Punjab

ਪੰਜਾਬ ‘ਚ ਪੂਰੀ ਤਿਆਰੀ ਨਾਲ ਲੜੇਗੀ ਭਾਜਪਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਜਪਾ ਪੰਜਾਬ ਵਿੱਚ ਪੂਰੀ ਤਿਆਰੀ ਨਾਲ ਚੋਣਾਂ ਲੜੇਗੀ। ਦਿੱਲੀ ਵਿੱਚ ਪੰਜਾਬ ਲਈ ਚੋਣ ਰਣਨੀਤੀ ਘੜੀ ਗਈ ਹੈ। ਪੰਜਾਬ ਦੇ ਭਾਜਪਾ ਲੀਡਰਾਂ ਨੇ ਪੰਜਾਬ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਮੀਟਿੰਗ ਕੀਤੀ ਹੈ। ਜਾਣਕਾਰੀ ਮੁਤਾਬਕ ਪੰਜਾਬ ਦੀਆਂ 117 ਸੀਟਾਂ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ ਹੈ। ਬੀਜੇਪੀ ਲੀਡਰ

Read More
India Punjab

ਹਰਿਆਣਾ ਦੇ 4 ਜ਼ਿਲ੍ਹਿਆਂ ‘ਚ ਪ੍ਰਦੂਸ਼ਣ ਕਾਰਨ 17 ਨਵੰਬਰ ਤੱਕ ਬੰਦ ਹੋਏ ਸਕੂਲ

‘ਦ ਖ਼ਾਲਸ ਬਿਊਰੋ :- ਹਵਾ ਪ੍ਰਦੂਸ਼ਣ ਦੀ ਸਮੱਸਿਆ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਪ੍ਰਦੂਸ਼ਣ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ 4 ਜ਼ਿਲ੍ਹਿਆਂ ਵਿੱਚ 17 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸਰਕਾਰ ਵੱਲੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਤੋਂ ਬਾਅਦ ਲਿਆ ਗਿਆ ਹੈ। ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੌਮੀ ਰਾਜਧਾਨੀ

Read More
Punjab

ਪਾਕਿਸਤਾਨ ਜਾਣ ਵਾਲੇ 120 ਸ਼ਰਧਾਲੂਆਂ ਦਾ ਹੋਇਆ ਕੋਰੋਨਾ ਟੈਸਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਟੈਸਟ ਕੈਂਪ ਲਗਾਇਆ ਗਿਆ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਦੋ ਦਿਨ ਚੱਲਣ ਵਾਲੇ ਇਸ ਕੈਂਪ ਵਿੱਚ ਪਹਿਲੇ ਦਿਨ ਅੱਜ 120 ਦੇ ਕਰੀਬ ਸ਼ਰਧਾਲੂਆਂ ਨੇ ਆਪਣਾ ਕੋਰੋਨਾ

Read More
Punjab

ਸਿਆਸਤ ‘ਚ ਆਉਣ ਤੋਂ ਬਾਅਦ ਕੀ ਕਰਨਗੇ ਮਾਲਵਿਕਾ ਸੂਦ, ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੀ ਛੋਟੀ ਭੈਣ ਮਾਲਵਿਕਾ ਸੂਦ ਸੱਚਰ ਨੇ ਸਿਆਸਤ ਵਿੱਚ ਆਉਣ ਦੇ ਫੈਸਲੇ ਬਾਰੇ ਬੋਲਦਿਆਂ ਕਿਹਾ ਕਿ ਪਾਰਟੀ ਬਾਰੇ ਆਉਣ ਵਾਲੇ ਸਮੇਂ ਵਿੱਚ ਦੱਸਿਆ ਜਾਵੇਗਾ। ਸੂਦ ਨੇ ਦੱਸਿਆ ਕਿ ਜਿਸ ਚੀਜ਼ ਦੀ ਕਮੀ ਹੋਵੇਗੀ, ਉਸਨੂੰ ਪੂਰਾ ਕੀਤਾ ਜਾਵੇਗਾ। ਇਹ ਸਪੱਸ਼ਟ ਹੈ ਕਿ ਮੈਂ ਮੋਗਾ ਤੋਂ ਚੋਣ

Read More
India Punjab

ਕਿਸਾਨ ਮੋਰਚਾ 24 ਨਵੰਬਰ ਨੂੰ ਸ਼ ਹੀਦ ਕਿਸਾਨਾਂ ਦੀ ਯਾਦ ‘ਚ ਕੱਢੇਗਾ ਪੈਦਲ ਯਾਤਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਕਿਸਾਨੀ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ‘ਤੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ 24 ਨਵੰਬਰ ਨੂੰ ਇੱਕ ਪੈਦਲ ਯਾਤਰਾ “ਸ਼ਹੀਦ ਕਿਸਾਨ ਸਨਮਾਨ ਪਦਯਾਤਰਾ” ਮੌਹੜਾ ਮੰਡੀ ਅੰਬਾਲਾ ਤੋਂ ਸਿੰਘੂ ਬਾਰਡਰ ਹੁੰਦਿਆਂ ਹੋਇਆ ਅਮਰ ਜਵਾਨ ਜਯੋਤੀ, ਇੰਡੀਆ ਗੇਟ ਤੱਕ ਕੱਢੀ ਜਾਵੇਗੀ।

