ਖ਼ੁਦ ਨੂੰ ਗੁਰੂ ਦੱਸਣ ਵਾਲੇ ਪਾਖੰਡੀ ਨੂੰ ਪੁਲਿਸ ਨੇ ਕੀਤਾ ਕਾਬੂ, ਠੱਗੀਆਂ ਮਾਰਕੇ ਬਣਾ ਚੁੱਕਾ ਕਰੋੜਾਂ ਦੀ ਜਾਇਦਾਦ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਦੇ ਪਿੰਡ ਬਲਰਾ ਵਿੱਚ ਖੁਦ ਨੂੰ ਗੁਰੂ ਦੱਸਣ ਵਾਲੇ ਸ਼ਖਸ ਮਲਕੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਲਕੀਤ ਸਿੰਘ ਯੂ-ਟਿਊਬ ਚੈਨਲ ‘ਤੇ ਖੁਦ ਨੂੰ ਗੁਰੂ ਦੱਸਦਾ ਸੀ। ਉਸਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