ਸੰਗਰੂਰ ਜ਼ਿਲੇ ‘ਚ ਰਾਸ਼ਨ ਕਿੱਥੋ ਤੇ ਕਿਵੇਂ ਮਿਲੂਗਾ, ਪੂਰੀ ਜਾਣਕਾਰੀ ਨੋਟ ਕਰੋਂ
ਚੰਡੀਗੜ੍ਹ ( ਹਿਨਾ ) ਦੇਸ਼ ਦੇ ਵਿੱਚ 21 ਦਿਨਾਂ ਦੇ ਕਰਫਿਊ ਦੌਰਾਨ ਸੰਗਰੂਰ ਜ਼ਿਲਾ ਮੈਜਿਸਟਰੇਟ ਨੇ ਆਪਣੇ ਜ਼ਿਲੇ ਦੇ ਨਿਵਾਸੀਆਂ ਲਈ ਭੋਜਨ ਤੇ ਹੋਰ ਜ਼ਰੂਰੀ ਵਸਤਾਂ ਦੀ ਸਹੀ ਵੰਡ ਕਰਨ ਦੀ ਪੂਰੀ ਤਿਆਰੀ ਖਿੱਚ ਲਈ ਹੈ। ਉਨ੍ਹਾਂ ਨੇ ਵਸਤਾਂ ਦੀ ਮਾਤਰਾ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਸ ਮੁਤਾਬਕ ਇੱਕ ਘਰ ਨੂੰ ਦਿੱਤੀਆਂ ਜਾਣ ਵਾਲੀਆਂ