Punjab

ਸਿੱਧੂ ਨੇ ਟੇਕਿਆ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੱਥਾ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੱਥਾ ਟੇਕਿਆ ਹੈ ਤੇ ਇਸਦੀ ਜਾਣਕਾਰੀ ਉਨ੍ਹਾਂ ਨੇ ਤਸਵੀਰਾਂ ਨਾਲ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਹਨ। ਸਿੱਧੂ ਨੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਲਈ ਮਿਸਾਲੀ ਸਜ਼ਾਵਾਂ ਦੀ ਅਰਦਾਸ

Read More
Punjab

ਬੇਅਦਬੀ ਮਾਮਲਿਆਂ ਬਾਰੇ ਬਣੀ ਐਸਆਈਟੀ ‘ਚ ਫ਼ੇਰਬਦਲ, ਭੁੱਲਰ ਬਣੇ ਨਵੇਂ ਮੈਂਬਰ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ 2015 ਦੇ ਬੇਅਦਬੀ ਮਾਮਲਿਆਂ ਨਾਲ ਸੰਬੰਧਤ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ ਵਿੱਚ ਫੇਰਬਦਲ ਕੀਤਾ ਹੈ। ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਇਸ ਐਸਆਈਟੀ ਦੀ ਅਗਵਾਈ ਪਰਮਾਰ ਦੇ ਕੋਲ ਹੀ ਰਹੇਗੀ। ਜਾਣਕਾਰੀ ਅਨੁਸਾਰ ਇਸ ਟੀਮ ਦੇ ਦੋ ਮੈਬਰਾਂ

Read More
Punjab

ਹੁਣ 7 ਨੂੰ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ

‘ਦ ਖ਼ਾਲਸ ਟੀਵੀ ਬਿਊਰੋ:-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਦਾ ਦਿਨ ਕੱਲ੍ਹ ਭਾਵ ਕਿ ਐਤਵਾਰ ਤੈਅ ਕਰ ਦਿੱਤਾ ਹੈ। ਬੀਤੇ ਕੱਲ੍ਹ ਨਵਜੋਤ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਖ ਵੱਖ ਮੁੱਦਿਆਂ ‘ਤੇ ਚੰਨੀ ਸਰਕਾਰ ਨੂੰ ਘੇਰਿਆ ਸੀ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ

Read More
Punjab

1984 ਸਿੱਖ ਕਤ ਲੇਆਮ ਦੇ ਖਿਲਾਫ ਪੰਜਾਬ ਦੇ ਮੁਖ ਮੰਤਰੀ ਤੋਂ ਸਪੈਸ਼ਲ ਰੈਜੁਲੁਸ਼ਨ ਪਾਸ ਕਰਨ ਦੀ ਕੀਤੀ ਮੰਗ

‘ਦ ਖ਼ਾਲਸ ਟੀਵੀ ਬਿਊਰੋ:- ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ 8 ਨਵੰਬਰ ਵਾਲੇ ਦਿਨ ਵਿਸ਼ੇਸ਼ ਸੈਸ਼ਨ ਵਿਚ ਇਕ ਖਾਸ ਰੈਜੁਲੁਸ਼ਨ ਲੈ ਕੇ ਆਉਣ। ਇਸ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾ, ਜਗਦੀਸ਼ ਟਾਇਟਲਰ ਵਰਗੇ ਦੋਸ਼ੀਆਂ ਨੂੰ ਜੇਲ੍ਹ ਅੰਦਰ ਡੱਕਣ ਦੀ ਗੱਲ ਕੀਤੀ ਗਈ

Read More
Punjab

ਸੁਮੇਧ ਸੈਣੀ ਆ ਗਏ ਕੈਪਟਨ ਤੇ ਸਿੱਧੂ ਖਿਲਾਫ

‘ਦ ਖ਼ਾਲਸ ਟੀਵੀ ਬਿਊਰੋ:- ਨਵਜੋਤ ਸਿੱਧੂ ਦੀਆਂ ਸਿਆਸੀ ਮਜਬੂਰੀਆਂ ਉੱਤੇ ਕੋਈ ਟਿਪਣੀ ਦੀ ਲੋੜ ਨਹੀਂ। ਨਿਜੀ ਸਿਆਸੀ ਫਾਇਦਿਆਂ ਲਈ ਝੂਠਾ ਦੀ ਬੁਨਿਆਦ ਕੈਪਟਨ ਨੇ ਰੱਖੀ ਹੈ। ਇਸ ਨਾਲ ਗਰਮਖਿਆਲੀਆਂ ਨੂੰ ਹੱਲਾ ਸ਼ੇਰੀ ਮਿਲੀ ਹੈ ਤੇ ਸੂਬੇ ਦਾ ਇਕ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਅਰੂਸਾ ਆਲਮ ਦੀ ਹਕੀਕਤ ਜਗਜਾਹਿਰ ਹੈ। ਅਸਲੀਅਤ ਪੰਜਾਬ ਦੇ ਲੋਕ ਵੀ

