ਖੇਤੀ ਬਿੱਲ ਵਿਰੋਧ: ਦਿੱਲੀ ਜਾ ਰਹੇ ਬੈਂਸ ਭਰਾਵਾਂ ਨੂੰ ਹਰਿਆਣਾ ਨੇ ਪਾਣੀ ਦੀਆਂ ਬੁਛਾੜਾਂ ਨਾਲ ਰੋਕਿਆ
‘ਦ ਖ਼ਾਲਸ ਬਿਊਰੋ:- ਨਵੇਂ ਖੇਤੀ ਬਿੱਲਾਂ ਖਿਲਾਫ ਬੈਂਸ ਭਰਾ ਵੀ ਮੈਦਾਨ ਵਿੱਚ ਉੱਤਰੇ ਹਨ। ਲੋਕ ਇਨਸਾਫ਼ ਪਾਰਟੀ ਵੱਲੋਂ ਪਾਰਟੀ ਦੇ ਲੀਡਰ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਬੈਂਸ ਭਰਾਵਾਂ ਦੀ ਅਗਵਾਈ ਵਿੱਚ ਖੇਤੀ ਬਿੱਲਾਂ ਦੇ ਵਿਰੋਧ ‘ਚ ਮੋਟਰਸਾਈਕਲ ਰੈਲੀ