International

PM ਟਰੂਡੋ ਦੀ ਪਤਨੀ ਸੋਫ਼ੀ ਨੂੰ ਲਾਇਲਾਜ਼ ਬਿਮਾਰੀ, ਪਰਿਵਾਰ ਤੋਂ ਕੀਤਾ ਵੱਖ

ਚੰਡੀਗੜ੍ਹ ( ਹਿਨਾ ) ਕੈਨੇਡਾ ਦੇ ਪ੍ਰਧਾਨ ਮੰਤਰੀ (PM) ਸ਼੍ਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ (44) ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਹਨ। ਕੋਰੋਨਾ ਵਾਇਰਸ ਲਈ ਕੀਤਾ ਗਿਆ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ। ਦਰਅਸਲ, ਸ਼੍ਰੀ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੂੰ ਅਕਸਰ ਸਰਕਾਰੀ ਦੌਰਿਆਂ ਲਈ ਦੇਸ਼–ਵਿਦੇਸ਼ ਦੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਇਸ ਲਈ ਉਨ੍ਹਾਂ ਦਾ ਇਸ ਖ਼ਤਰਨਾਕ ਛੂਤ ਤੋਂ ਪ੍ਰਭਾਵਿਤ ਹੋਣਾ ਸੁਭਾਵਕ ਹੈ।

 

ਹੁਣ ਵੀ ਸ਼੍ਰੀਮਤੀ ਸੋਫ਼ੀ ਟਰੂਡੋ ਇੰਗਲੈਂਡ ਤੋਂ ਵਾਪਸ ਆਏ ਸਨ। ਉੱਥੇ ਉਨ੍ਹਾਂ ਦਾ ਇੱਕ ਲੈਕਚਰ ਸੀ। ਅਤੇ ਉੱਥੋਂ ਆਉਣ ਤੋਂ ਬਾਅਦ ਹੀ ਉਨ੍ਹਾਂ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦਿੱਤੇ ਸੀ। ਸ਼੍ਰੀਮਤੀ ਸੋਫ਼ੀ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਹੀ ਦਿੱਤੀ ਹੈ।

ਇਹ ਖ਼ਬਰ ਲਿਖੇ ਜਾਣ ਤੱਕ ਸ਼੍ਰੀਮਤੀ ਸੋਫ਼ੀ ਗ੍ਰੈਗਰੀ ਟਰੂਡੋ ’ਚ ਕੋਰੋਨਾ ਵਾਇਰਸ ਦੇ ਬਹੁਤ ਮਾਮੂਲੀ ਜਿਹੇ ਲੱਛਣ ਸਨ ਤੇ ਉਹ ਵੇਖਣ ਨੂੰ ਬਿਲਕੁਲ ਠੀਕ ਲੱਗ ਰਹੀ ਸੀ।

ਇਹ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਜਸਟਿਨ ਟਰੂਡੋ ਖ਼ੁਦ ਨੂੰ ਵੀ ਆਪਣੇ ਘਰ ਦੇ ਇੱਕ ਕਮਰੇ ’ਚ ਬੰਦ ਰੱਖਣਗੇ ਤੇ ਅਗਲੇ 14 ਦਿਨਾਂ ਤੱਕ ਆਪਣੀ ਸਰਕਾਰ ਨੂੰ ਘਰੋਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ (PM) ਸ਼੍ਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ (44) ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋ ਗਏ ਹਨ। ਕੋਰੋਨਾ ਵਾਇਰਸ ਲਈ ਕੀਤਾ ਗਿਆ ਉਨ੍ਹਾਂ ਦਾ ਟੈਸਟ ਪਾਜ਼ਿਟਿਵ ਆਇਆ ਹੈ। ਦਰਅਸਲ, ਸ਼੍ਰੀ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੂੰ ਅਕਸਰ ਸਰਕਾਰੀ ਦੌਰਿਆਂ ਲਈ ਦੇਸ਼–ਵਿਦੇਸ਼ ਦੀਆਂ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ। ਇਸ ਲਈ ਉਨ੍ਹਾਂ ਦਾ ਇਸ ਖ਼ਤਰਨਾਕ ਛੂਤ ਤੋਂ ਪ੍ਰਭਾਵਿਤ ਹੋਣਾ ਸੁਭਾਵਕ ਹੈ।

