ਵਰਲਡ ਰਿਕਾਰਡ ਸਿਰਜਣ ਵਾਲੇ ਅੰਮ੍ਰਿਤਸਰ ਦੇ ਇਸ ਸ਼ਖ਼ਸ ਨੇ ਜੋਅ ਬਾਇਡੇਨ ਦੀ ਜਿੱਤ ‘ਤੇ ਦਿੱਤਾ ਲਾਜਵਾਬ ਤੋਹਫਾ
‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਰਾਸ਼ਟਰਪਤੀ ਦੀ ਚੋਣਾਂ ‘ਚ ਜੋਅ ਬਿਡੇਨ ਦੀ ਜਿੱਤ ਤੋਂ ਬਾਅਦ ਉਹ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਬਿਡੇਨ ਦੀ ਇਸ ਸ਼ਾਨਦਾਰ ਜਿੱਤ ਨੂੰ ਵੇਖ ਅਮਰੀਕਾ ਹੀ ਨਹੀਂ ਬਲਕਿ ਭਾਰਤ ‘ਚ ਵੀ ਉਨ੍ਹਾਂ ਦੀ ਜਿੱਤ ‘ਤੇ ਖੂਸ਼ੀਆਂ ਮਨਾਇਆ ਜਾ ਰਹੀਆਂ