ਗੰਢਿਆਂ ਦੀ ਕੀਮਤ ਨੂੰ ਅਸਮਾਨੋਂ ਲਾਹੁਣ ਲਈ ਕੇਂਦਰ ਸਰਕਾਰ ਨੇ ਅਪਣਾਈ ਨਵੀਂ ਨੀਤੀ
‘ਦ ਖ਼ਾਲਸ ਬਿਊਰੋ :- ਆਲੂ ਦੀਆਂ ਕੀਮਤਾਂ ‘ਚ 40 ਤੋਂ 50 ਰੁਪਏ ਪ੍ਰਤੀ ਕਿੱਲੋ ਤੱਕ ਅਤੇ ਪਿਆਜ਼ ਦੇ ਭਾਅ 65 ਤੋਂ 70 ਰੁਪਏ ਤੱਕ ਦਾ ਵਾਧਾ ਹੋਣ ਕਾਰਨ ਸਰਕਾਰ ਨੇ ਹੁਣ ਭੂਟਾਨ ਤੋਂ 30 ਹਜ਼ਾਰ ਟਨ ਆਲੂ ਮੰਗਵਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ 25 ਹਜ਼ਾਰ ਟਨ ਪਿਆਜ਼ ਮੰਗਵਾਇਆ ਜਾਵੇਗਾ। ਹਾਲਾਂਕਿ, ਸਰਕਾਰ ਨੇ ਇਹ ਨਹੀਂ ਦੱਸਿਆ ਕਿ ਪਿਆਜ਼ ਕਿੱਥੋਂ ਮੰਗਵਾਇਆ ਜਾਵੇਗਾ। ਖਪਤਕਾਰ ਮਾਮਲੇ