‘ਦ ਖ਼ਾਲਸ ਬਿਊਰੋ : ਅਮਰੀਕੇ ਦੇ ਨਿਊਯਾਰਕ ਸ਼ਹਿਰ ਦੀ ਇੱਕ ਸੁਪਰਮਾਰਕੀਟ ਵਿੱਚ ਗੋ ਲੀਬਾ ਰੀ ਹੋਣ ਨਾਲ ਭਿਆ ਨਕ ਹਾ ਦਸਾ ਵਾਪਰਿਆ ਹੈ। ਨਿਊਯਾਰਕ ਸ਼ਹਿਰ ਦੀ ਇੱਕ ਸੁਪਰਮਾਰਕੀਟ ਵਿੱਚ ਇੱਕ ਵਿਅਕਤੀ ਵੱਲੋਂ ਗੋ ਲੀ ਬਾਰੀ ਕੀਤੀ ਗਈ ਜਿਸ ਨਾਲ 10 ਲੋਕਾਂ ਦੀ ਮੌ ਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ ਖਮੀ ਵੀ ਹੋਏ ਹਨ। ਸੁਪਰਮਾਰਕੀਟ ‘ਚ ਕੰਮ ਕਰਦੇ 3 ਲੋਕ ਗੰਭੀਰ ਰੂਪ ‘ਚ ਜ਼ਖ ਮੀ ਹੋ ਗਏ। ਪੁਲਿਸ ਕਮਿਸ਼ਨਰ ਗ੍ਰਾਮਾਗਲੀਆ ਨੇ ਕਿਹਾ ਕਿ 13 ਲੋਕਾਂ ਨੂੰ ਗੋ ਲੀ ਮਾ ਰੀ ਗਈ ਸੀ, ਜਿਨ੍ਹਾਂ ਵਿੱਚੋਂ 10 ਦੀ ਮੌ ਤ ਹੋ ਗਈ ਸੀ ਅਤੇ ਬਾਕੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾ ਦਸੇ ਵਿੱਚ ਜ਼ਿਆਦਾਤਰ ਪੀੜ ਤ ਕਾਲੇ ਸਨ। ਪੁਲਿਸ ਦੀ ਜਾਣਕਾਰੀ ਅਨੁਸਾਰ ਗੋ ਲੀ ਬਾਰੀ ਇੱਕ ਸੁਪਰਮਾਰਕੀਟ ਕਰਿਆਨੇ ਦੀ ਦੁਕਾਨ ਵਿੱਚ ਹੋਈ ਹੈ, ਜਿਸ ਨਾਲ ਦਸ ਲੋਕਾਂ ਦੀ ਮੌ ਤ ਅਤੇ ਕਈ ਗੰ ਭੀਰ ਜ਼ਖ਼ ਮੀ ਹੋਏ ਹਨ। ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਹਮ ਲਾਵਰ ਨੂੰ ਗ੍ਰਿ ਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਉਸ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਐਫਬੀਆਈ ਦੇ ਬਫੇਲੋ ਫੀਲਡ ਆਫਿਸ ਦੇ ਇੰਚਾਰਜ ਸਪੈਸ਼ਲ ਏਜੰਟ ਸਟੀਫਨ ਬੇਲੋਂਗੀਆ ਨੇ ਕਿਹਾ ਕਿ ਗੋਲੀਬਾਰੀ ਦੀ ਜਾਂਚ ਨਫਰ ਤ ਅਪ ਰਾ ਧ ਵਜੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘਟ ਨਾ ਦੀ ਨਫ਼ ਰਤੀ ਅਪਰਾ ਧ ਦੇ ਮਾ ਲੇ ਵਜੋਂ ਜਾਂਚ ਕਰ ਰਹੇ ਹਾਂ।

Related Post
India, International, Khaas Lekh, Khalas Tv Special, Video
ਫਰਾਂਸ, ਯੂਰਪ ਤੇ ਭਾਰਤ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦਾ
October 24, 2026
