Punjab

ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਕੇਸ ਆਉਣ ‘ਤੇ ਹਰਭਜਨ ਸਿੰਘ ਦਾ ਚੜ੍ਹਿਆ ਪਾਰਾ

‘ਦ ਖ਼ਾਲਸ ਬਿਊਰੋ :- ਭਾਰਤ ‘ਚ ਜਿਵੇਂ ਦਿਨੋਂ-ਦਿਨ ਕੋਰੋਨਾ ਦੇ ਮਰੀਜ਼ ਵੱਧ ਰਹੇ ਹਨ, ਓਵੇਂ ਹੀ ਹਰ ਦਿਨ ਦੇ ਨਾਲ ਦੇਸ਼ ਦਾ ਮਾਹੌਲ ਵਿਗੜ ਰਿਹਾ ਹੈ। ਜਿਸ ‘ਤੇ ਅੱਜ 24 ਜੁਲਾਈ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਸ਼ਾਨਦਾਰ ਸਪਿਨਰ ਖਿਲਾੜੀ ਹਰਭਜਨ ਸਿੰਘ ( ਭੱਜੀ ) ਨੇ ਆਪਣੇ ਟਵੀਟਰ ਅਕਾਉਂਟ ਜ਼ਰੀਏ ਚਿੰਤਾ ਜ਼ਾਹਿਰ ਕਰਦਿਆਂ ਗੁੱਸੇ ਦੇ ਨਾਲ

Read More
India Punjab

BCCI ਨੇ IPL-T20 ਦਾ ਕੀਤਾ ਐਲਾਨ, ਭਾਰਤ ‘ਚ ਨਹੀਂ ਹੋਵੇਗਾ IPL

‘ਦ ਖ਼ਾਲਸ ਬਿਊਰੋ:- ਇੰਡੀਅਨ ਪ੍ਰੀਮੀਅਰ ਲੀਗ (IPL-T20) ਕ੍ਰਿਕਟ ਟੂਰਨਾਮੈਂਟ ਦਾ ਐਲਾਨ ਹੋ ਚੁੱਕਾ ਹੈ। ਇਸਦਾ ਪਹਿਲਾ ਮੈਚ 19 ਸਤੰਬਰ 2020 ਨੂੰ  UAE  (ਸੰਯੁਕਤ ਅਰਬ ਅਮੀਰਾਤ) ਦੁਬਈ ‘ਚ ਖੇਡਿਆ ਜਾਵੇਗਾ। ਜਿਸ ਦਾ ਐਲਾਨ BCCI ਨੇ ਕਰ ਦਿੱਤਾ ਹੈ। IPL-T20 ਦਾ ਆਖਰੀ ਫਾਈਨਲ ਮੈਚ 8 ਨਵੰਬਰ ਨੂੰ ਹੋਵੇਗਾ। BCCI ਤੋਂ ਮਿਲੀ ਜਾਣਕਾਰੀ ਮੁਤਾਬਿਕ IPL-T20 ਦੀ ਸੰਚਾਲਨ ਕਮੇਟੀ

Read More
India International

ਭਾਰਤ ਨੇ ਚੀਨ ਨੂੰ ਪਹਿਲੀ ਵੱਡੀ ਸਜਾ ਦੇਣ ਵਾਲੀ ਕੀਤੀ ਕਾਰਵਾਈ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ)- ਭਾਰਤ ਨਾਲ ਸਰਹੱਦੀ ਸਾਂਝ ਵਾਲੇ ਦੇਸ਼ਾਂ ਵੱਲੋਂ ਬਾਰਡਰਾਂ ਰਾਹੀਂ ਕੀਤੀ ਜਾਂਦੀ ਵਪਾਰ ਸੰਬੰਧੀ ਸਰਕਾਰੀ ਖਰੀਦਾਂ ‘ਤੇ ਬੋਲੀ ਲਾਏ ਜਾਣ ‘ਤੇ ਭਾਰਤ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਨਰਲ ਵਿੱਤੀ ਨਿਯਮ, 2017 ਵਿੱਚ ਤਬਦੀਲੀ ਕਰ ਦਿੱਤੀ ਹੈ। ਇਸ ਨਵੇਂ ਵਪਾਰ ਦਾ ਸਿੱਧਾ ਅਤੇ ਸਭ ਤੋਂ ਜਿਆਦਾ ਪ੍ਰਭਾਵ ਚੀਨ ‘ਤੇ ਪਵੇਗਾ।

