International

ਟਰੰਪ ਦਾ ਬਿਨਾਂ ਸੋਚੇ-ਸਮਝੇ ਭਾਸ਼ਨ ਦੇਣਾ ਮੁਲਕ ‘ਚ ਭੜਕਾਹਟ ਪੈਦਾ ਕਰਨਾ : ਜੋਅ ਬਿਡੇਨ

‘ਦ ਖ਼ਾਲਸ ਬਿਊਰੋ :- ਡੋਨਲਡ ਟਰੰਪ ’ਤੇ ਜੋਅ ਬਿਡੇਨ ( ਵਿਰੋਧੀ ਧਿਰ )ਵੱਲੋਂ ਅਮਰੀਕਾ ਦੀਆਂ ਕਦਰਾਂ-ਕੀਮਤਾਂ ’ਚ ਜ਼ਹਿਰ ਘੋਲਣ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾਂ 31 ਅਗਸਤ ਨੂੰ ਹੋਏ ਮੁਜ਼ਾਹਰਿਆਂ ਨੂੰ ਸੰਬੋਧਨ ਦੌਰਾਨ ਟਰੰਪ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਟਰੰਪ ਬਿਨਾਂ ਸੋਚੇ-ਸਮਝੇ ਭਾਸ਼ਣ ਦੇ ਕੇ ਚਲੇ ਜਾਂਦੇ ਹਨ, ਜਿਸ ਮਗਰੋਂ ਹਿੰਸਾ ਭੜਕਦੀ ਹੈ ਹਾਲਾਂਕਿ

Read More
Punjab

ਮੋਗਾ ‘ਚ ਫਿਰ ਖ਼ਾਲਿਸਤਾਨੀ ਝੰਡਾ ਝੁਲਾਇਆ, ਪੁਲਿਸ ਨੂੰ ਪਈਆਂ ਭਾਜੜਾਂ

‘ਦ ਖ਼ਾਲਸ ਬਿਊਰੋ :- ਅੱਜ ਸਵੇਰੇ ਫਿਰ ਤੋਂ ਮੋਗਾ ਵਿੱਚ ਮੁੜ ਖ਼ਾਲਿਸਤਾਨੀ ਝੰਡਾ ਨਜ਼ਰ ਆਇਆ ਹੈ। ਮੋਗਾ ਦੇ ਬਾਘਾਪੁਰਾਨਾ ਤਹਿਸੀਲ ਕੰਪਲੈਕਸ ‘ਚ ਇਹ ਝੰਡਾ ਲਗਾਇਆ ਗਿਆ ਸੀ। ਇਸ ਝੰਡੇ ਨੂੰ ਗਰਾਊਂਡ ਫਲੋਰ ‘ਤੇ ਪਾਰਕਿੰਗ ਵਿੱਚ ਲਹਿਰਾਇਆ ਗਿਆ ਸੀ ਅਤੇ ਝੰਡੇ ਦੇ ਉੱਤੇ ਖ਼ਾਲਿਸਤਾਨ ਲਿਖਿਆ ਹੋਇਆ ਸੀ। ਪ੍ਰਸ਼ਾਸਨ ਨੇ ਇਸ ਝੰਡੇ ਨੂੰ ਤੁਰੰਤ ਹਟਵਾ ਦਿੱਤਾ ਹੈ

Read More
India

ਧੀ ਦੀ JEE ਪ੍ਰੀਖਿਆ ਦਿਵਾਉਣ ਖਾਤਰ ਕਿਸਾਨ ਪਿਤਾ ਨੇ 300 ਕਿਲੋਮੀਟਰ ਤੱਕ ਮੋਟਰਸਾਈਕਲ ‘ਤੇ ਤੈਅ ਕੀਤਾ ਸਫ਼ਰ

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਦੌਰਾਨ ਇੱਕ ਕਿਸਾਨ ਪਿਤਾ ਨੇ ਆਪਣੀ ਧੀ ਨੂੰ JEE ਦੀ ਪ੍ਰੀਖਿਆ ਦਿਵਾਉਣ ਲਈ 300 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਨਾਲੰਦਾ ਤੋਂ ਰਾਂਚੀ ਤੱਕ ਦਾ ਸਫ਼ਰ ਕੀਤਾ।  ਧਨੰਜੈ

