Punjab

ਪਾਰਟੀ ਨੇ ਪ੍ਰਨੀਤ ਕੌਰ ਨੂੰ “ਕਾਰਨ ਦੱਸੋ ਨੋਟਿਸ” ਕੀਤਾ ਜਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਕੈਪਟਨ ਦਾ ਸਾਥ ਦੇਣ ‘ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੱਲੋਂ 24 ਨਵੰਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਿਉਂ ਕਰ ਰਹੀ ਹੈ।

Read More
India Punjab

ਅਕਾਲੀਆਂ ਤੋਂ ਬਾਅਦ ਕਾਂਗਰਸ ਦੀ ਅੱਖ ਦੁਆਬੇ ਵੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਮਾਲਵਾ ਖੇਤਰ ਵਿੱਚ ਫਾਡੀ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਟੇਕ ਦੁਆਬੇ ਵੱਲੋਂ ਰੱਖਣੀ ਸ਼ੁਰੂ ਕਰ ਦਿੱਤੀ। ਅਕਾਲੀ ਦਲ ਵੱਲੋਂ ਦੁਆਬੇ ਦੇ ਵਰਕਰਾਂ ਨੂੰ ਦਿਲ ਖੋਲ੍ਹ ਕੇ ਅਹੁਦੇਦਾਰੀਆਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਦੁਆਬੇ ਨੂੰ

Read More
India

ਕਦੇ ਸੋਚਿਆ ਨਹੀਂ ਹੋਣਾ ਭਾਜਪਾ ਨੇ, ਵਿਰੋਧ ਇੱਥੇ ਤੱਕ ਆ ਜਾਵੇਗਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਲੀ ਦੇ ਮੋਰਚੇ ਵਿੱਚ ਡਟੇ ਕਿਸਾਨਾਂ ਦਾ ਰੋਹ ਹਾਲੇ ਜਾਰੀ ਹੈ। ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਨੂੰ ਵੀ ਲੋਕਾਂ ਦਾ ਗੁੱਸਾ ਝੱਲਣਾ ਪੈ ਰਿਹਾ ਹੈ। ਤਾਜਾ ਸਮਾਚਾਰ ਅਨੁਸਾਰ ਝੱਜਰ ‘ਚ ਰਹਿਣ ਵਾਲੇ ਵਿਸ਼ਵ ਵੀਰ ਜਾਟ ਮਹਾਸਭਾ ਦੇ ਪ੍ਰਧਾਨ ਅਤੇ ਕਿਸਾਨ ਨੇਤਾ ਰਾਜੇਸ਼ ਧਨਖੜ ਨੇ 1 ਦਸੰਬਰ ਨੂੰ ਆਪਣੇ ਪਰਿਵਾਰਕ

Read More
India

ਨੀਂਹ ਪੱਥਰ ਅੱਜ, ਵੇਖੋ ਤਾਂ ਕੀ ਹੈ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੀਆਂ ਵਿਸ਼ੇਸ਼ਤਾਵਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਦਿੱਲੀ ਸਣੇ ਪੂਰੇ ਦੇਸ਼ ਲਈ ਅੱਤ ਮਾਣ ਵਾਲਾ ਦਿਨ ਹੈ, ਅੱਜ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਲੋਕਾਂ ਨੂੰ ਮਿਲਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੌਤਮ ਬੁੱਧ ਨਗਰ ਨੋਇਡਾ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨੀਂਹ ਪੱਥਰ ਰੱਖ ਰਹੇ ਹਨ। ਪਹਿਲੇ ਪੜਾਅ ਵਿੱਚ, ਨੋਇਡਾ ਹਵਾਈ ਅੱਡਾ 1300 ਹੈਕਟੇਅਰ ਜ਼ਮੀਨ ਵਿੱਚ

Read More
International

ਅਮਰੀਕਾ ਨੇ ਕਰ ਦਿੱਤੀ ਚੀਨ ਉੱਤੇ ਵੱਡੀ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਦੀ ਚਿੰਤਾ ਦਾ ਹਵਾਲਾ ਦਿੰਦਿਆਂ ਚੀਨ ਦੀਆਂ ਤਕਰੀਬਨ ਇੱਕ ਦਰਜਨ ਕੰਪਨੀਆਂ ਨੂੰ ਬਲੈਕਲਿਸਟ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਕੁੱਝ ਕੰਪਨੀਆਂ ਚੀਨੀ ਸੈਨਾ ਦੇ ਕਵਾਂਟਮ ਪ੍ਰੋਗਰਾਮ ਨੂੰ ਵਿਕਸਤ ਕਰਨ ਵਿਚ ਮਦਦ ਕਰਨ ਰਹੀਆਂ ਸਨ।ਤਾਈਵਾਨ ਨੂੰ ਲੈ ਕੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ

Read More
India

ਕਸ਼ਮੀਰ ‘ਚ ਪੁਲਿਸ ਨਾਲ ਝੜਪ, ਤਿੰਨ ਕੱਟਰਪੰਥੀ ਹਲਾਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸ਼੍ਰੀਨਗਰ ਦੇ ਰਾਮਬਾਗ ਇਲਾਕੇ ਵਿੱਚ ਬੁਧਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿੱਚ ਤਿੰਨ ਚਰਮਪੰਥੀ ਮਾਰੇ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਮਾਰੇ ਗਏ ਚਰਮਪੰਥੀਆਂ ਵਿੱਚ ਇੱਕ ਲਸ਼ਕਰ-ਏ-ਤੈਯਬਾ ਦ ਰੇਜਿਂਸ ਕ੍ਰਿਕੇਟ (ਟੀਆਰਐਫ) ਕਾ ਕਮਾਂਡਰ ਵੀ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਸ਼੍ਰੀਨਗਰ ਦੇ ਰਾਮਬਾਗ ਇਲਾਕੇ ਵਿੱਚ ਸਾਨੂੰ ਅੱਤਵਾਦੀਆਂ ਦੀ

