India International Punjab

ਕੋਰੋਨਾ ਦਾ ਟੀਕਾ ਲਗਵਾਉਣ ਲਈ ਇਹ ਚੇਤਾਵਨੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਜਰਮਨੀ ਦੀ ਸਰਕਾਰ ਨੇ ਅਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮੁੜ ਤੋਂ ਵਾਧੇ ਨੂੰ ਦੇਖਦੇ ਹੋਏ ਹੁਣ ਤੱਕ ਦੀ ਸਭ ਤੋਂ ਖ਼ਤਰਨਾਕ ਚਿਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਜਰਮਨੀ ਦੇ ਸਿਹਤ ਮੰਤਰੀ ਨੇ ਚਿਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜਾਂ ਤਾਂ ਵੈਕਸੀਨ ਲੈ

Read More
India

ਦਿੱਲੀ ਪੁਲਿਸ ਨੇ ਗੌਤਮ ਗੰਭੀਰ ਦੀ ਵਧਾਈ ਸੁਰੱਖਿਆ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ਪੁਲਿਸ ਨੇ ਸਾਬਕਾ ਕ੍ਰਿਕਟਰ ਤੇ ਭਾਰੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਵਿੱਚ ਇਸਲਾਮਿਕ ਸਟੇਟ ਕਸ਼ਮੀਰ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦੀ ਸ਼ਿਕਾਇਤ ਦਿੱਤੀ ਹੈ। ਡੀਸੀਪੀ ਸ਼ਵੇਤਾ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਮਿਲੀ ਹੈ ਤੇ ਗੌਤਮ ਗੰਭੀਰ ਨੂੰ

Read More
Punjab

ਕੈਨੇਡਾ ’ਚ ਲੱਗ ਗਈ ਭਾਰਤੀ ਮੂਲ ਦੀ ਔਰਤ ਦੀ ਵੱਡੀ ਲਾਟਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਹਿੰਦੇ ਨੇ ਜਦੋਂ ਪ੍ਰਮਾਤਮਾ ਜਦੋਂ ਦਿੰਦਾ ਹੈ ਤਾਂ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੰਦਾ ਹੈ।ਕੈਨੇਡਾ ’ਚ ਭਾਰਤੀ ਮੂਲ ਦੀ ਔਰਤ ਸਗੀਤਾ ਨਾਰਾਇਣ ਨਾਲ, ਜਿਸ ਨੇ 16.5 ਮਿਲੀਅਨ ਡਾਲਰ ਦੀ ਲਾਟਰੀ ਜਿੱਤ ਲਈ ਐ। ਐਲਬਰਟਾ ਦੀ ਵਾਸੀ ਸਗੀਤਾ ਨੇ ਐਡਮਿੰਟਨ ਤੋਂ ਇਹ ਲਾਟਰੀ ਖਰੀਦੀ ਸੀ ਤੇ ਜਦੋਂ ਉਸ ਨੂੰ ਆਪਣੀ ਲਾਟਰੀ

Read More
International

ਕਾਂਗੋ ਵਿੱਚ ਅੱਤਵਾਦੀ ਹਮ ਲਾ, 18 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਾਂਗੋ ਦੇ ਇਤੁਰੀ ਸੂਬੇ ਦੇ ਦੋ ਪਿੰਡਾਂ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ।ਸੈਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਅਧਿਕਾਰੀਆਂ ਅਤੇ ਖੇਤਰ ਵਿਚ ਹਿੰਸਾ ਦਾ ਪਤਾ ਲਗਾਉਣ ਵਾਲੇ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 18 ਤੋਂ 29 ਦੇ ਵਿਚ

Read More
Punjab

ਕੁੱਤੇ-ਕੁੱਤੀਆਂ ਤਾਂ ਬਹੁਤ ਦੇਖੇ ਹੋਣਗੇ, ਇਸ ਨਸਲ ਦਾ ਕੁੱਤਾ ਨਹੀਂ ਵੇਖਿਆ ਹੋਣਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆ ਵਿੱਚ ਅਜੀਬ ਕਿਸਮ ਦੇ ਜਾਨਵਰਾਂ ਦੀ ਭਰਮਾਰ ਹੈ।ਕਈ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਲੋਕ ਨਹੀਂ ਜਾਣਦੇ। ਇਹ ਆਪਣੀ ਸਰੀਰਕ ਬਣਤਰ ਅਤੇ ਵਿਸ਼ੇਸ਼ਤਾਵਾਂ ਕਾਰਨ ਵੱਖਰੇ ਹਨ। ਜਿਸ ਕੁੱਤੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ, ਉਹ ਬਹੁਤ ਅਜੀਬ ਹੈ।ਇਸ ਕੁੱਤੇ ਦੀ ਗਰਦਨ ਜਿਰਾਫ ਦੀ ਗਰਦਨ ਵਰਗੀ ਜਾਂ ਡਾਇਨਾਸੌਰ ਵਰਗੀ ਹੈ। ਬਰੋਡੀ

