India Punjab

ਚੰਡੀਗੜ੍ਹ ਤਾਂ ਅਜੇ ਸ਼ੁਰੂਆਤ ਹੈ, ਪੰਜਾਬ ਅਜੇ ਬਾਕੀ ਹੈ – ‘ਆਪ’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਨਿਗਮ ਚੋਣਾਂ ਵਿੱਚ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਇਸ ਨੂੰ ਬਦਲਾਅ ਵੱਲ ਇਸ਼ਾਰਾ ਕਿਹਾ ਹੈ, ਜਦਕਿ ਪਾਰਟੀ ਆਗੂ ਰਾਘਵ ਚੱਢਾ ਨੇ ਕਿਹਾ ਹੈ ਇਹ ਤਾਂ ਸਿਰਫ਼ ਸ਼ੁਰੂਆਤ ਹੈ ਅਤੇ ਪੂਰੇ ਪੰਜਾਬ ਵਿੱਚ ਜਿੱਤ ਅਜੇ ਬਾਕੀ ਹੈ। ਭਗਵੰਤ ਮਾਨ

Read More
Punjab

ਤਿੰਨ ਦਿਨਾ ਸ਼ ਹੀਦੀ ਸਭਾ ਦੇ ਆਖਰੀ ਦਿਨ,ਸ਼ ਹੀਦਾਂ ਦੀ ਧਰਤੀ ਤੋਂ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ

ਤਿੰਨ ਦਿਨਾ ਸ਼ ਹੀਦੀ ਸਭਾ ਦੇ ਆਖ ਰੀ ਦਿਨ,ਸ਼ ਹੀਦਾਂ ਦੀ ਧ ਰਤੀ ਤੋਂ ਨਗਰ ਕੀਰਤਨ ਦੀਆਂ ਮਨਮੋਹਕ ਤਸਵੀਰਾਂ

Read More
India Punjab

ਪੰਜਾਬ ਚੋਣਾਂ ‘ਤੇ ਲੱਗਾ ਸਵਾਲੀਆ ਚਿੰਨ੍ਹ

‘ਦ ਖ਼ਾਲਸ ਬਿਊਰੋ : ਪੰਜਾਬ ਸਮੇਤ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ । ਕੇਂਦਰ ਸਰਕਾਰ ਅਤੇ ਭਾਰਤੀ ਚੋਣ ਕਮਿਸ਼ਨ ਦਰਮਿਆਨ ਚੋਣਾਂ ਕਰਾਉਣ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ । ਦੋਹਾਂ ਧਿਰਾਂ ਨੇ ਵਿਚਾਰ ਕਰਨ ਲਈ ਜਨਵਰੀ ਵਿੱਚ ਦੁਬਾਰਾ ਮੀਟਿੰਗ ਰੱਖ ਲਈ ਹੈ। ਇਸ ਮੀਟਿੰਗ ਵਿੱਚ ਇਹ ਫੈਸਲਾ

Read More
India

ਚੰਡੀਗੜ੍ਹ ਨਗਰ ਨਿਗਮ ਚੋਣਾਂ: ‘ਆਪ’ ਸਭ ਤੋਂ ਵੱਡੀ ਪਾਰਟੀ ਪਰ ਬਹੁਮਤ ਤੋਂ ਦੂਰ

‘ਦ ਖ਼ਾਲਸ ਬਿਊਰੋ :ਚੰਡੀਗੜ੍ਹ ਨਗਰ ਨਿਗਮ ਲਈ ਬੀਤੇ ਦਿਨੀਂ ਪਈਆਂ ਵੋਟਾਂ ਦੇ ਨਤੀਜੇ ਅੱਜ ਦੁਪਹਿਰ ਤਕ ਸਾਹਮਣੇ ਆ ਗਏ ਹਨ।‘ਆਮ ਆਦਮੀ ਪਾਰਟੀ’ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਸਾਹਮਣੇ ਆਈ ਹੈ ਪਰ ਬਹੁਮਤ ਤੋਂ ਦੂਰ ਰਹਿ ਗਈ ਹੈ। ਚੰਡੀਗੜ੍ਹ ਦੇ ਲੋਕਾਂ ਨੇ ਸਪਸ਼ਟ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਦਿੱਤਾ ।ਚੰਡੀਗੜ੍ਹ ਦੇ

Read More
Punjab

ਮਜੀਠੀਆ ਨੇ ਹਾਈ ਕੋਰਟ’ਚ ਲਾਈ ਪੇਸ਼ਗੀ ਜ਼ਮਾਨਤ ਦੀ ਅਰਜੀ,ਅਦਾਲਤ ਨੇ ਖਾਮੀਆਂ ਦੱਸ ਕੇ ਕੀਤੀ ਵਾਪਸ

‘ਦ ਖਾਲਸ ਬਿਉਰੋ:ਐਨਡਪੀਐਸ ਮਾਮਲੇ ਵਿਚ ਫਸੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਹੁਣ ਹਾਈ ਕੋਰਟ ਦਾ ਦਰਵਾਜਾ ਖੱੜਕਾਇਆ ਹੈ।ਉਹਨਾਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਪੇਸ਼ਗੀ ਜਮਾਨਤ ਦੀ ਮੰਗ ਕੀਤੀ ਹੈ।ਇਸ ਤੋਂ ਪਹਿਲਾਂ ਮਜੀਠੀਆ ਦੀ,ਮੋਹਾਲੀ ਕੋਰਟ ਵਿਚ,ਜਮਾਨਤ ਦੀ ਅਰਜੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ।ਹਾਈ ਕੋਰਟ ਵਿਚ ਲਾਈ ਗਈ ਜਮਾਨਤ ਦੀ ਅਰਜੀ ਵਿਚ ਵੀ

