International

ਕੈਨੇਡਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ‘ਤੇ SGPC ਚੁੱਪ ਕਿਉਂ !

‘ਦ ਖ਼ਾਲਸ ਬਿਊਰੋ :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਕੈਨੇਡਾ ਦੇ ਸਰੀ ਵਿੱਚ ਛਾਪਣ ‘ਤੇ ਕੈਨੇਡੀਅਨ ਸਿੱਖਾਂ ਨੇ ਇਤਰਾਜ਼ ਜਤਾਇਆ ਹੈ। 20 ਤੋਂ ਵੱਧ ਸਿੱਖ ਸਭਾਵਾਂ ਨੇ ਇਸਦਾ ਸਖ਼ਤ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

Read More
India

ਦਿੱਲੀ ‘ਚ ਤਿੰਨ ਦਿਨਾਂ ਜਲ ਸੈਨਾ ਸੰਮੇਲਨ ਸ਼ੁਰੂ, ਜੰਗੀ ਤਿਆਰੀਆਂ ਤੇ ਮੁਲਕ ਦੀ ਰੱਖਿਆ ‘ਤੇ ਹੋਵੇਗੀ ਚਰਚਾ

‘ਦ ਖ਼ਾਲਸ ਬਿਊਰੋ :- ਦਿੱਲੀ ‘ਚ ਅੱਜ 19 ਅਗਸਤ ਤੋਂ ਭਾਰਤੀ ਜਲ ਸੈਨਾ ਦਾ ਤਿੰਨ ਦਿਨਾ ਸੰਮੇਲਨ ਸ਼ੁਰੂ ਹੋ ਗਿਆ। ਇਸ ਸੰਮੇਲਨ ਦੌਰਾਨ ਜਲ ਸੈਨਾ ਦੇ ਚੋਟੀ ਦੇ ਕਮਾਂਡਰਾਂ ਵੱਲੋਂ ਸਮੁੰਦਰੀ ਸੁਰੱਖਿਆ ਨਾਲ ਜੁੜੀਆਂ ਸਾਹਮਣੇ ਆਉਣ ਵਾਲੀਆਂ ਨਵੀਆਂ ਚੁਣੌਤੀਆਂ ਤੇ ਲੱਦਾਖ ‘ਚ ਚੀਨ ਨਾਲ ਹੋਏ ਟਕਰਾਅ ਬਾਰੇ ਡੂੰਘੀ ਚਰਚਾ ਕੀਤੀ ਗਈ ਹੈ। ਸੰਮੇਲਨ ਦੇ ਉਦਘਾਟਨ

Read More
India

ਹੇਮਕੁੰਟ ਸਾਹਿਬ ਯਾਤਰਾਂ 4 ਸਤੰਬਰ ਤੋਂ ਸ਼ੁਰੂ, 72 ਘੰਟਿਆ ਦਾ ਕੋਵਿਡ ਨੈਗੇਟਿਵ ਸਰਟੀਫਿਕੇਟ ਹੋਣਾ ਲਾਜ਼ਮੀ

‘ਦ ਖ਼ਾਲਸ ਬਿਊਰੋ :- ਦੇਸ਼ ‘ਚ ਲਾਕਡਾਊਨ ‘ਚ ਢਿੱਲ ‘ਤੇ ਹੁਣ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸਾਲਾਨਾ ਯਾਤਰਾ 4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਮਹਾਂਮਾਰੀ ਕਰਕੇ ਯਾਤਰਾ ਇਸ ਸਾਲ ਤਿੰਨ ਮਹੀਨੇ ਤੱਕ ਬੰਦ ਰਹੀ। ਉੱਤਰਾਖੰਡ ‘ਚ ਗੜ੍ਹਵਾਲ ਹਿਮਾਲਿਆ ਦੀਆਂ ਚੋਟੀਆਂ ’ਚ ਸਥਿਤ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ

Read More
International

ਮਾਲੀ ਦੇ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਪ੍ਰਦਸ਼ਰਕਾਰੀਆਂ ਵੱਲੋਂ ਘਿਰਾਓ, ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਮੰਗ

