ਪੰਜਾਬ ‘ਚ ਕੋਲਾ ਸੰਕਟ ਕਾਰਨ ਹੁਣ ਲੱਗਣਗੇ ਬਿਜਲੀ ਦੇ ਕੱਟ
‘ਦ ਖ਼ਾਲਸ ਬਿਊਰੋ :- ਪੰਜਾਬ ‘ਚ ਮਾਲ ਗੱਡੀਆ ਦੇ ਠੱਪ ਹੋਣ ਕਾਰਨ ਕੋਲੇ ਦੇ ਸੰਕਟ ਕਾਰਨ ਸੂਬੇ ‘ਚ ਬਿਜਲੀ ਦੀ ਘਾਟ ਮਗਰੋਂ ਪਾਵਰਕੌਮ ਨੇ ਬਿਜਲੀ ਸੰਕਟ ਨਾਲ ਨਜਿੱਠਣ ਲਈ ਰਣਜੀਤ ਸਾਗਰ ਡੈਮ ਹਾਈਡਲ ਦੀ ਦੂਜੀ ਯੂਨਿਟ ਵੀ ਭਖਾ ਦਿੱਤੀ ਹੈ। ਉਧਰ ਕੋਲੇ ਦੇ ਸੰਕਟ ਕਾਰਨ ਬਿਜਲੀ ਦੀ ਘਾਟ ਮਗਰੋਂ ਬਿਜਲੀ ਕੱਟਾਂ ਨੂੰ ਸ਼ਡਿਊਲ ਸ਼੍ਰੇਣੀ ਵਿੱਚ