ਫਰਜ਼ੀ T-20 ਕ੍ਰਿਕਟ ਟੂਰਨਾਮੈਂਟ ਕਰਵਾ ਕੇ ਕਰੋੜਾਂ ਦਾ ਸੱਟਾ ਲਵਾਉਣ ਵਾਲੇ ਪੁਲਿਸ ਅੜਿੱਕੇ, ਜ਼ਬਤ ਕੀਤੇ ਹਾਈਟੈੱਕ ਕੈਮਰੇ
‘ਦ ਖ਼ਾਲਸ ਬਿਊਰੋ :- ਪਿਛਲੇ ਦਿਨੀਂ ਹੋਏ ਲਾਂਡਰਾਂ-ਸਰਹਿੰਦ ਦੇ ਮੁੱਖ ਮਾਰਗ ਵਿਖੇ ਪਿੰਡ ਸਵਾੜਾ ਦੇ ਗਰਾਊਂਡ ਵਿੱਚ ਫਰਜ਼ੀ ਟੀ-20 ਕ੍ਰਿਕਟ ਟੂਰਨਾਮੈਂਟ ਮੈਚ ਦੀ ਆੜ ‘ਚ ਕਰੋੜਾਂ ਰੁਪਏ ਦਾ ਕਥਿਤ ਸੱਟਾ ਲਗਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਰਵਿੰਦਰ ਸਿੰਘ ਡੰਡੀਵਾਲ ਵਾਸੀ ਨੌਹਰ (ਰਾਜਸਥਾਨ) ਤੇ ਦੁਰਗੇਸ਼ ਨੂੰ ਕੱਲ੍ਹ 5 ਦਿਨ ਦੇ ਪੁਲੀਸ ਰਿਮਾਂਡ ਖ਼ਤਮ ਹੋਣ