ਡੀਏਪੀ ਤੋਂ ਬਾਅਦ ਹੁਣ ਯੂਰੀਆ ਨਾਲ ਵੀ ਵੇਚ ਰਹੀ ਹੈ ਸਰਕਾਰ ਆਹ ਚੀਜ਼, ਚੜੂਨੀ ਦੀ ਸਰਕਾਰ ਨੂੰ ਚਿ ਤਾਵਨੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੀਏਪੀ ਤੋਂ ਬਾਅਦ ਹੁਣ ਸਰਕਾਰ ਵੱਲੋਂ ਯੂਰੀਆ ਦੇ ਨਾਲ ਸਲਫਰ ਜ਼ਬਰਦਸਤੀ ਕਿਸਾਨਾਂ ਨੂੰ ਵੇਚਿਆ ਜਾ ਰਿਹਾ ਹੈ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੰਪਨੀਆਂ ਦੀ ਸਿੱਧੀ ਗੁੰਡਾਗਰਦੀ ਹੈ ਕਿ ਪਹਿਲਾਂ ਡੀਏਪੀ ਦੇ ਨਾਲ ਸਲਫਰ ਲਾ ਕੇ ਵੇਚਿਆ ਗਿਆ ਅਤੇ ਹੁਣ ਜ਼ਬਰਦਸਤੀ ਯੂਰੀਆ ਖਾਦ ਦੇ ਨਾਲ