Read More
India Punjab

ਸਾਬਕਾ ਕਾਂਗਰਸੀ ਮੰਤਰੀ ਨੇ ਦਿੱਤੀਆਂ ਕਿਸਾਨ ਲੀਡਰਾਂ ਨੂੰ ਧਮਕੀਆਂ

‘ਦ ਖ਼ਾਲਸ ਟੀਵੀ ਬਿਊਰੋ:- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਵਿਧਾਨ ਸਭਾ ਹਲਕਾ ਰਾਮਪੁਰਾ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਜੱਥੇਬੰਦੀ ਦੇ ਬਲਾਕ ਭਗਤਾ ਦੇ ਆਗੂ ਜਸਪਾਲ ਸਿੰਘ ਕੋਠਾ ਗੁਰੂ ਨੂੰ ਕਥਿਤ ਧਮਕੀਆਂ ਦੇਣ ਅਤੇ ਔਰਤਾਂ ਨੂੰ ਕਥਿਤ ਤੌਰ

Read More
Punjab

ਸਿੱਧੂ ਨੂੰ ਪਤਾ ਸੰਗਤ ਨੂੰ ਜਵਾਬ ਦੇਣਾ ਪੈਣਾ ਹੈ, ਤਾਂ ਇਹ ਡਰਾਮੇ ਹੋ ਰਹੇ-ਚੀਮਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਲੋਕ ਪਛਤਾ ਰਹੇ ਹਨ, ਕਿ ਕਿਨ੍ਹਾਂ ਹੱਥਾਂ ਵਿਚ ਪੰਜਾਬ ਦੀ ਵਾਗਡੋਰ ਦੇ ਦਿਤੀ ਹੈ। ਪਬਲਿਕ ਦਾ ਕੀ ਕਸੂਰ ਹੈ। ਸਿੱਧੂ ਸਾਹਬ ਦੀ ਇਕ ਨਾਲ ਦੂਜੇ ਸੀਐਮ ਨਾਲ ਨਹੀਂ ਬਣਦੀ, ਇਸ ਵਿਚ ਪੰਜਾਬ ਦੀ ਜਨਤਾ ਕੀ ਕਰੇ। ਰੋਜ ਤੁਸੀਂ ਪ੍ਰੈਸ ਕਾਨਫਰੰਸਾਂ ਕਰ ਰਹੇ ਹੋ। ਕਦੇ ਡੀਜੀਪੀ ਦਾ ਮੁੱਦਾ

Read More
India Punjab

ਮਨੀਸ਼ ਗਰੋਵਰ ਨੇ ਮੰਗੀ ਮਾਫੀ, ਕਿਸਾਨਾਂ ਨੇ ਛੱਡਿਆ ਰਾਹ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੋਹਤਕ ਦੇ ਕਿਲੋਈ ਪਿੰਡ ਦੇ ਮੰਦਰ ਪਰਿਸਰ ਵਿੱਚੋਂ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਭਾਜਪਾ ਆਗੂ ਮਨੀਸ਼ ਗਰੋਵਰ ਵੱਲੋਂ ਮਾਫ਼ੀ ਮੰਗਣ ਤੋਂ ਬਾਅਦ ਕਿਸਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਕੁਝ ਘੰਟਿਆਂ ਲਈ ਕਰੀਬ ਇੱਕ ਦਰਜਨ ਭਾਜਪਾ ਆਗੂਆਂ ਨੂੰ ਕਿਸਾਨਾਂ

Read More
India International Punjab

ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਜ਼ਰੂਰੀ ਹੈ ਇਹ ਟੈਸਟ

‘ਦ ਖ਼ਾਲਸ ਟੀਵੀ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜ ਰਹੀ ਹੈ। ਪਰ ਯਾਤਰਾ ’ਤੇ ਜਾਣ ਵਾਲਿਆਂ ਲਈ ਕੋਵਿਡ-19 ਟੀਕਾਕਾਰਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਟੀਕਾਕਰਨ ਤੋਂ ਇਲਾਵਾ 72 ਘੰਟੇ ਪਹਿਲਾਂ ਕਰੋਨਾ ਟੈੱਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੈ।

Read More
India Punjab

LIVE-ਸਿੱਧੂ ਦੇ ਅੜਿੱਕੇ ਆਈ ਫਿਰ ਆਪਣੀ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਨਵਜੋਤ ਸਿੰਘ ਸਿੱਧੂ ਨੇ ਸ਼ਰਤਾਂ ਕਿਹਾ ਹੈ ਕਿ ਮੈਂ ਕੁੱਝ ਸ਼ਰਤਾਂ ਤਹਿਤ ਆਪਣਾ ਅਸਤੀਫਾ ਵਾਪਸ ਲੈਣ ਦਾ ਐਲਾਨ ਕਰਦਾ ਹਾਂ। ਪ੍ਰੈੱਸ ਕਾਨਫਰੰਸ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਲ 2017 ਵਿੱਚ ਦੋ ਮੁੱਦਿਆਂ ਉੱਤੇ ਸਰਕਾਰ ਬਣੀ ਸੀ। ਉਨ੍ਹਾਂ ਕਿਹਾ ਕਿ ਮੈਂ ਉਸ ਦਿਨ ਆਪਣਾ ਅਹੁਦੇ ਦਾ ਚਾਰਜ ਸੰਭਾਲਾਂਗਾ, ਜਿਸ ਦਿਨ ਨਵਾਂ ਏਜੀ

Read More