ਬੰਦੀ ਸਿੰਘਾਂ ਦੀ ਰਿਹਾਈ ਲਈ ਸਾਰੀ ਸਿੱਖ ਸੰਗਤ ਕਰੇ ਅਰਦਾਸ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬੰਦੀ ਸਿੰਘਾਂ ਅਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ‘ਤੇ ਪੰਥਕ ਸੇਵਾ ਵਿੱਚ ਲੱਗੇ ਵੱਖ-ਵੱਖ ਨੌਜਵਾਨ ਜਥਿਆਂ ਰਾਹੀਂ ਸਰਗਰਮ ਪੰਥ ਸੇਵਕਾਂ ਅਤੇ ਕਾਰਕੁੰਨਾਂ ਨੇ ਜਲੰਧਰ ਦੇ ਇੱਕ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਲ 9 ਬੰਦੀ ਸਿੰਘ ਅਜਿਹੇ ਹਨ, ਜਿਹੜੇ 25