ਜ਼ਹਿਰੀਲੀ ਸ਼ਰਾਬ ਨਾਲ ਪਿਉ ਮਰਿਆ, ਮਾਂ ਗਮ ‘ਚ ਦਮ ਤੋੜ ਗਈ, ਅਨਾਥ ਚਾਰੇ ਬੱਚਿਆਂ ਨੂੰ ਪਾਲਣਗੇ ਸੋਨੂੰ ਸੂਦ
‘ਦ ਖ਼ਾਲਸ ਬਿਊਰੋ :- ਸਸਤੀ ਦੇ ਨਾਂ ‘ਤੇ ਨਕਲੀ ਸ਼ਰਾਬ ਪੀਣ ਨਾਲ ਜ਼ਿਲ੍ਹਾ ਤਰਨ ਤਾਰਨ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਕਾਰਨ ਆਪਣੇ ਪਤੀ ਦੀ ਮੌਤ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਸ ਦੀ ਪਤਨੀ ਵੀ ਨਾਲ ਤੁਰ ਗਈ। ਮ੍ਰਿਤਕ ਪਤੀ – ਪਤਨੀ ਦੇ ਚਾਰ ਬੱਚੇ ਸਨ, ਜੋ ਕਿ ਹੁਣ ਅਨਾਥ ਹੋ ਗਏ ਹਨ।