‘ਦ ਖ਼ਾਲਸ ਬਿਊਰੋ :ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਹਾਲੀ ਦੀ ਸਭ ਤੋਂ ਜਿਆਦਾ ਉਮਰ ਦੀ ਵੋਟਰ ਮਾਤਾ ਜੋਗਿੰਦਰ ਕੋਰ ਵੀ ਵੋਟ ਪਾਉਣ ਲਈ ਫ਼ੇਜ 2 ‘ਚ ਬਣੇ ਪੋਲਿੰਗ ਬੂਥ ਤੇ ਪਹੁੰਚੇ।ਇਸ ਵਕਤ ਉਹਨਾਂ ਨਾਲ ਪ੍ਰਸਿਧ ਡਾਕਟਰ ਜਗਦੀਸ਼ ਸਿੰਘ ਸ਼ਸ਼ੀ ਵੀ ਸਨ । ਮਾਤਾ ਦਾ ਜਨਮ ਨਨਕਾਣਾ ਸਾਹਿਬ ਦੇ ਸਾਕੇ ਵਾਲੇ ਸਾਲ ਹੋਇਆ ਸੀ।

Related Post
Lifestyle, Punjab, Technology
ਪੰਜਾਬ ’ਚ ਮੋਡੀਫਾਈਡ ਗੱਡੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਗੱਡੀ
November 10, 2025
