India International Punjab

ਵਿਦੇਸ਼ ਦੀ ਧਰਤੀ ‘ਤੇ ਮੋਦੀ ਦਾ ਵਿਰੋਧ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਮਰੀਕਾ ਵਿੱਚ ਅੱਜ ਐੱਨਆਈਆਰਜ਼ ਵੱਲੋਂ ਵਾਸ਼ਿੰਗਟਨ ਡੀਸੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਇੱਕ ਛੋਟੇ ਜਿਹੇ ਬੱਚੇ ਵੱਲੋਂ NO farmers NO Food ਦੇ ਨਾਅਰੇ ਵੀ ਲਗਾਏ ਗਏ, ਜਿਸਦਾ ਸਾਰੇ ਵੱਡੇ ਲੋਕਾਂ ਵੱਲੋਂ ਜਵਾਬ ਦਿੱਤਾ ਗਿਆ। ਐੱਨਆਈਆਰਜ਼ ਨੇ ਕਿਹਾ ਕਿ ਭਾਰਤ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ

Read More
Punjab

ਇਸ ਪੇਪਰ ਨੇ ਕਿਵੇਂ ਉਜਾਗਰ ਕੀਤੀ ਪੰਜਾਬ ਦੀ ਬੇਰੁਜ਼ਗਾਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਹੋਈ। ਬਹੁਤ ਵੱਡੀ ਗਿਣਤੀ ਵਿੱਚ ਉਮੀਦਵਾਰ ਪੇਪਰ ਦੇਣ ਲਈ ਗਏ। ਤੁਹਾਨੂੰ ਦੱਸ ਦਈਏ ਕਿ ਕਾਂਸਟੇਬਲ ਪੇਪਰ ਲਈ 4 ਹਜ਼ਾਰ 358 ਅਸਾਮੀਆਂ ਨਿਕਲੀਆਂ ਸਨ ਅਤੇ ਇੰਨੀਆਂ ਅਸਾਮੀਆਂ ਲਈ ਲੱਗਦਾ ਸੀ ਕਿ ਜਿਵੇਂ ਪੂਰੇ ਪੰਜਾਬ ਦੇ ਨੌਜਵਾਨਾਂ ਦਾ ਪੇਪਰ ਦੇਣ ਲਈ ਹੜ੍ਹ

Read More
Punjab

ਡਿਪਟੀ ਮੁੱਖ ਮੰਤਰੀ ਲੋਚਦੈ CM ਵਾਲੀਆਂ ਸਹੂਲਤਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਨਵੇਂ ਬਣੇ ਡਿਪਟੀ ਮੁੱਖ ਮੰਤਰੀ ਓਪੀ ਸੋਨੀ, ਜਿਨ੍ਹਾਂ ਨੇ ਮੁੱਖ ਮੰਤਰੀ ਦੇ ਬਰਾਬਰ ਸਹੂਲਤਾਂ ਮੰਗ ਲਈਆਂ ਹਨ। ਉਨ੍ਹਾਂ ਨੇ ਚੀਫ਼ ਸੈਕਟਰੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ ਵਿੱਚ ਮੁੱਖ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਨੇ ਆਪਣੇ ਪੱਤਰ

Read More
Punjab

ਮੰਤਰੀ ਮੰਡਲ ਦੇ ਗਠਨ ‘ਚ ਚੰਨੀ ਪੁਗਾ ਗਏ ਆਪਣੇ ਦਿਲ ਦੀ…

‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਪੰਜਾਬ ਮੰਤਰੀ ਮੰਡਲ ਦੇ ਗਠਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਾਹੇ ਤਿੰਨ ਦਿਨਾਂ ‘ਚ ਦਿੱਲੀ ਦੇ ਚਾਰ ਗੇੜੇ ਲਾਉਣੇ ਪੈ ਗਏ, ਭਾਵੇਂ ਇਹ ਵੀ ਸੁਣਨਾ ਪੈ ਗਿਆ ਕਿ ਚਾਬੀ ਹਾਈਕਮਾਂਡ ਤੋਂ ਘੁੰਮਦੀ ਹੈ ਪਰ ਉਹ ਆਪਣੇ ਦਿਲ ਦੀ ਪੁਗਾਉਣ ਵਿੱਚ ਸਫ਼ਲ ਹੋ ਗਏ

Read More
Punjab

ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਦਾ ਮਹੀਨੇ ਦਾ ਭਾੜਾ ਚਾਰ ਕਰੋੜ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਛਤਰੀ ਹਰ ਮਹੀਨੇ ਚਾਰ ਕਰੋੜ ਨੂੰ ਪੈ ਰਹੀ ਹੈ। ਮੁੱਖ ਮੰਤਰੀ ਦਫ਼ਤਰ ਨੂੰ ਚਲਾਉਣ ਵਾਸਤੇ ਹਰ ਮਹੀਨੇ ਖ਼ਰਚਾ ਛੇ ਕਰੋੜ ਰੁਪਏ ਨੂੰ ਟੱਪ ਜਾਂਦਾ ਹੈ। ਮੁੱਖ ਮੰਤਰੀ ਦੇ ਸੁਰੱਖਿਆ ਖਰਚੇ ਵਿੱਚ ਉਸਦੇ ਪਰਿਵਾਰ ਦਾ ਖ਼ਰਚਾ ਵੱਖਰਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ

