India Punjab

“ਟੀਚਰ ਇੱਥੇ ਨੇ, ਕੇਜਰੀਵਾਲ ਕਿੱਥੇ ਨੇ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੈਸਟ ਅਧਿਆਪਕਾਂ ਨਾਲ ਰਲ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਮੂਹਰੇ ਰੋਸ ਧਰਨਾ ਦਿੱਤਾ। ਨਵਜੋਤ ਸਿੱਧੂ ਨੇ ਅਧਿਆਪਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਅਤੇ ਕੇਜਰੀਵਾਲ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਸਿੱਧੂ ਨੇ ਦੋਸ਼ ਲਾਇਆ ਕਿ

Read More
India

‘ਓਮੀਕ੍ਰੋਨ’ ਦਾ ਚੌਥਾ ਮਾਮਲਾ ਮਿਲਣ ਬਾਅਦ ਉਪ ਰਾਸ਼ਟਰਤੀ ਦੀ ਲੋਕਾਂ ਨੂੰ ਅਪੀਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੇਸ਼ ਵਿੱਚ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦੇ ਹੁਣ ਤੱਕ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਦਾ ਇਹ ਰੂਪ ਡੈਲਟਾ ਤੋਂ ਪੰਜ ਗੁਣਾ ਵੱਧ ਖਤਰਨਾਕ ਹੈ। ਇਸ ਦੇ ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ। ਇਸੇ ਵਿਚਾਲੇ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਲੋਕਾਂ ਨੂੰ

Read More
India

ਦਿੱਲੀ ‘ਚ ਮਿਲਿਆ ਡੈਲਟਾ ਤੋਂ 5 ਗੁਣਾ ਖਤਰਨਾਕ ਓਮੀਕ੍ਰੋਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ‘ਚ ਕੋਰੋਨਾ ਦੇ ਨਵੇਂ ਰੂਪ ‘ਓਮੀਕ੍ਰੋਨ’ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ। ਦੇਸ਼ ਵਿੱਚ ਇਸ ਦੇ ਨਾਲ ਓਮੀਕ੍ਰੋਨ ਦੇ ਮਾਮਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਸਰਕਾਰ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਹ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਵੀ

Read More
India

ਸੜਕ ਉਦਘਾਟਨ ਸਮੇਂ ਨਾਰੀਅਲ ਨਾਲ ਹੀ ਟੁੱਟ ਗਈ ਨਵੀਂ ਰੋਡ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਬੀਤੇ ਦਿਨ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਬਿਜਨੌਰ ‘ਚ ਕੁਝ ਅਧਿਕਾਰੀ ਅਤੇ ਠੇਕੇਦਾਰ ਭਾਜਪਾ ਦੇ ‘ਸੋਚ ਇਮਾਨਦਾਰ ਕੰਮ ਦਮਦਾਰ’ ਦੇ ਨਾਅਰੇ ਲਗਾਉਂਦੇ ਨਜਰ ਆਏ। ਇੱਥੇ ਭ੍ਰਿਸ਼ਟਾਚਾਰ ਦੀ ਪੋਲ ਉਸ ਸਮੇਂ ਖੁੱਲ੍ਹ ਗਈ ਜਦੋਂ ਵਿਧਾਇਕ ਨੇ ਨਵੀਂ ਸੜਕ ਦੇ ਉਦਘਾਟਨ

Read More
India

ਪਤੀ ਨੇ ਰੱਖੀ ਪਤਨੀ ਅੱਗੇ ਚਵਾਇਸ “ਮਟਨ ਲਵੋਗੇ ਜਾਂ ਪਤੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਪਤਨੀ ਪਤਨੀ ਦੇ ਰੱਫੜ ਤਾਂ ਆਮ ਸੁਣੇ ਹੋਣਗੇ, ਪਰ ਇਹ ਸ਼ਾਇਦ ਨਹੀਂ ਸੁਣਿਆ ਹੋਵੇਗਾ। ਇਗ ਖਬਰ ਇੱਕ ਅਜਿਹੇ ਵਿਅਕਤੀ ਦੀ ਕਹਾਣੀ ਦੱਸਦੀ ਹੈ, ਜਿਸਨੇ ਆਪਣੀ ਪਤਨੀ ਨੂੰ ‘ਮਾਸ ਜਾਂ ਪਤੀ’ ਵਿੱਚ ਇੱਕ ਦੀ ਚੋਣ ਕਰਨ ਲਈ ਲਿਖਿਆ ਹੈ। ਇਸ ਬਾਰੇ ਵਾਇਰਲ ਹੋਈ ਇੱਕ ਅਖਬਾਰ ਦੀ ਕਲਿਪਿੰਗ ਵਿੱਚ, ਆਦਮੀ ਨੇ ਲਿਖਿਆ

Read More
India

ਕੇਂਦਰੀ ਮੰਤਰੀ ਸਿੰਧੀਆ ਨਵੇਂ ਪੰਗੇ ਵਿੱਚ ਫਸੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੇਂਦਰੀ ਮੰਤਰੀ ਜੋਤੀਰਾਓ ਸਿੰਧੀਆ ਦਾ ਲੰਘੇ ਕੱਲ੍ਹ ਕੁੱਝ ਦੇਰ ਲਈ ਇੰਸਟਾਗ੍ਰਾਮ ਖਾਤਾ ਹੈਕ ਹੋ ਗਿਆ। ਉਨ੍ਹਾਂ ਦੇ ਖਾਤੇ ਦੀ ਪ੍ਰੋਫਾਈਲ ਵਿੱਚ ਹੈਕਰ ਨੇ ਕੇਂਦਰੀ ਮੰਤਰੀ ਸਿੰਧੀਆ ਦੇ ਨਾਂਅ ਅਤੇ ਉਨ੍ਹਾਂ ਦੀਆਂ ਤਸਵੀਰਾਂ ਨਾਲ ਛੇੜਖਾਨੀ ਕੀਤੀ। ਹਾਲਾਂਕਿ ਇਸਦੀ ਜਾਣਕਾਰੀ ਜਿਵੇਂ ਹੀ ਆਈਟੀ ਸੈਲ ਨੂੰ ਲੱਗੀ, ਤਾਂ ਕੁੱਝ ਹੀ ਮਿੰਟਾ ਬਾਅਦ ਪ੍ਰੋਫਾਈਲ

