ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਦੀ ਗਿਣਤੀ ਅੱਜ (ਮੰਗਲਵਾਰ) ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਰੁਝਾਨ ਆਉਣੇ ਸ਼ੁਰੂ ਗਏ ਹਏ ਹਨ। ਪਹਿਲੇ ਰੁਝਾਨਾਂ ਵਿੱਚ ਕਾਂਗਰਸ ਨੇ ਵੜਤ ਬਣਾ ਲਈ ਹੈ। ਕਾਂਗਰਸ ਨੇ 46 ਸੀਟਾਂ ਨਾਲ, ਬੀਜੇਪੀ 20, INLD+BSP 2 ਅਤੇ ਅਜ਼ਾਦ ਉਮੀਦਵਾਰ 4 ਸੀਟਾਂ ਨਾਲ ਅੱਗੇ ਹੈ।
- ਲਾਵਡਾ ਸੀਟ ਤੋਂ ਨਾਇਬ ਸਿੰਘ ਸੈਣੀ ਲੀਡ ਕਰ ਰਹੇ
- ਹਿਸਾਰ ਤੋਂ ਅਜ਼ਾਦ ਉਮੀਦਵਾਰ ਸਵਿੰਤਰੀ ਜਿੰਦਲ ਅੱਗੇ ਚੱਲ ਰਹੇ ਹਨ
- ਜੁਲਾਨਾ ਸੀਟ ਤੋਂ ਕਾਂਗਰਸੀ ਉਮੀਦਵਾਰ ਵਿਨੇਸ਼ ਫੋਗਾਟ ਅੱਗੇ ਚੱਲ ਰਹੀ ਹੈ
- ਹਰਿਆਣਾ ਕਾਂਗਰਸ ਦੇ ਸੂਬਾ ਪ੍ਰਧਾਨ ਉਦੈ ਭਾਨ ਹੋਡਲ ਸੀਟ ਤੋਂ ਅੱਗੇ
- ਪੰਚਕੁਲਾ ਸੀਟ ਤੋਂ ਸਪੀਕਰ ਗਿਆਨ ਚੰਦ ਗੁਪਤਾ ਅੱਗੇ ਚੱਲ ਰਹੇ ਹਨ
- ਮੇਵਾਤ ਦੀਆਂ ਤਿੰਨੇ ਸੀਟਾਂ ‘ਤੇ ਕਾਂਗਰਸ ਅੱਗੇ
- ਕੈਥਲ ਤੋਂ ਕਾਂਗਰਸ ਦੇ ਅਦਿੱਤਿਆ ਸੁਰੇਵਾਲਾ ਅੱਗੇ ਹਨ। ਰਣਦੀਪ ਸੁਰਜੇਵਾਲਾ ਦੇ ਪੁੱਤਰ ਹਨ ਅਦਿੱਤਿਆ ਸੁਰਜੇਵਾਲਾ
- ਵਿਨੇਸ਼ ਫੋਗਾਟ ਜੁਲਾਨਾ ਹਲਕੇ ਤੋਂ ਕਾਂਗਰਸੀ ਉਮੀਦਵਾਰ
- ਲਾਡਵਾ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਮੀਦਵਾਰ
- ਦੁਸ਼ਯੰਤ ਚੌਟਾਲਾ ਉਚਾਨਾ ਕਲਾਂ ਤੋਂ ਉਮੀਦਵਾਰ
- ਨਤੀਜਿਆਂ ਤੋਂ ਪਹਿਲਾਂ ਭਾਜਪਾ ਦਫ਼ਤਰ ’ਚ ਜਸ਼ਨ
- ਭੋਜਨ ਕੀਤਾ ਜਾ ਰਿਹਾ ਤਿਆਰ
- ਹਲਪਾ ਦੇ ਪ੍ਰਧਾਨ ਗੋਪਾਲ ਕਾਂਡਾ ਸਿਰਸਾ ਤੋਂ ਅੱਗੇ ਚੱਲ ਰਹੇ ਹਨ
- ਹਰਿਆਣਾ ’ਚ 55 ਸੀਟਾਂ ’ਤੇ ਕਾਂਗਰਸ ਅੱਗੇ
- ਡਬਵਾਲੀ ਸੀਟ ਤੋਂ JJP ਦੇ ਦਿੱਗਵਿਜੇ ਚੌਟਾਲਾ ਪਿੱਛੇ ਚੱਲ ਰਹੇ ਹਨ
- ਰਾਣੀਆਂ ਸੀਟ ਤੋਂ ਅਰਜੁਨ ਚੌਟਾਲਾ ਲੀਡ ਕਰ ਰਹੇ ਹਨ
- ਲਾਡਵਾ ਤੋਂ ਨਾਇਬ ਸਿੰਘ ਸੈਣੀ ਪਿੱਛੇ
- ਅੱਜ ਲੱਡੂ ਤੇ ਜਲੇਬੀਆਂ ਖਾਣ ਨੂੰ ਮਿਲਣਗੇ- ਪਵਨ ਖੇੜਾ
- ਥਾਨੇਸਰ ਤੋਂ ਕਾਂਗਰਸ ਦੇ ਅਸ਼ੋਕ ਅਰੋੜਾ ਅੱਗੇ
- ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ ਅੰਬਾਲਾ ਸਿੱਟੀ ਤੋਂ 1810 ਵੋਟਾਂ ਨਾਲ ਪਿੱਛੇ ਕਾਂਗਰਸ ਦੇ ਨਿਰਲਮ ਸਿੰਘ ਮੋਹਰਾ ਅੱਗੇ
- ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ 1810 ਵੋਟਾਂ ਨਾਲ ਪਿੱਛੇ
- ਕਾਂਗਰਸ ਦੇ ਨਿਰਲਮ ਸਿੰਘ ਮੋਹਰਾ ਅੱਗੇ
- ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਅੱਗੇ
- ਹਰਿਆਣਾ ਵਿੱਚ ਤੇਜੀ ਨਾਲ ਬਦਲੇ ਰੁਝਾਨ,ਬੀਜੇਪੀ ਲੀਡ ਕਰ ਰਹੀ ਹੈ
ਚੋਣ ਕਮਿਸ਼ਨ ਦੀ ਵੈੱਬ ਸਾਈਟ ਮੁਤਾਬਿਕ 30 ‘ਤੇ ਬੀਜੇਪੀ ਅੱਗੇ,28 ‘ਤੇ ਕਾਂਗਰਸ,INLD -1 ਤੇ ਅੱਗੇ,1 ਸੀਟ ਤੇ ਅਜ਼ਾਦ ਉਮੀਦਵਾਰ ਹਨ।