Read More
Punjab

ਕੋਰੋਨਾ ਨੇ ਡਰਾਏ ਵਿਦਿਆਰਥੀ, ਪਹਿਲੇ ਦਿਨ ਸਿਰਫ਼ 50 ਫੀਸਦ ਵਿਦਿਆਰਥੀਆਂ ਨੇ ਦਿੱਤੀ JEE ਪ੍ਰੀਖਿਆ

‘ਦ ਖ਼ਾਲਸ ਬਿਊਰੋ :- ਕੋਰੋਨਾ ਸੰਕਟ ਦੌਰਾਨ ਕੱਲ੍ਹ ਤੋਂ ਨੈਸ਼ਨਲ ਏਜੰਸੀ ਵੱਲੋਂ ਦੇਸ਼ ਭਰ ਵਿੱਚ JEE ਦੀ ਪ੍ਰੀਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਜੋ 6 ਸਤੰਬਰ ਤੱਕ ਜਾਰੀ ਰਹੇਗੀ। ਇਸ ਤੋਂ ਇਲਾਵਾ NEET ਦੀ ਪ੍ਰੀਖਿਆ 13 ਸਤੰਬਰ ਤੋਂ ਸ਼ੁਰੂ ਹੋਵੇਗੀ। JEE ਦੀ ਪ੍ਰੀਖਿਆ ਸਬੰਧੀ ਚੰਡੀਗੜ੍ਹ ਅਤੇ ਮੁਹਾਲੀ ਵਿੱਚ ਦੋ-ਦੋ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਹ

Read More
Punjab

ਸਰਕਾਰ ਖੁਦ ਠੇਕੇਦਾਰਾਂ ਨੂੰ ਬੁਲਾ ਕੇ ਹੁਣ ਨਹੀਂ ਦੇ ਰਹੀ ਸਹਿਯੋਗ, ਪੰਜ ਘੰਟੇ ਪਹਿਲਾਂ ਹੀ ਠੇਕੇ ਕਰਵਾਏ ਜਾਂਦੇ ਨੇ ਬੰਦ – ਸ਼ਰਾਬ ਠੇਕੇਦਾਰ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਹਰ ਹੀਲਾ ਵਰਤ ਰਹੀ ਹੈ ਅਤੇ ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਸ਼ਰਾਬ ਦੇ ਠੇਕੇ ਵੀ ਰੋਜ਼ਾਨਾ ਸ਼ਾਮੀਂ ਸਾਢੇ ਛੇ ਵਜੇ ਬੰਦ ਹੋ ਜਾਂਦੇ ਹਨ, ਜਿਸ ਕਾਰਨ ਠੇਕੇਦਾਰ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ‘ਸਰਕਾਰੀ ਹੁਕਮਾਂ’ ਨਾਲ ਉਨ੍ਹਾਂ ਨੂੰ

Read More
India

JEE, NEET ਤੋਂ ਬਾਅਦ ਹੁਣ SSC ਦੇ ਵਿਦਿਆਰਥੀਆਂ ਨੇ ਛੇੜੀ ਸੋਸ਼ਲ ਮੀਡੀਆ ਜੰਗ

‘ਦ ਖ਼ਾਲਸ ਬਿਊਰੋ :- ਦੇਸ਼ ‘ਚ JEE-NEET ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਵਿਦਿਆਰਥੀ ਤੇ ਰਾਜਨੀਤਿਕ ਪਾਰਟੀਆਂ ਕੇਂਦਰ ਸਰਕਾਰ ‘ਤੇ ਦਬਾਅ ਪਾ ਰਹੀਆਂ ਹਨ। ਇਸ ਦੇ ਨਾਲ ਹੀ ਨੇ ਆਉਣ ਵਾਲੀਆਂ ਪ੍ਰੀਖਿਆਵਾਂ ਦੇ ਮੁਕਾਬਲੇ ਦੀਆਂ ਤਿਆਰੀ ਕਰ ਰਹੇ ਵਿਦਿਆਰਥੀਆਂ ਨੇ ਇਹ ਮੰਗ ਕੀਤੀ ਹੈ ਕਿ ਜੋ ਵੈਕੇਂਸੀਆਂ ਕੱਢੀਆਂ ਹਨ, ਉਨ੍ਹਾਂ ਦੇ ਨਤੀਜੇ ਜਲਦੀ

Read More
India

ਗੁੰਮ ਹੋਏ ਆਧਾਰ ਕਾਰਡ ਦੀ ਡਿਜੀਟਲ ਕਾਪੀ ਨੂੰ ਘਰ ਬੈਠੇ ਹੀ ਕਰੋ ਡਾਊਨਲੋਡ, ਜਾਣੋ ਡਾਊਨਲੋਡ ਕਰਨ ਦਾ ਤਰੀਕਾ