‘ਦ ਖ਼ਾਲਸ ਬਿਊਰੋ :- ਪੱਛਮੀ ਅਫਰੀਕਾ ਦੇ ਦੇਸ਼ ਮਾਲੀ ਦੀ ਰਾਜਧਾਨੀ ਬਮਾਕੋ ‘ਚ ਰਾਸ਼ਟਰਪਤੀ ਬਾਉਬੇਕਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਨੂੰ ਲੈਕੇ ਕਈ ਮਹੀਨੇ ਤੋਂ ਚੱਲ ਰਹੇ ਪ੍ਰਦਰਸ਼ਨ ਤੋਂ ਬਾਅਦ ਕੱਲ 18 ਅਗਸਤ ਨੂੰ ਵਿਦਰੋਹੀਆਂ ਨੇ ਉਨ੍ਹਾਂ ਦੀ ਰਿਹਾਇਸ਼ ਦਾ ਘਿਰਾਓ ਕਰ ਲਿਆ। ਜਿਸ ਤੋਂ ਬਾਅਦ ਤਖ਼ਤਾਪਲਟ ਦੀਆਂ ਕੋਸ਼ਿਸ਼ਾਂ ਤਹਿਤ ਕੁੱਝ ਫੌਜੀਆਂ ਨੇ ਹਵਾ

Read More
Punjab

ਕੱਲ੍ਹ(20-08-2020) ਨੂੰ ਕਿਵੇਂ ਰਹੇਗਾ ਪੰਜਾਬ ਵਿੱਚ ਮੌਸਮ-Weather Update

‘ਦ ਖ਼ਾਲਸ ਬਿਊਰੋ :- ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਕੱਲ੍ਹ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੇ ਘੱਟ ਤੋਂ ਘੱਟ 25 ਡਿਗਰੀ ਰਹੇਗਾ। ਮੁਹਾਲੀ ਵਿੱਚ ਸਾਰਾ ਦਿਨ ਹਲਕੇ ਬੱਦਲ ਤੇ ਮੀਂਹ ਪੈਣ ਦਾ ਅਨੁਮਾਨ ਹੈ। ਲੁਧਿਆਣਾ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਮਾਨਸਾ, ਵਿੱਚ ਸਾਰਾ ਦਿਨ ਬੱਦਲਵਾਈ ਛਾਈ ਤੇ ਮੀਂਹ ਪੈਂਣ ਦਾ

Read More
India International

ਸਮੁੰਦਰੀ ਜਹਾਜ਼ ਦੇ ਤੇਲ ਲੀਕ ਮਾਮਲੇ ‘ਚ ਭਾਰਤੀ ਮੂਲ ਦੇ ਕਪਤਾਨ ਸਮੇਤ ਦੋ ਗ੍ਰਿਫਤਾਰ

‘ਦ ਖ਼ਾਲਸ ਬਿਊਰੋ:- ਮੌਰੀਸ਼ਸ ਨੇ ਜਾਪਾਨੀ ਮਾਲਕੀਅਤ ਵਾਲੇ ਜਹਾਜ਼ ਦੇ ਭਾਰਤੀ ਕਪਤਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ, ਇਸ ਜਹਾਜ਼ ਦੇ ਮੌਰੀਸ਼ਸ ਸਮੁੰਦਰੀ ਕੰਢੇ ‘ਤੇ ਦੋ ਟੁਕੜੇ ਹੋ ਗਏ ਸਨ, ਜਿਸ ਕਾਰਨ ਹਜ਼ਾਰਾਂ ਟਨ ਤੇਲ ਲੀਕ ਹੋ ਗਿਆ ਅਤੇ ਇਸ ਤੇਲ ਨੇ ਪਾਣੀ ਨੂੰ ਪ੍ਰਦੂਸ਼ਿਤ ਕੀਤਾ। ਜਾਂਚ ਅਧਿਕਾਰੀਆਂ ਮੁਤਾਬਿਕ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਹੋ ਸਕਿਆ ਕਿ

Read More
International

ਹਾਂਗ-ਕਾਂਗ ਨੇ ਏਅਰ ਇੰਡੀਆ ਦੀਆਂ ਉਡਾਣਾਂ ਕੀਤੀਆਂ ਮੁਲਤਵੀ

‘ਦ ਖ਼ਾਲਸ ਬਿਊਰੋ:- ਹਾਂਗ-ਕਾਂਗ ਨੇ ਦਿੱਲੀ ਤੋਂ ਹਾਂਗ-ਕਾਂਗ ਆਉਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਨੂੰ ਦੋ ਹਫ਼ਤਿਆਂ ਲਈ ਮੁਅੱਤਲ ਕਰ ਦਿੱਤਾ ਹੈ। ਹਾਂਗ-ਕਾਂਗ ਤੋਂ ਦਿੱਲੀ ਲਈ ਉਡਾਣਾਂ ਵੀ ਵਾਪਸ ਨਹੀਂ ਪਰਤੀਆਂ। 14 ਅਗਸਤ ਨੂੰ ਏਅਰ ਇੰਡੀਆ ਦੇ ਜਹਾਜ਼ ਨੇ ਦਿੱਲੀ ਤੋਂ ਹਾਂਗ-ਕਾਂਗ ਲਈ ਉਡਾਣ ਭਰੀ ਸੀ ਜਿਸ ਵਿੱਚ 11 ਕੋਰੋਨਾ ਪ੍ਰਭਾਵਿਤ ਮਾਮਲੇ ਸਾਹਮਣੇ ਆਏ ਸੀ।

