The Khalas Tv Blog India ਇਟਲੀ ਤੋਂ ਆਈ ਫਲਾਈਟ ‘ਚ 125 ਯਾਤਰੀ ਕਰੋਨਾ ਪਾਜ਼ੀਟਿਵ
India International Punjab

ਇਟਲੀ ਤੋਂ ਆਈ ਫਲਾਈਟ ‘ਚ 125 ਯਾਤਰੀ ਕਰੋਨਾ ਪਾਜ਼ੀਟਿਵ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਟਲੀ ਤੋਂ ਇੱਕ ਅੰਤਰਰਾਸ਼ਟਰੀ ਚਾਰਟਰਡ ਫਲਾਈਟ ਦੇ 125 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਰੋਨਾ ਪਾਜ਼ਟਿਵ ਪਾਏ ਗਏ ਹਨ। ਫਲਾਈਟ ਵਿੱਚ ਕੁੱਲ 179 ਯਾਤਰੀ ਸਵਾਰ ਸਨ।

Exit mobile version