ਹੁਣ ਵੀ ਸ਼੍ਰੀਮਤੀ ਸੋਫ਼ੀ ਟਰੂਡੋ ਇੰਗਲੈਂਡ ਤੋਂ ਵਾਪਸ ਆਏ ਸਨ। ਉੱਥੇ ਉਨ੍ਹਾਂ ਦਾ ਇੱਕ ਲੈਕਚਰ ਸੀ। ਉੱਥੋਂ ਆਉਣ ਤੋਂ ਬਾਅਦ ਹੀ ਉਨ੍ਹਾਂ ਵਿੱਚ ਜ਼ੁਕਾਮ ਵਰਗੇ ਲੱਛਣ ਵਿਖਾਈ ਦਿੱਤੇ ਸਨ। ਸ਼੍ਰੀਮਤੀ ਸੋਫ਼ੀ ਦੇ ਕੋਰੋਨਾ ਵਾਇਰਸ ਦੀ ਛੂਤ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਨੇ ਹੀ ਨਸ਼ਰ ਕੀਤੀ ਹੈ।

ਇਹ ਖ਼ਬਰ ਲਿਖੇ ਜਾਣ ਤੱਕ ਸ਼੍ਰੀਮਤੀ ਸੋਫ਼ੀ ਗ੍ਰੈਗਰੀ ਟਰੂਡੋ ’ਚ ਕੋਰੋਨਾ ਵਾਇਰਸ ਦੇ ਬਹੁਤ ਮਾਮੂਲੀ ਜਿਹੇ ਲੱਛਣ ਸਨ ਤੇ ਉਹ ਵੇਖਣ ਨੂੰ ਬਿਲਕੁਲ ਠੀਕ ਜਾਪ ਰਹੇ ਸਨ।

ਇਹ ਟੈਸਟ ਪਾਜ਼ਿਟਿਵ ਆਉਣ ਤੋਂ ਬਾਅਦ ਜਸਟਿਨ ਟਰੂਡੋ ਖ਼ੁਦ ਨੂੰ ਵੀ ਆਪਣੇ ਘਰ ਦੇ ਇੱਕ ਕਮਰੇ ’ਚ ਬੰਦ ਕਰ ਲੈਣਗੇ ਤੇ ਅਗਲੇ 14 ਦਿਨਾਂ ਤੱਕ ਆਪਣੀ ਸਰਕਾਰ ਨੂੰ ਘਰੋਂ ਹੀ ਕੰਮ ਕਰਨਗੇ। ਜਸਟਿਨ ਟਰੂਡੋ ਹਾਲੇ ਤੱਕ ਕੋਰੋਨਾ ਵਾਇਰਸ ਦੀ ਲਾਗ ਤੋਂ ਬਚੇ ਹੋਏ ਹਨ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਤੇ ਸਹੀ–ਸਲਾਮਤ ਹਨ।

ਇਸੇ ਲਈ ਹਾਲੇ ਸ਼੍ਰੀ ਜਸਟਿਨ ਟਰੂਡੋ ਦਾ ਕੋਈ ਟੈਸਟ ਨਹੀਂ ਕੀਤਾ ਜਾ ਰਿਹਾ। ਜੇਕਰ ਕੋਈ ਲੱਛਣ ਸਾਹਮਣੇ ਆਉਂਦੇ ਨੇ ਤਾਂ ਉਨ੍ਹਾਂ ਦੇ ਵੀ ਟੈਸਟ ਕਰਨ ਦੀ ਲੋੜ ਪਵੇਗੀ। ਡਾਕਟਰਾਂ ਨੇ ਕਿਹਾ ਹੈ ਕਿ ਜਿਹੜੇ ਵੀ ਵਿਅਕਤੀ ਸ਼੍ਰੀ ਟਰੂਡੋ ਨੂੰ ਹਾਲ ਹੀ ਵਿੱਚ ਮਿਲੇ ਹਨ, ਉਨ੍ਹਾਂ ਵਿੱਚ ਵੀ ਕਿਸੇ ਤਰ੍ਹਾਂ ਦੀ ਲਾਗ ਦੇ ਕੋਈ ਲੱਛਣ ਨਹੀਂ ਪਾਏ ਗਏ ਹਨ।

ਸ਼੍ਰੀ ਟਰੂਡੋ ਨੂੰ ਵੀਰਵਾਰ ਨੂੰ ਦੇਸ਼ ਅਤੇ ਵਿਦੇਸ਼ ਦੇ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਨ੍ਹਾਂ ਨੇ ਸਾਰੀਆਂ ਮੁਲਾਕਾਤਾਂ ਦੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ। ਸ਼੍ਰੀ ਜਸਟਿਨ ਟਰੂਡੋ ਨੇ ਖ਼ੁਦ ਕਿਹਾ ਹੈ ਕਿ ਉਹ ਸਾਰੇ ਜ਼ਰੂਰੀ ਵਿਚਾਰ–ਵਟਾਂਦਰੇ ਫ਼ੋਨ ਉੱਤੇ ਹੀ ਕਰ ਲੈਣਗੇ।