ਅਕਸ਼ੈ ਕੁਮਾਰ ਆਏ ਕਿਸਾਨਾਂ ਦੇ ਨਿਸ਼ਾਨੇ ‘ਤੇ
‘ਦ ਖ਼ਾਲਸ ਬਿਊਰੋ :- ਅਦਾਕਾਰ ਅਕਸ਼ੈ ਕੁਮਾਰ ਹੁਣ ਕਿਸਾਨਾਂ ਦੇ ਗੁੱਸੇ ਦੇ ਸ਼ਿਕਾਰ ਹੋਣ ਲੱਗੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਨਵੀਂ ਬਣੀ ਫ਼ਿਲਮ ‘ਬੈੱਲਬਾਟਮ’ ‘ਤੇ ਇਤਰਾਜ਼ ਹੈ। ਇਸੇ ਕਰਕੇ ਫ਼ਿਲਮ ‘ਬੈਲ ਬੌਟਮ’ ਨੂੰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣ ਲੱਗਾ ਹੈ। ਪੰਜਾਬ ਦੇ ਕਈ ਸ਼ਹਿਰਾਂ ਤੋਂ ਬਾਅਦ ਜ਼ੀਰਕਪੁਰ ਦੇ ਢਿੱਲੋਂ ਪਲਾਜ਼ਾ ਸਥਿਤ