ਪੰਜਾਬ ਦੇ ਇਸ ਅਧਿਆਪਕ ਨੇ ਸਭ ਤੋਂ ਸਸਤਾ ਸਾਉਂਡ ਸਿਸਟਮ ਕੀਤਾ ਤਿਆਰ, ਭਾਰਤ ਸਰਕਾਰ ਵੱਲੋਂ “ਨੈਸ਼ਨਲ ਅਧਿਆਪਕ ਐਵਾਰਡ” ਲਈ ਚੁਣਿਆ
‘ਦ ਖ਼ਾਲਸ ਬਿਊਰੋ :- ਜ਼ਿਲ੍ਹਾਂ ਫਰੀਦਕੋਟ ਵਿਖੇ ਪਿੰਡ ਵਾੜਾ ਭਾਈਕੇ ਦੇ ਸਾਲ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਰਾਜਿੰਦਰ ਕੁਮਾਰ ਨੂੰ ਭਾਰਤ ਸਰਕਾਰ ਵੱਲੋਂ “ਨੈਸ਼ਨਲ ਅਧਿਆਪਕ ਐਵਾਰਡ-2020” ਲਈ ਚੁਣਿਆ ਗਿਆ ਹੈ। ਦੇਸ਼ ਭਰ ‘ਚੋਂ ਇਸ ਐਵਾਰਡ ਲਈ ਚੁਣੇ ਗਏ 47 ਅਧਿਆਪਕਾਂ ਵਿੱਚੋਂ ਪੰਜਾਬ ਦੇ ਇਕਲੌਤਾ ਅਧਿਆਪਕ ਰਾਜਿੰਦਰ ਕੁਮਾਰ ਨੂੰ ਚੁਣਿਆ ਹੈ। ਰਾਜਿੰਦਰ ਕੁਮਾਰ ਨੇ ਸਾਲ 2008