Read More
India

ਨਾਗਾਲੈਂਡ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ, 11 ਲੋਕ ਮਰੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਉਤਰ ਪੂਰਬੀ ਰਾਜ ਨਾਗਾਲੈਂਡ ਵਿੱਚ ਅੱਜ ਸਵੇਰੇ ਸੁਰੱਖਿਆ ਬਲਾਂ ਦੀ ਗੋਲੀ ਨਾਲ 11 ਲੋਕਾਂ ਦੀ ਮੌਤ ਹੋ ਗਈ।ਘਟਨਾ ਮੋਨ ਜ਼ਿਲ੍ਹੇ ਦੇ ਤਿਰੂ ਪਿੰਡ ਵਿੱਚ ਵਾਪਰੀ ਹੈ।ਸੁਰੱਖਿਆ ਬਲਾਂ ਨੇ ਇਨ੍ਹਾਂ ਲੋਕਾਂ ਨੂੰ ਕਥਿਤ ਤੌਰ ‘ਤੇ ਐਨਐਸਸੀਐਨ ਦਾ ਸ਼ੱਕੀ ਉਗਰਵਾਦੀ ਸਮਝ ਕੇ ਮਾਰ ਦਿੱਤਾ। ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ

Read More
India Punjab

ਸਰਕਾਰ ਮੋਰਚੇ ‘ਚ ਕਰ ਰਹੀ ਮੁੜ ਨਾਕੇਬੰਦੀ, ਹੋ ਜਾਉ ਸਾਵਧਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇੱਕ ਪਾਸੇ ਸਰਕਾਰ ਖੇਤੀ ਕਾਨੂੰਨ ਰੱਦ ਕਰ ਰਹੀ ਹੈ, ਕਿਸਾਨਾਂ ਨਾਲ ਸਮਝੌਤੇ ਦੀਆਂ ਗੱਲਾਂ ਕਰ ਰਹੀ ਹੈ, ਦੂਸਰੇ ਪਾਸੇ ਦਿੱਲੀ ਦੀ ਪੁਲਿਸ ਸਿੱਖਾਂ ਅਤੇ ਕਿਸਾਨਾਂ ਨੂੰ ਦਿੱਲੀ ਵਿੱਚ ਐਂਟਰੀ ਤੋਂ ਰੋਕ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ

Read More
India

ਦਾਦੀ ਨੂੰ ਬੇਸਹਾਰਾ ਛੱਡਣ ਵਾਲੇ ਪੋਤੇ ਨੂੰ ਹਾਈਕੋਰਟ ਦਾ ਝਟਕਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਸੋਨੀਪਤ ਵਿਚ ਆਪਣੀ ਦਾਦੀ ਨੂੰ ਬੇਸਹਾਰਾ ਛੱਡਣਾ ਵਾਲੇ ਪੋਤੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਉਸ ਦੀ ਦਾਦੀ ਤੋਂ ਮਿਲੇ ਪਲਾਟ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਹਾਈਕੋਰਟ ਨੇ ਪਲਾਟ ‘ਤੇ ਕੀਤੀ ਉਸਾਰੀ ਲਈ 25 ਲੱਖ ਦੀ ਰਕਮ ਦੀ ਦਲੀਲ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ

Read More
India Punjab

ਹੁਣ ਬੇਅਦਬੀ ਕਰਨ ਵਾਲੇ ਹੋ ਜਾਣ ਸਾਵਧਾਨ, ਜ਼ਮੀਨਾਂ ਹੋਣਗੀਆਂ ਜ਼ਬਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਮੁਕਤੀ ਮੋਰਚਾ ਦੇ ਬੈਨਰ ਹੇਠ ਅੱਜ 12 ਪਾਰਟੀਆਂ ਇਕੱਠੀਆਂ ਹੋਈਆਂ। ਇਨ੍ਹਾਂ ਪਾਰਟੀਆਂ ਵਿੱਚ ਯੂਨਾਈਟਿਡ ਅਕਾਲੀ ਦਲ, ਪੰਥਕ ਅਧਿਕਾਰ ਲਹਿਰ, ਪੰਜਾਬ ਬਹੁਜਨ ਸਮਾਜ ਪਾਰਟੀ, ਬਹੁਜਨ ਮੁਕਤੀ ਪਾਰਟੀ, ਭਾਰਤੀ ਵਪਾਰ ਅਤੇ ਉਦਯੋਗ ਮਹਾਸੰਘ (ਭਾਰਤੀ ਆਰਥਿਕ ਪਾਰਟੀ ), ਕਿਰਤੀ ਅਕਾਲੀ ਦਲ, ਰਿਪਬਲਿਕ ਪਾਰਟੀ ਆਫ ਇੰਡੀਆ, ਆਜ਼ਾਦ ਸਮਾਜ ਪਾਰਟੀ, ਨਰੇਗਾ ਮਜ਼ਦੂਰ ਕਿਸਾਨ

Read More