Read More
International

ਟਰੰਪ ਸਰਕਾਰ ਨੇ ਮੁਸਲਮਾਨਾਂ ਦੇ ਆਉਣ ‘ਤੇ ਲਗਾਈ ਪਾਬੰਦੀ ਨੂੰ ਕੀਤਾ ਰੱਦ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਵਾਸ਼ਿੰਗਟਨ ‘ਚ ਟਰੰਪ ਪ੍ਰਸ਼ਾਸਨ ਵੱਲੋਂ ਮੁਸਲਿਮ ਅਬਾਦੀ ਵਾਲੇ ਮੁਲਕਾਂ ਦੇ ਨਾਗਰਿਕਾਂ ਨੂੰ ਅਮਰੀਕਾ ’ਚ ਦਾਖ਼ਲੇ ’ਤੇ ਲਗਾਈ ਗਈ ਪਾਬੰਦੀ ਦੇ ਹੁਕਮਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਕੱਲ੍ਹ 23 ਜੁਲਾਈ ਨੂੰ ਪਾਸ ਕਰ ਦਿੱਤਾ ਹੈ। ਪਾਸ ਕੀਤੇ ਗਏ ਇਸ ਮਤੇ ਮੁਤਾਬਿਕ ਹੁਣ ਅਮਰੀਕਾਂ ‘ਚ ਮੁਸਲਿਮ ਲੋਕਾਂ ਦੇ ਮਨੁੱਖੀ ਅਧਿਕਾਰ

Read More
Punjab

ਕੋਟਕਪੂਰਾ ਕਾਂਡ:- ਰਿਮਾਂਡ ਖਤਮ ਹੋਣ ਤੋਂ ਬਾਅਦ SHO ਗੁਰਦੀਪ ਪੰਧੇਰ ਨੂੰ 5 ਅਗਸਤ ਤੱਕ ਜੇਲ੍ਹ

  ‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨਾਲ ਸਬੰਧਤ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਢ ਮਾਮਲੇ ‘ਚ SHO ਗੁਰਦੀਪ ਸਿੰਘ ਪੰਧੇਰ ਨੂੰ 5 ਅਗਸਤ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ। ਗੁਰਦੀਪ ਪੰਧੇਰ ਨੂੰ ਪੰਜਾਬ ਪੁਲਿਸ ਨੇ ਰਿਮਾਂਡ ‘ਤੇ ਹਿਰਾਸਤ ਵਿੱਚ ਲਿਆ ਹੋਇਆ ਸੀ, ਰਿਮਾਂਡ ਖਤਮ ਹੋਣ ਤੋਂ ਬਾਅਦ 23

Read More
Punjab

ਪੰਜਾਬ ਪੁਲਿਸ ਦੇ ਇੰਨੇ ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾਇਆ ਗਿਆ

‘ਦ ਖ਼ਾਲਸ ਬਿਊਰੋ- ਪੰਜਾਬ ਪੁਲਿਸ ਨੇ ਆਪਣੇ 6355 ਮੁਲਾਜ਼ਮਾਂ ਨੂੰ ਗੈਰ-ਜ਼ਰੂਰੀ ਡਿਊਟੀਆਂ ਤੋਂ ਹਟਾ ਕੇ ਕੋਰੋਨਾ ਨਾਲ ਨਜਿੱਠਣ ਲਈ ਥਾਣਿਆਂ ਵਿੱਚ ਸੇਵਾ ਨਿਭਾਉਣ ਲਈ ਤਾਇਨਾਤ ਕਰ ਦਿੱਤਾ ਹੈ। ਪੰਜਾਬ ਦੇ ਸਾਰੇ ਥਾਣਿਆਂ ਵਿੱਚ ਪੁਲਿਸ ਦੀ ਨਫ਼ਰੀ ਵੱਧ ਕੇ ਹੁਣ 22,455 ਹੋ ਗਈ ਹੈ। ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਤਾਜ਼ਾ ਸਮੀਖਿਆ ਤੋਂ ਬਾਅਦ

Read More
Punjab

ਕੈਪਟਨ ਨੇ ਧਾਰਮਿਕ ਸੰਸਥਾਵਾਂ ਨੂੰ ਕੀਤੀ ਕਿਹੜੀ ਨਵੀਂ ਅਪੀਲ !