‘ਦ ਖ਼ਾਲਸ ਬਿਊਰੋ :- ਹੁਣ ਹਰ ਵੇਲੇ ਆਧਾਰ ਕਾਰਡ ਆਪਣੇ ਨਾਲ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜੇਕਰ ਤੁਹਾਡਾ ਆਧਾਰ ਗੁੰਮ ਹੋ ਜਾਂਦਾ ਹੈ, ਤਾਂ ਵੀ ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਆਪਣੇ ਘਰ ਬੈਠੇ ਹੀ ਸਮਾਰਟਫੋਨ ‘ਤੇ ਆਧਾਰ ਕਾਰਡ ਦੀ ਡਿਜੀਟਲ ਕਾਪੀ ਬਹੁਤ ਹੀ ਅਸਾਨੀ ਨਾਲ ਪ੍ਰਾਪਤ ਕਰ ਸਕਦੇ

Read More
Punjab

ਭਰਾ ਨੇ ਪੜ੍ਹਾਈ ਕਰਨ ਲਈ ਮੋਬਾਇਲ ਲੈ ਕੇ ਦਿੱਤਾ ਸੀ, ਲੁਟੇਰਿਆਂ ਨੂੰ ਕਿਵੇਂ ਦੇ ਦਿੰਦੀ, ਇਸ ਲੜਕੀ ਦੀ ਬਹਾਦਰੀ ਬਾਰੇ ਬੱਚਿਆਂ ਨੂੰ ਜ਼ਰੂਰ ਪੜ੍ਹਾਉ

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਪਿਛਲੇ ਦਿਨੀਂ ਹਥਿਆਰਬੰਦ ਲੁਟੇਰਿਆਂ ਨਾਲ ਮੁਕਾਬਲਾ ਕਰਨ ਵਾਲੀ ਜਲੰਧਰ ਦੀ ਇੱਕ 15 ਸਾਲਾ ਲੜਕੀ ਦੀ ਬਹਾਦਰੀ ਦੇ ਚਰਚੇ ਚਾਰੇ ਪਾਸੇ ਹੋ ਰਹੇ ਹਨ। ਕੁਸੁਮ ਨਾਂ ਦੀ ਇਸ ਲੜਕੀ ਤੋਂ ਰਾਹ ਜਾਂਦਿਆਂ ਦੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਕੁਸੁਮ ਨੇ ਇਹਨਾਂ ਲੁਟੇਰਿਆਂ ਦਾ ਨਾ ਸਿਰਫ ਬਹਾਦਰੀ ਨਾਲ ਮੁਕਾਬਲਾ

Read More
International

ਭਾਰਤ ਚੀਨ ਦੇ ਝਗੜੇ ਦਾ ਕਾਰਨ LAC ਦਾ ਨਿਸ਼ਚਿਤ ਨਾ ਹੋਣਾ, ਚੀਨ ਭਾਰਨ ਨਾਲ ਸਾਰੇ ਮੁੱਦਿਆ ਨੂੰ ਹੱਲ ਕਰਨ ਲਈ ਹੈ ਤਿਆਰ : ਚੀਨੀ ਵਿਦੇਸ਼ ਮੰਤਰੀ

‘ਦ ਖ਼ਾਲਸ ਬਿਊਰੋ :-  ਭਾਰਤ-ਚੀਨ ਸਰਹੱਦ ਦੀ ਹੱਦ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਇਹ ਨਿਸ਼ਚਤ ਨਹੀਂ ਹੈ ਤੇ ਜਿਸ ਕਾਰਨ ਇੱਥੇ ਹਮੇਸ਼ਾਂ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ। ਵਾਂਗ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਬਣੇ ਮਤਭੇਦ ਨੂੰ ਜੰਗ ‘ਚ ਬਦਲਣ ਤੋਂ ਰੋਕਣ ਲਈ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਨੇ

Read More
Punjab

ਸਾਬਕਾ DGP ਕੇ.ਪੀ.ਐੱਸ ਗਿੱਲ ਦਾ ਵਫਾਦਾਰ ਅਫ਼ਸਰ ਸੁਮੇਧ ਸੈਣੀ ਕਿਵੇਂ ਕਾਨੂੰਨੀ ਕੜਿੱਕੀ ‘ਚ ਫਸਿਆ, ਪੜ੍ਹੋ ਮੁਲਤਾਨੀ ਕੇਸ ਦੀ ਪੂਰੀ ਕਹਾਣੀ

‘ਦ ਖ਼ਾਲਸ ਬਿਊਰੋ:- 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫਤਾਰੀ ਪੱਕੀ ਹੋ ਗਈ ਹੈ। ਅੱਜ ਮੁਹਾਲੀ ਅਦਾਲਤ ਨੇ ਸੁਮੇਧ ਸੈਣੀ ਦੀ ਪੱਕੀ ਜ਼ਮਾਨਤ ਲਈ ਅਰਜ਼ੀ ਰੱਦ ਕਰ ਦਿੱਤੀ ਹੈ। ਓਧਰ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਸੈਣੀ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ

Read More