Read More
Punjab

ਪਹਿਲਾਂ ਕਰਵਾ ਲਿਆ ਆਪਣੇ ਆਪ ਨਾਲ ਵਿਆਹ, ਫਿਰ ਤਲਾਕ, ਪੜ੍ਹੋ ਕੌਣ ਹੈ ਇਹ ਅਨੋਖੀ ਜਨਾਨੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦੁਨੀਆਂ ਵਿੱਚ ਭਾਂਤ ਭਾਂਤ ਦੇ ਲੋਕ ਹਨ ਤੇ ਅਸੀਂ ਇਕ ਅਜਿਹੀ ਔਰਤ ਦੀ ਕਹਾਣੀ ਦੱਸ ਰਹੇ ਹਾਂ, ਜਿਸਨੇ ਪਹਿਲਾਂ ਆਪਣੇ ਆਪ ਨਾਲ ਵਿਆਹ ਕਰਵਾਇਆ ਫਿਰ ਖੁਦ ਹੀ ਤਲਾਕ ਲੈ ਲਿਆ। ਉਸਦਾ ਕਹਿਣਾ ਹੈ ਕਿ ਹੁਣ ਉਸਨੂੰ ਕੋਈ ਹੋਰ ਮਿਲ ਗਿਆ ਹੈ। ਇਸ ਔਰਤ ਦਾ ਨਾਮ ਹੈ ਕ੍ਰਿਸ ਗੈਲੇਰਾ ਹੈ ਤੇ ਉਹ

Read More
Punjab

ਨੁਕਸਾਨ ਹੀ ਨਹੀਂ ਕਰਦਾ, ਫਾਇਦੇਮੰਦ ਵੀ ਹੈ ਕੋਰੋਨਾ ਵਾਇਰਸ

‘ਦ ਖਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੋਰੋਨਾ ਵਾਇਰਸ ਨੇ ਦੋ ਸਾਲ ਤੋ ਤਬਾਹੀ ਮਚਾ ਰੱਖੀ ਹੈ। ਹੁਣ ਜਾ ਕੇ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ। ਲੋਕ ਟੀਕੇ ਲਗਵਾ ਕੇ ਆਪਣੀ ਜਿੰਦਗੀ ਸੁਰੱਖਿਅਤ ਕਰ ਰਹੇ ਹਨ। ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਫਾਇਦੇਮੰਦ ਵੀ ਸਾਬਿਤ ਹੋ ਰਹੇ ਹਨ। ਇਕ ਖੋਜ ਹੋਈ ਹੈ ਕਿ ਕੋਰੋਨਾ

Read More
Punjab

ਕਾਰਾਂ ਵਾਲੇ ਪੜ੍ਹ ਲੈਣ ਦਿੱਲੀ ਸਰਕਾਰ ਲੈਣ ਜਾ ਰਹੀ ਨਵਾਂ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਸਰਕਾਰ 10 ਸਾਲ ਪੁਰਾਣੀਆਂ ਡੀਜ਼ਲ ਕਾਰਾਂ ਨੂੰ ਲੈ ਕੇ ਵੱਡਾ ਫੈਸਲਾ ਕਰਨ ਜਾ ਰਹੀ ਹੈ। ਇਨ੍ਹਾਂ ਨੂੰ ਹੁਣ ਇਲੈਕਟ੍ਰਾਨਿਕ ਵਿਚ ਬਦਲਿਆ ਜਾਵੇਗਾ। ਹੁਣ ਇਸਨੂੰ ਕਬਾੜ ਵਿੱਚ ਬਦਲਣ ਦੀ ਲੋੜ ਨਹੀਂ ਹੈ।ਦਿੱਲੀ ਸਰਕਾਰ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ‘ਚ ਬਦਲਣ ਦੀ ਲਾਗਤ ‘ਤੇ ਵੀ ਸਬਸਿਡੀ ਵੀ ਦੇਵੇਗੀ। ਮੀਡੀਆ ਖਬਰਾਂ

Read More
Punjab

ਪਿਓ ਤੋਂ ਮਿਲੀ ਅਜਿਹੀ ਸਿੱਖਿਆ ਕਿ ਲੋਕਾਂ ਤੋਂ ਮਿਲ ਰਹੀ ਸ਼ਾਬਾਸ਼ੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਤੈਨਾਤ ਮੁਨੀਸ਼ ਨੂੰ ਆਪਣੇ ਪਿਤਾ ਦੀ ਦੇਸ਼ ਭਗਤੀ ਨੇ ਇੰਨਾਂ ਪ੍ਰਭਾਵਿਤ ਕੀਤਾ ਕਿ ਉਸਨੇ ਇਹ ਸੇਵਾ ਤਿਆਗ ਕੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਦੀ ਸੇਵਾ ਚੁਣ ਲਈ।25 ਸਾਲ ਦੇ ਮੁਨੀਸ਼ ਦੀ ਇਸ ਸੇਵਾ ਨੂੰ ਚਾਰੇ ਪਾਸੇ ਪ੍ਰਸ਼ੰਸਾ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਨੀਸ਼

Read More
India Punjab

ਹਰਿਆਣਾ ਦੇ ਸੋਨੀਪਤ ਵਿੱਚ ਰਿਸ਼ਤੇ ਹੋਏ ਤਾਰਤਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਸੋਨੀਪਤ ਵਿੱਚ ਪਤੀ ਦੇ ਜੇਲ੍ਹ ਜਾਣ ਦਾ ਫਾਇਦਾ ਚੁੱਕਦਿਆਂ ਕੁੰਡਲੀ ਥਾਣਾ ਖੇਤਰ ‘ਚ ਇਕ ਔਰਤ ਦੇ ਨਣਦੋਈ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਬਲਾਤਕਾਰ ਕੀਤਾ। ਇਸ ਤੋਂ ਬਾਅਦ ਔਰਤ ਪ੍ਰੈੱਗਨੇਂਟ ਹੋ ਗਈ ਤੇ ਉਸਨੇ ਬੱਚੇ ਨੂੰ ਜਨਮ ਦੇ ਦਿੱਤਾ। ਔਰਤ ਨੇ ਥਾਣੇ ਸ਼ਿਕਾਇਤ ਦਿੱਤੀ ਤਾਂ ਦੋਸ਼ੀ ਨੂੰ

Read More