ਜੇ ਆਟਾ ਚੱਕੀਆਂ ਨਾ ਚੱਲੀਆਂ ਤਾਂ ਕੱਲੀ ਕਣਕ ਨੂੰ ਕਿਵੇਂ ਖਾਣਗੇ ਲੋਕ ?
ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਜੇਕਰ ਦੇਸ਼ ਅੰਦਰ ਚੱਕੀਆਂ ਹੀ ਬੰਦ ਹਨ ਤਾਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਧੀਨ ਰਜਿਸਟਰਡ ਲੋਕਾਂ ਨੂੰ ਕਣਕ ਵੰਡਣ ਦਾ ਕੋਈ ਲਾਭ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋੜਵੰਦ ਲੋਕਾਂ ਲਈ ਖੁਰਾਕ ਦਾ ਬੰਦੋਬਸਤ ਕਰਨ ਲਈ ਸਰਕਾਰ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਦੇਸ਼ ਦੇ 81 ਕਰੋੜ ਪੀਡੀਐੱਸ