‘ਦ ਖ਼ਾਲਸ ਬਿਊਰੋ- ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਾਰੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਆਪਣੇ ਟਵਿੱਟਰ ਅਕਾਊਂਟ ਦੇ ਰਾਹੀਂ ਅਪੀਲ ਕੀਤੀ ਹੈ ਕਿ ਉਹ ਧਾਰਮਿਕ ਸਥਾਨਾਂ ਦੇ ਦੌਰੇ ਦੌਰਾਨ ਸਮਾਜਿਕ ਦੂਰੀਆਂ ਬਣਾ ਕੇ ਰੱਖਣ ਅਤੇ ਕੋਵਿਡ 19 ਸੰਬੰਧਿਤ ਹੋਰ ਵੀ ਸਾਵਧਾਨੀਆਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ। ਮੈਂ ਉਨ੍ਹਾਂ ਨੂੰ

Read More
Religion

ਇੱਕ ਹੰਝੂ ਦੀ ਦਾਸਤਾਨ-ਭਾਈ ਮਹਾਂ ਸਿੰਘ ਅਤੇ ਦਸਮੇਸ਼ ਪਿਤਾ ਦੀ ਪ੍ਰੇਮ ਭਰੀ ਵਾਰਤਾਲਾਪ

‘ਦ ਖ਼ਾਲਸ ਬਿਊਰੋ- ਚਮਕੌਰ ਦੀ ਗੜ੍ਹੀ ਵਿੱਚ 40 ਮੁਕਤਿਆਂ ਨੇ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ ਤਾਂ ਗੁਰੂ ਸਾਹਿਬ ਜੀ ਨੇ ਉਨ੍ਹਾਂ ਤੋਂ ਮੁਖ ਮੋੜ ਲਿਆ ਸੀ। ਜਦੋਂ ਇਹ ਸਿੰਘ ਆਪਣੇ ਘਰ ਗਏ ਤਾਂ ਇਨ੍ਹਾਂ ਦੀਆਂ ਪਤਨੀਆਂ ਨੇ ਇਨ੍ਹਾਂ ਨੂੰ ਵੰਗਾਰ ਪਾਉਂਦਿਆਂ ਕਿਹਾ ਕਿ ਜੇ ਤੁਸੀਂ ਗੁਰੂ ਦੇ

Read More
Punjab

ਪੰਜਾਬ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੋਣਗੇ ਵੱਡੇ ਜੁਰਮਾਨੇ,ਕੈਪਟਨ ਦਾ ਸਖ਼ਤ ਐਲਾਨ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 23 ਜੁਲਾਈ ਨੂੰ ਆਪਣੇ ਟਵਿੱਟਰ ਅਕਾਉਂਟ ਰਾਹੀਂ ਸੂਬੇ ‘ਚ ਅਨਲਾਕ 2.0 ਦੇ ਚਲਦਿਆਂ ਘਰੇਲੂ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਕੋਵਿਡ ਮਰੀਜ਼ਾਂ ਨੂੰ 5000 ਰੁਪਏ ਦਾ ਜੁਰਮਾਨਾ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਸੂਬੇ ‘ਚ ਇਸ ਵੇਲੇ 951 ਮਰੀਜ਼ ਘਰੇਲੂ ਇਕਾਂਤਵਾਸ ‘ਚ ਹਨ।

Read More
Khaas Lekh Religion

‘ਚੁਪੈ ਚੁਪ ਨ ਹੋਵਈ’ ਅੰਦਰ ਦੀ ਚੁੱਪ ਕਿਵੇਂ ਧਾਰਨ ਕਰਨੀ ਹੈ, ਇਤਿਹਾਸ ਦੀ ਗਾਥਾ ਪੜ੍ਹਕੇ ਸਿੱਖੀਏ

‘ਦ ਖ਼ਾਲਸ ਬਿਊਰੋ(ਪੁਨੀਤ ਕੌਰ)- ਚੁੱਪ ਭਲੀ ਹੈ ਪਰ ਸਾਡੇ ਅੰਦਰ ਦੀ। ਜ਼ੁਬਾਨ ਦੀ ਚੁੱਪੀ ਸਾਡੇ ਅੰਦਰ ਦੇ ਵਿਚਾਰਾਂ ਦੀ ਚੁੱਪੀ ਨਹੀਂ ਹੈ। ਬੋਲੋ ਜ਼ਰੂਰ ਬੋਲੋ ਪਰ ਗੁਣ ਗਾਓ ਉਸ ਗੁਣੀ ਨਿਧਾਨ ਦੇ ਤਾਂ ਜੋ ਸਾਡੇ ਅੰਦਰ ਦੀ ਚੁੱਪ ਜਨਮ ਲਵੇ। ਸਾਡੇ ਅੰਦਰ ਦੇ ਵਿਚਾਰ ਕਲਪਨਾ ਦਾ ਅਕਾਸ਼ ਹੈ ਪਰ ਸਾਡੀ ਬਾਹਰ ਦੀ ਚੁੱਪ ਕੁਦਰਤ ਨਾਲੋਂ

Read More