿਲਮੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਸਿਧਾਰਥ ਸ਼ੁਕਲਾ ਦੀ ਮੌਤ ਨਾਲ ਪੂਰਾ ਬਾਲੀਵੁਡ ਸ਼ੋਕਗ੍ਰਸਤ ਹੈ।ਮੁੰਬਈ ਦੇ ਕੂਪਰ ਹਸਪਤਾਲ ਦੇ ਅਨੁਸਾਰ ਉਨ੍ਹਾਂ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਸ਼ੁਕਲਾ ਦੀ ਮੌਤ ਹੋ ਚੁਕੀ ਸੀ।ਮੌਤ ਦੇ ਅਸਲ ਕਾਰਨਾਂ ਦਾ ਹਜੇ ਤੱਕ ਪਤਾ ਨਹੀਂ

Read More
International

ਚੀਨ ਨਹੀਂ ਲਵੇਗਾ ਉੱਤਰ ਕੋਰੀਆ ਤੋਂ ਵੈਕਸੀਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸਨੂੰ ਦਿੱਤੀ ਜਾਣ ਵਾਲੀ ਕਰੀਬ ਤਿੰਨ ਮਿਲੀਅਨ ਕੋਵਿਡ-19 ਕਿਤੇ ਹੋਰ ਦੇ ਦਿੱਤੀਆਂ ਜਾਣ। ਇਕ ਬੁਲਾਰੇ ਨੇ ਕਿਹਾ ਹੈ ਕਿ ਦੁਨੀਆਂਦੇ ਕਈ ਦੇਸ਼ਾ ਕੋਵਿਡ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਤੇ ਆਲਮੀ ਪੱਧਰ ਉੱਤੇ ਕੋਵਿਡ ਵੈਕਸੀਨ ਦੀ ਕਮੀ ਹੈ। ਇਹ

Read More
Punjab

ਪੰਜਾਬ ਦੀ ਯਾਤਰਾ ‘ਤੇ ਨਿਕਲੇ ਸੁਖਬੀਰ ਬਾਦਲ ਦੇ ਪੈਰ-ਪੈਰ ‘ਤੇ ਤੰਢੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ

Read More
International

ਇਹ ਪੱਕਾ ਨਹੀਂ, ਤਾਲਿਬਾਨ ਬਦਲੇਗਾ ਜਾਂ ਨਹੀਂ : ਅਮਰੀਕੀ ਜਨਰਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕੀ ਜਨਰਲ ਨੇ ਤਾਲਿਬਾਨ ਨੂੰ ਬੇਰਹਿਮ ਸਮੂਹ ਦੱਸਦਿਆਂ ਖਦਸ਼ਾ ਜਾਹਿਰ ਕੀਤਾ ਹੈ ਕਿ ਇਹ ਪੱਕਾ ਨਹੀਂ ਹੈ ਕਿ ਤਾਲਿਬਾਨ ਬਦਲੇਗਾ ਜਾਂ ਨਹੀਂ। ਜਨਰਲ ਮਾਰਕ ਮਿਲੇ ਨੇ ਕਿਹਾ ਹੈ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਭਵਿੱਖ ਵਿੱਚ ਕੱਟਰਪੰਥ ਵਿਰੋਧੀ ਅਭਿਆਨਾਂ ਲਈ ਇਸਲਾਮੀ ਕੱਟਰਪੰਥੀਆਂ ਨਾਲ ਕੋਰਡੀਨੇਟ ਕਰੇ।

Read More