Read More
India Punjab

ਕੰਗਨਾ ਦਾ ਦਿਮਾਗ ਨਹੀਂ ਟਿਕਾਣੇ ਸਿਰ, ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਲੈ ਲਓ ਪਦਮਸ਼੍ਰੀ ਵਾਪਸ

‘ਦ ਖ਼ਾਲਸ ਟੀਵੀ ਬਿਊਰੋ:- ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਕੋਝੀ ਟਿੱਪਣੀ ਤੇ ਆਪਣੇ ਬੇਸਿਰਪੈਰ ਵਾਲੇ ਬਿਆਨਾਂ ਲਈ ਮਸ਼ਹੂਰ ਅਦਾਕਾਰਾ ਕੰਗਨਾ ਰਨੌਤ ਹੁਣ ਨਵੇਂ ਪੰਗੇ ਵਿੱਚ ਫਸਣ ਵਾਲੀ ਹੈ। ਦਿੱਲੀ ਮਹਿਲਾ ਕਮਿਸ਼ਨ ਭਾਵ ਕਿ ਡੀਸੀਡਬਲਿਊ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਨਾਂ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਮੰਗ ਕੀਤੀ

Read More
India

ਮਹਾਂਰਾਸ਼ਟਰ ਹਿੰ ਸਾ ਮਾਮਲੇ ‘ਚ 35 ਲੋਕ ਗ੍ਰਿਫਤਾਰ

‘ਦ ਖ਼ਾਲਸ ਟੀਵੀ ਬਿਊਰੋ:-ਤ੍ਰਿਪੁਰਾ ਵਿੱਚ ਹੋਈ ਸੰਪ੍ਰਦਾਇਕ ਹਿੰ ਸਾ ਦੇ ਖਿਲਾਫ ਦੋ ਦਿਨ ਪਹਿਲਾਂ ਮਹਾਂਰਾਸ਼ਟਰ ਦੇ ਨਾਦੇੜ ਜਿਲ੍ਹੇ ਵਿੱਚ ਭੜਕੀ ਹਿੰ ਸਾ ਦੇ ਸਿਲਸਿਲੇ ਵਿਚ ਪੁਲਿਸ ਨੇ ਹੁਣ ਤੱਕ 35 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਨਾਦੇੜ ਵਿੱਚ ਸਾਂਤੀ ਹੈ। ਲੰਘੇ ਸ਼ੁੱਕਰਵਾਰ ਨੂੰ ਪੁਲਿਸ ਵੈਨ ਉੱਤੇ ਪੱਥਰਬਾਜ਼ੀ ਹੋਈ ਸੀ। ਇਸ ਵਿੱਚ ਦੋ ਪੁਲਿਸ ਵਾਲੇ ਵੀ

Read More
Punjab

ਪੰਜਾਬ ‘ਚ ਅੱਜ ਮਨਾਇਆ ਜਾ ਰਿਹੈ “ਨੋ-ਚਲਾਨ ਡੇਅ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਟਰਾਂਸਪੋਰਟ ਵਿਭਾਗ ਨੋ-ਚਲਾਨ ਦਿਵਸ ਮਨਾ ਰਿਹਾ ਹੈ, ਯਾਨਿ ਅੱਜ ਕਿਸੇ ਦਾ ਵੀ ਚਲਾਨ ਨਹੀਂ ਕੱਟਿਆ ਜਾਵੇਗਾ। ਦਰਅਸਲ, ਕਾਂਗਰਸ ਪਾਰਟੀ ਵੱਲੋਂ ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਹਾੜੇ ਮੌਕੇ ਇੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਸੂਬੇ ਵਿੱਚ ਕੋਈ ਚਲਾਨ ਨਹੀਂ

Read More
Punjab

16 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਮੁੱਦਿਆਂ ‘ਤੇ ਗੱਲਬਾਤ ਲਈ 16 ਨਵੰਬਰ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ – 1, ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3:15 ਵਜੇ ਹੋਵੇਗੀ।

Read More
India Punjab

ਨੌਕਰੀਆਂ ਲਈ ਨੌਜਵਾਨ ਟਾਵਰਾਂ ਉੱਤੇ ਚੜ੍ਹਦੇ ਵੇਖੇ ਹੋਣਗੇ, ਪਰ ਆ ਗਿਆ ਨਵਾਂ ਮਸਲਾ

‘ਦ ਖ਼ਾਲਸ ਟੀਵੀ ਬਿਊਰੋ:- ਇਹ ਤਾਂ ਸੁਣਿਆ ਹੋਵੇਗਾ ਕਿ ਕੋਈ ਕੱਚੇ ਮੁਲਜ਼ਮਾਂ ਦਾ ਗਰੁੱਪ ਕਿਸੇ ਸ਼ਹਿਰ ਦੇ ਟਾਵਰ ਉੱਤੇ ਆਪਣੀਆਂ ਮੰਗਾਂ ਨੂੰ ਲੈ ਕੇ ਚੜ੍ਹ ਗਿਆ ਹੋਵੇ। ਪਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਤਰਾਵੜੀ ਵਿੱਚ ਇੱਕ ਨੌਜਵਾਨ ਨੇ ਕੁੱਝ ਵੱਖਰੀ ਕਿਸਮ ਦੀ ਮੰਗ ਰੱਖੀ ਹੈ। ਨੌਜਵਾਨ ਵਿਆਹ ਦੀ ਮੰਗ ਨੂੰ ਲੈ ਕੇ ਮੋਬਾਈਲ ਟਾਵਰ ਉੱਤੇ

Read More