ਦਲ ਖਾਲਸਾ ਵੱਲੋਂ ਸੈਣੀ ਭਗੌੜਾ ਕਰਾਰ, ਫੜਨ ਵਾਲੇ ਨੂੰ ਬਹਾਦਰੀ ਪੁਰਸਕਾਰ ਦਾ ਐਲਾਨ, ਦਿੱਲੀ ਤੇ ਪੰਜਾਬ ‘ਚ ਲੱਗੇ ਪੋਸਟਰ
‘ਦ ਖ਼ਾਲਸ ਬਿਊਰੋ ( ਅੰਮ੍ਰਿਤਸਰ ) :- ਪੰਜਾਬ ਪੁਲੀਸ ਦੇ ਸਾਬਕਾ DGP ਸੁਮੇਧ ਸੈਣੀ ਨੂੰ ਬਲਵੰਤ ਸਿੰਘ ਮੁਲਤਾਨੀ ਕੇਸ ਦੇ ਮਾਮਲੇ ‘ਚ ਗ੍ਰਿਫ਼ਤਾਰੀ ਕਰਨ ਤੇ ਕਰਾਉਣ ਵਾਲੇ ਸ਼ਖਸ ਨੂੰ ਅੰਮ੍ਰਿਤਸਰ ਦੇ ਦਲ ਖਾਲਸਾ ਵੱਲੋਂ ਅੱਜ ਬਹਾਦਰੀ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਦਲ ਖ਼ਾਲਸਾ ਦੇ ਦਫ਼ਤਰ ਦੇ ਆਗੂਆਂ ਦੀ ਹੋਈ ਮੀਟਿੰਗ ਮਗਰੋਂ ਦਲ ਖਾਲਸਾ