ਲੰਡਨ ਤੋਂ ਸਿੱਖਾਂ ਦੀ ਜਥੇਬੰਦੀ ਪੰਜਾਬ ‘ਚ ਕਰੋਨਾ ਮਰੀਜ਼ਾਂ ਦੀ ਕਰ ਰਹੀ ਵੱਡੀ ਸੇਵਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਤ ਏਡ ਯੂ.ਕੇ. ਨੇ ਤਰਨਤਾਰਨ ਦੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਨੂੰ 25 ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਇਨ੍ਹਾਂ ਆਕਸੀਜਨ ਕੰਸਨਟ੍ਰੇਟਰਾਂ ਦੀ ਸਮਰੱਥਾ 5 ਲੀਟਰ ਹੈ। ਸੰਗਤ ਏਡ ਯੂ.ਕੇ. ਵੱਲੋਂ 200 ਆਕਸੀਮੀਟਿਰ ਅਤੇ 50 ਆਕਸੀ ਫਲੋ ਮੀਟਰ ਦਿੱਤੇ ਗਏ ਹਨ। ਜਿੱਥੇ-ਜਿੱਥੇ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਪਵੇਗੀ, ਇਹ ਹਸਪਤਾਲ ਉਨ੍ਹਾਂ ਨੂੰ