Read More
International

ਬ੍ਰਿਟੇਨ ਜਾ ਰਹੇ ਪ੍ਰਵਾਸੀਆਂ ਦੀ ਬੇੜੀ ਡੁੱਬੀ, 27 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਬ੍ਰਿਟੇਨ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਘੱਟੋ-ਘੱਟ 27 ਪ੍ਰਵਾਸੀਆਂ ਦੀ ਇੰਗਲਿਸ਼ ਚੈਨਲ ਵਿੱਚ ਬੇੜੀ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਫ੍ਰਾਂਸ ਦੇ ਕੈਲੇ ਨੇੜੇ ਵਾਪਰਿਆ ਹੈ।ਇੰਟਰਨੈਸ਼ਨਲ ਆਰਗੇਨਾਇਜੇਸ਼ਨ ਫਾਰ ਮਾਇਗ੍ਰੇਸ਼ਨ ਨੇ ਕਿਹਾ ਹੈ ਕਿ ਸਾਲ 2014 ਵਿੱਚ ਡਾਟਾ ਇਕੱਠਾ ਕਰਨ ਦੀ ਸ਼ੁਰੂਆਤ ਦੇ ਬਾਅਦ ਇਹ ਇਸ ਖੇਤਰ ਦੀ ਸਭ ਤੋਂ ਵੱਡੀ

Read More
International

ਇੰਗਲੈਂਡ ਦੀ ਸੰਸਦ ‘ਚ ਬੱਚਿਆਂ ਨੂੰ ਲਿਆਉਣ ’ਤੇ ਪਾਬੰਦੀ, ਸਾਂਸਦ ਨਰਾਜ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਗਲੈਂਡ ਵਿਚ ਸੰਸਦ ਦੇ ਅੰਦਰ ਸਾਂਸਦ ਦੇ ਅਪਣੇ ਬੱਚਿਆਂ ਨੁੰ ਲੈ ਕੇ ਬੈਠਣ ਨੂੰ ਲੈ ਕੇ ਇੱਕ ਬਹਿਸ ਛਿੜ ਗਈ ਹੈ। ਸਾਂਸਦ ਸਟੇਲਾ ਕਰੇਸੀ ਸਦਨ ਦੇ ਅੰਦਰ ਅਪਣੇ ਤਿੰਨ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਪੁੱਜੀ ਸੀ, ਜਿਸ ਤੋਂ ਬਾਅਦ ਅਥਾਰਿਟੀ ਨੇ ਉਨ੍ਹਾਂ ਨੂੰ ਬੱਚੇ ਨੂੰ ਨਾ ਲੈ ਕੇ

Read More
India

ਯਮੁਨਾਨਗਰ ‘ਚ ਕਬਾੜ ਦੇ ਗੁਦਾਮ ’ਚ ਲੱਗੀ ਅੱਗ, ਚਾਰ ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):– ਯਮੁਨਾਨਗਰ ਦੇ ਸਿਟੀ ਸੈਂਟਰ ਪਾਰਕ ਦੇ ਕੋਲ ਕਬਾੜ ਦੇ ਗੋਦਾਮ ਨੂੰ ਅੱਗ ਲੱਗਣ ਨਾਲ ਇਸਦੀ ਪਹਿਲੀ ਮੰਜ਼ਿਲ ’ਤੇ ਬਣੇ ਕਮਰਿਆਂ ਵਿਚ ਰਹਿੰਦੇ ਇੱਕ ਪਰਵਾਰ ਦੇ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌ ਤ ਹੋ ਗਈ। ਇਸ ਦੌਰਾਨ ਇੱਕ ਔਰਤ ਗੰਭੀਰ ਤੌਰ ’ਤੇ ਝੁਲਸੀ ਹੈ। ਫਾਇਰ ਬ੍ਰਿਗੇਡ ਨੇ ਬੜੀ ਮਸ਼ੱਕਤ ਨਾਲ

Read More
International

ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ‘ਤੇ ਲੱਗੇ ਰੇਪ ਦੇ ਦੋਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਿਊਬਾ ਦੀ ਇੱਕ ਔਰਤ ਨੇ ਅਰਜਨਟੀਨਾ ਦੇ ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ਉੱਤੇ ਦੋ ਦਹਾਕੇ ਪਹਿਲਾਂ ਉਸ ਨਾਲ ਬਲਾਤਾਕਾਰ ਕਰਨ ਦੇ ਦੋਸ਼ ਲਗਾਏ ਹਨ।ਮਾਵਿਸ ਅਲਵਾਰੇਜ਼ ਨੇ ਪਿਛਲੇ ਹਫ਼ਤੇ ਅਰਜਨਟੀਨਾ ਦੀ ਇੱਕ ਅਦਾਲਤ ਨੂੰ ਗਵਾਹੀ ਦਿੱਤੀ ਸੀ, ਜਿਸ ਵਿੱਚ ਮਾਰਾਡੋਨਾ ਦੇ 16 ਸਾਲ ਦੀ ਉਮਰ ਵਿੱਚ ਹੋਈਆਂ ਘਟਨਾਵਾਂ ਨਾਲ ਜੁੜੇ ਪੁਰਾਣੀ

Read More