1. ਸ਼ਾਹੀਨ ਬਾਗ ‘ਚ ਭਾਰੀ ਪੁਲਿਸ ਫੋਰਸ ਤੈਨਾਤ, ਧਾਰਾ 144 ਲਾਗੂ, ਪ੍ਰਦਰਸ਼ਨਕਾਰੀਆਂ ‘ਤੇ ਹੋ ਸਕਦੀ ਹੈ ਕਾਰਵਾਈ।
  2. ਦਿੱਲੀ ਹਿੰਸਾ ਮਾਮਲੇ ‘ਚ ਬਰਨਾਲਾ ‘ਚ ਕਿਸਾਨਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ, 4 ਘੰਟੇ ਲਈ ਰਿਹਾ ਰੇਲ ਟ੍ਰੈਕ ਬੰਦ।
  3. ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵਿਦਿਆਰਥੀ ਲੀਡਰ ਗੁਰਤੇਜ ਪੰਨੂੰ ਨੂੰ ਕੀਤਾ ਪਾਰਟੀ ਵਿੱਚ ਸ਼ਾਮਲ, ਅਨੁਰਾਗ ਠਾਕੁਰ ਨਾਲ ਬੀਜੇਪੀ ਵਿੱਚ ਰਹਿ ਚੁੱਕੇ ਹਨ।
  4. ਲੁਧਿਆਣਾ ‘ਚ ਸ਼ਤਾਬਦੀ ਟ੍ਰੇਨ ਦੀ ਲਪੇਟ ‘ਚ ਆ ਕੇ 3 ਲੋਕਾਂ ਦੀ ਮੌਤ, 6 ਤੋਂ ਵੱਧ ਲੋਕਾਂ ਦੀ ਹਾਲਤ ਗੰਭੀਰ।
  5. ਸੰਗਰੂਰ ‘ਚ ਬੀ.ਐੱਡ ਤੇ ਟੈੱਟ ਦੇ ਅਧਿਆਪਕਾਂ ਨਾਲ ਪੁਲਿਸ ਵੱਲੋਂ ਧੱਕਾਮੁੱਕੀ, 5 ਮਹੀਨਿਆਂ ਤੋਂ ਦੇ ਰਹੇ ਸੀ ਧਰਨਾ।
  6. ਅਮਰੀਕਾ ਦੀ ਪ੍ਰਮੁੱਖ ਲਾਇਬ੍ਰੇਰੀ ‘ਚ ਮੁੜ ਸੁਸ਼ੋਭਿਤ ਕੀਤੀ 1984 ਸਿੱਖ ਨਸਲਕੁਸ਼ੀ ਦੀ ਯਾਦਗਾਰ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਲੱਗੀ ਤਸਵੀਰ।

 

ਨਵੀਆਂ ਅਤੇ ਤਾਜ਼ਾ ਖ਼ਬਰਾਂ ਲਈ  khalastv.com ਨਾਲ ਜੁੜੇ ਰਹੋ।