Read More
International

ਨਿਊਜ਼ੀਲੈਂਡ ‘ਚ ਲੱਖਾਂ ਡਾਲਰ ਦੀ ਲਾਗਤ ਨਾਲ ਬਣਿਆ ਸਿੱਖ ਸਪੋਰਟਸ ਕੰਪਲੈਕਸ

‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਦੇ ਦੱਖਣੀ ਔਕਲੈਂਡ ਦੇ ਟਾਕਾਨੀਨੀ ‘ਚ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਜੀ ਦੇ ਨੇੜੇ ਲੱਖਾਂ ਡਾਲਰਾਂ ਦੀ ਲਾਗਤ ਨਾਲ ਸਿੱਖ ਸਪੋਰਟਸ ਕੰਪਲੈਕਸ ਤਿਆਰ ਕੀਤਾ ਗਿਆ ਹੈ। ਇਹ ਆਪਣੇ ਆਪ ‘ਚ ਇਤਿਹਾਸਿਕ ਹੈ। ਇਸ ਵਿਸ਼ਵ-ਪੱਧਰੀ ਬਹੁ ਕਰੋੜੀ ਲਾਗਤ ਵਾਲੇ ਕੰਪਲੈਕਸ ‘ਚ 7 ਵੱਖ-ਵੱਖ ਖੇਡ ਸੈਂਟਰ ਉਸਾਰੇ ਗਏ ਹਨ। ਇਹ ਸਪੋਰਟਸ ਕੰਪਲੈਕਸ 8.6

Read More
Poetry

ਕਵਿਤਾ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ?

‘ਦ ਖ਼ਾਲਸ ਬਿਊਰੋ:-  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਕੀ ਧਾਰਮਿਕ ਗ੍ਰੰਥਾਂ ਨਾਲੋਂ ਵੱਖ ਕਿਉਂ ? ਘੁੱਪ ਹਨੇਰਾ ਕੁੱਝ ਨਾ ਸੀ ਜਦ, ਖ਼ੁਦਾ ਇਹ ਧਰਤ ਬਣਾਈ। ਸਮੇਂ-ਸਮੇਂ ਦੇ ਪੈਰੋਕਾਰਾਂ,ਦੁਨੀਆ ਰਾਹੇ ਪਾਈ। ਪਿਆਰਾ ਰੱਬ ਦਾ ਵਿੱਚ ਯੂਨਾਨ ਦੇ, ਫੀਥੋਗੌਰਸ ਪੈਦਾ ਹੋਇਆ। ਸਤਰ ਕੋਈ ਨਾ ਹੱਥੀਂ ਉਤਾਰੀ, ਰੱਬੀ ਇਲਹਾਮ ਜੋ ਹੋਇਆ। ਫਿਰ ਦੁਨੀਆ ‘ਚ ਸੁਕਰਾਤ ਸੀ ਆਇਆ, ਪਰ

Read More
India

ਕਾਂਗਰਸ ਦਾ ਪ੍ਰਧਾਨ ਕੋਈ ਗੈਰ-ਗਾਂਧੀ ਹੋਵੇ: ਪ੍ਰਿਯੰਕਾ ਗਾਂਧੀ

‘ਦ ਖ਼ਾਲਸ ਬਿਊਰੋ:- ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਦੀ ਮਾੜੀ ਹਾਲਤ ਨੂੰ ਦੇਖਦਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਸਵੈ-ਪੜਚੋਲ ਕੀਤੀ ਜਾ ਰਹੀ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕਿਸੇ ਗੈਰ-ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਪ੍ਰਿਯੰਕਾ ਗਾਂਧੀ ਨੇ ਟਿੱਪਣੀ ਕੀਤੀ ਕਿ “ਸਾਡੇ ਵਿਚੋਂ ਕਿਸੇ ਨੂੰ ਵੀ ਪਾਰਟੀ

Read More