Read More
Punjab

CM ਚੰਨੀ ਦੀ ਅਧਿਕਾਰੀਆਂ ਨੂੰ ਖ਼ਾਸ ਹਦਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦਾ ਮੁੱਖ ਮੰਤਰੀ ਲੱਗਣ ਤੋਂ ਬਾਅਦ ਨਿੱਤ ਕੋਈ ਨਾ ਕੋਈ ਨਵੇਂ ਐਲਾਨ ਕੀਤੇ ਜਾ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਹਰ ਮੰਗਲਵਾਰ ਨੂੰ ਦੁਪਹਿਰ ਬਾਅਦ 3 ਵਜੇ ਕੈਬਨਿਟ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਇੱਕ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਮੰਗਲਵਾਰ

Read More
Punjab

ਖ਼ਾਲੀ ਹੋ ਰਹੀਆਂ ਸਰਕਾਰੀ ਕੋਠੀਆਂ, ਆ ਰਹੇ ਨੇ ਨਵੇਂ ਲੀਡਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਪੰਜਾਬ ਸਰਕਾਰ ਆਉਣ ਤੋਂ ਬਾਅਦ ਨਵੀਂ ਕੈਬਨਿਟ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸੱਤ ਨਵੇਂ ਲੀਡਰ ਸ਼ਾਮਿਲ ਕੀਤੇ ਗਏ ਹਨ ਅਤੇ ਪੰਜ ਪੁਰਾਣੇ ਲੀਡਰਾਂ ਦੀ ਛੁੱਟੀ ਕੀਤੀ ਗਈ ਹੈ। ਪੰਜਾਬ ਦੇ ਨਵੇਂ ਮੰਤਰੀਆਂ ਦੇ ਐਲਾਨ ਤੋਂ ਕੁੱਝ ਘੰਟੇ ਬਾਅਦ ਹੀ ਪੁਰਾਣੇ ਮੰਤਰੀਆਂ ਨੇ ਆਪਣੀਆਂ ਕੋਠੀਆਂ ਖਾਲੀ ਕਰਨੀਆਂ

Read More
Punjab

ਨਵੀਂ ਸਰਕਾਰ ਦੀ ਨਵੀਂ ਕੈਬਨਿਟ : ਕਿਹੜੇ ਮੰਤਰੀ ਗਏ ਤੇ ਕਿਹੜੇ ਆਏ… ਇੱਥੇ ਪੜ੍ਹੋ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵੀਂ ਕੈਬਨਿਟ ਕੱਲ੍ਹ ਐਤਵਾਰ ਨੂੰ ਸਹੁੰ ਚੁੱਕੇਗੀ। 15 ਮੰਤਰੀ ਹਲਫ਼ ਲੈਣਗੇ, ਜਿਨ੍ਹਾਂ ਵਿੱਚੋਂ ਸੱਤ ਨਵੇਂ ਮੰਤਰੀ ਦੱਸੇ ਜਾ ਰਹੇ ਹਨ। ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਵਜੋਂ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਪਹਿਲਾਂ ਹੀ ਉਪ ਮੰਤਰੀ ਅਹੁਦੇ

Read More
India Punjab

ਪੈਟਰੋਲ ਅਤੇ ਡੀਜ਼ਲ ਆ ਸਕਦੇ ਹਨ ਜੀਐੱਸਟੀ ਦੇ ਦਾਇਰੇ ਵਿੱਚ : ਨਿਰਮਲਾ ਸੀਤਾਰਮਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ਸਾਰਿਆਂ ਦਾ ਧਿਆਨ ਰੱਖ ਰਹੀ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਕਈ ਪ੍ਰੋਗਰਾਮ ਅਤੇ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। ਸੀਤਾਰਮਨ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹਰਿਆਣਾ

Read More
India International Khalas Tv Special

ਮਾਡਲ ਦੇ ਵਾਲ ਕੀ ਕੱਟੇ, ਇਸ ਵਿਚਾਰੇ ਦੀ ਆਪਣੀ ਜੇਬ੍ਹ ‘ਤੇ ਹੀ ਫਿਰ ਗਈ ‘ਤਿੱਖੀ ਕੈਂਚੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੁਰਾਣੀ ਕਹਾਵਤ ਹੈ ਕਿ ਕੋਈ ਨਾਈ ਕੋਲ ਵਾਲ ਕਟਵਾਉਣ ਗਿਆ ਤਾਂ ਵਾਰ ਵਾਰ ਇਹੀ ਪੁੱਛੀ ਜਾਵੇ ਕਿ ਕਿੰਨੇ ਕੁ ਰਹਿ ਗਏ ਸਿਰ ‘ਤੇ ਤਾਂ ਅੱਗੋਂ ਵਾਲ ਕੱਟਣ ਵਾਲੇ ਨੇ ਕਿਹਾ ਕਿ ਜਜਮਾਨ ਸਬਰ ਰੱਖੋ, ਤੁਹਾਡੇ ਮੂਹਰੇ ਹੀ ਆ ਜਾਣੇ ਨੇ। ਪਰ ਜਰਾ ਸੋਚ ਕੇ ਵੇਖੋ ਅੱਗੇ ਪਏ ਵਾਲ ਦੇਖ

Read More