Read More
India Punjab

ਕੈਪਟਨ ਤੇ ਢੀਂਡਸਾ  ਨੇ ਭਾਜਪਾ ਨਾਲ ਕੀਤਾ ‘ਗਠਜੋੜ’

‘ ਦ ਖ਼ਾਲਸ ਬਿਊਰੋ : ਭਾਰਤੀ ਜਨਤਾ ਪਾਰਟੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖ਼ਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਦਾ ਇਕ ਸਾਂਝਾ ਗਠਜੋੜ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।ਇਹ ਐਲਾਨ ਦਿੱਲੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖ਼ਦੇਵ ਸਿੰਘ ਢੀਂਡਸਾ ,ਕੇਂਦਰੀ ਮੰਤਰੀ ਅਤੇ ਭਾਜਪਾ,

Read More
Punjab

ਸਿੱਖ ਕੈ ਦੀਆਂ ਦੀ ਰਿਹਾਈ ਲਈ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ

‘ਦ ਖਾਲਸ ਬਿਉਰੋ:ਸਿੱਖ ਜਥੇਬੰਦੀਆਂ ਵਲੋਂ  ਵੱਖ-ਵੱਖ ਜੇ ਲਾਂ ਵਿਚ ਬੰ ਦ  ਸਿੱਖ ਕੈ ਦੀਆਂ ਦੀ ਰਿਹਾਈ ਲਈ ਦਰਬਾਰ ਸਾਹਿਬ ਤੱਕ ਮਾਰਚ ਕੱਢਿਆ ਗਿਆ ਤੇ ਅਰਦਾਸ ਵੀ ਕੀਤੀ ਗਈ।ਇਹ ਮਾਰਚ ਸਿੱਖ ਯੂਥ ਆਫ ਪੰਜਾਬ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਹੋਰ ਜਥੇਬੰਦੀਆਂ ਵਲੋਂ ਕੱਢਿਆ ਗਿਆ।ਇਸ ਦੋਰਾਨ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਨੇ ਬੰ ਦੀ ਸਿੰਘਾ ਬਾਰੇ

Read More
Punjab

ਨਵਜੋਤ  ਸਿੱਧੂ ਨੂੰ ਡੀ.ਐੱਸ.ਪੀ ਦਿਲਸ਼ੇਰ ਸਿੰਘ ਨੇ ਭੇਜਿਆ ਮਾਣ ਹਾਨੀ ਦਾ ਨੋਟਿਸ

‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਦਿਨ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ   ਉਨ੍ਹਾਂ ਵੱਲੋਂ ਪੁਲਿਸ ਬਾਰੇ ਦਿੱਤੇ  ਬਿਆਨ ਨੂੰ ਲੈ ਕੇ ਪੂਰਾ ਮਹਿਕਮਾ ਹੀ ਉਨ੍ਹਾਂ ਦੇ ਮਗਰ ਪੈ ਗਿਆ ਹੈ। ਚੰਡੀਗੜ੍ਹ ਪੁਲਿਸ ਦੇ ਡੀਐੱਸਪੀ  ਦਿਲਸ਼ੇਰ ਸਿੰਘ

Read More
Punjab

ਤਿੰਨ ਦਿਨਾ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ

‘ਦ ਖਾਲਸ ਬਿਉਰੋ:ਨਿੱਕੀ ਉਮਰੇ,ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰਕੇ ਵੱਖਰਾ ਇਤਿਹਾਸ ਸਿਰਜਣ ਵਾਲੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਕੁਰ ਬਾਨੀ ਨੂੰ ਸਮਰਪਿਤ,ਤਿੰਨ ਦਿਨਾ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ ਹੈ। ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਵਿਖੇ ਪਰਸੋਂ ਤੋਂ ਸ਼ੁਰੂ ਹੋਏ ਅਖੰਡ ਪਾਠ ਸਾਹਿਬ ਦੇ ਭੋਗ ਅੱਜ ਪਾਏ ਗਏ ਤੇ ਗੁਰਦੁਆਰਾ

Read More
Punjab

ਰੇਲਵੇ ਟਰੈਕ’ਤੇ ਕਿਸਾਨਾਂ ਦਾ ਧਰ ਨਾ ਲਗਾਤਾਰ ਜਾਰੀ

‘ਦ ਖਾਲਸ ਬਿਉਰੋ:ਕਿਸਾਨ ਮਜਦੂਰ ਸੰਘ ਰਸ਼ ਕਮੇਟੀ ਵਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਧ ਰਨਾ ਅੱਜ ਅਠਵੇਂ ਦਿਨ ਵੀ ਜਾਰੀ ਹੈ।ਧਰ ਨੇ ਨਾਲ ਕਈ ਰੇਲਾਂ ਪ੍ਰਭਾ ਵਤ ਹੋਈਆਂ ਤੇ ਯਾਤਰੀਆਂ ਨੂੰ ਵੀ ਕਾਫੀ ਮੁਸ਼ ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀ ਮੰਗ ਨੀ ਸੁਣਦੀ,ਧਰ ਨਾ

Read More